You Are Here: Home » Posts tagged"Punjab news online"

ਵਿਦੇਸ਼ ਚ’ ਰਹਿੰਦੀ ਭੈਣ ਨੂੰ ਉਡੀਕ ਰਹੀ ਹੈ ਸਹੀਦ ਜਗਸੀਰ ਸਿੰਘ ਦੀ ਮ੍ਰਿਤਕ ਦੇਹ (ਵੇਖੋ ਵੀਡੀਓ)

ਫਿਰੋਜਪੁਰ (ਪੰਕਜ ਕੁਮਾਰ ) ਬੀਤੇ ਦਿਨ ਜੰਮੂ ਸ਼੍ਰੀਨਗਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਕੈਂਪ 'ਤੇ ਹੋਏ ਅੱਤਵਾਦੀ ਹਮਲੇ 'ਚ ਫਿਰੋਜ਼ਪੁਰ ਦਾ ਸਿਪਾਹੀ ਜਗਸੀਰ ਸਿੰਘ ਸ਼ਹੀਦ ਹੋ ਗਿਆ ਸੀ, ਦੀ ਭੈਣ ਫਲਾਇਟ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਸ਼ਹੀਦ ਜਗਸੀਰ ਸਿੰਘ ਦੀ ਭੈਣ ਆਸਟ੍ਰੇਲੀਆ ਤੋਂ ਦਿੱਲੀ ਏਅਰਪੋਰਟ 'ਤੇ ਪਹੁੰਚ ਗਈ ਹੈ। ਫਲਾਇਟ ਨਾ ਮਿਲਣ ਕਾਰਨ ਸ਼ਹੀਦ ਦੀ ਭੈਣ ਨੂੰ ਆਪਣੇ ਭਰਾ ਦੇ ਆਖਰੀ ਦਰਸ਼ਨ ਕਰਨ 'ਚ ਮੁਸ਼ਕਲਾਂ ਆ ਰਹੀਆਂ ਹਨ। ਉਸਦੇ ਪਰਿਵਾਰ ਵਾਲੇ ਆਪਣੀ ਬੇਟੀ ਦੇ ਆਉਣ ਦਾ ਇੰਤਜ਼ਾਰ ...

Read more

ਗੈਂਗਸਟਰ ਸਾਰਜ ਮਿੰਟੂ ਨੂੰ ਪਨਾਹ ਦੇਣ ਵਾਲਾ ਕਾਬੂ Video

ਅੰਮ੍ਰਿਤਸਰ 'ਚ ਹਿੰਦੂ ਨੇਤਾ ਵਿਪਨ ਸ਼ਰਮਾ ਨੂੰ ਕਤਲ ਕਰਨ ਵਾਲੇ ਖਤਰਨਾਕ ਗੈਂਗਸਟਰ ਸਾਰਜ ਸਿੰਘ ਮਿੰਟੂ ਦੇ ਚਾਚੇ ਦੇ ਲੜਕੇ ਅਤੇ ਕਰੀਬੀ ਮੰਨੇ ਜਾਂਦੇ ਦਲਜੀਤ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦਲਜੀਤ ਸਿੰਘ ਉਕਤ ਆਪਣੇ ਭਰਾ ਸਾਰਜ ਸਿੰਘ ਉਰਫ ਮਿੰਟੂ ਦੀ ਜ਼ਮੀਨ ਦਾ ਠੇਕਾ ਉਗਰਾਹ ਕੇ ਅੱਗੋਂ ਸਾਰਜ ਸਿੰਘ ਨੂੰ ਦਿੰਦਾ ਸੀ। ਪੀ. ਪੀ. ਐੱਸ. ਕਪਤਾਨ ਤਿਲਕ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ ਵਲੋਂ ਵਾਰਦਾਤ ਕਰਨ ਤੋਂ ਬਾਅਦ ਦਲਜੀਤ ਸਿੰਘ ਹੀ ਉਸ ਨੂੰ ਵੱਖ-ਵੱਖ ਥਾਵਾਂ 'ਤੇ ...

Read more
Close
Please support the site
By clicking any of these buttons you help our site to get better
Scroll to top