You Are Here: Home » Posts tagged"bikram singh majithia"

ਕੇਜਰੀਵਾਲ ਖ਼ਿਲਾਫ਼ ਰੋਸ ਮੁਜ਼ਾਹਰੇ ਵੱਡੇ ਪੱਧਰ ‘ਤੇ ਹੋਣਗੇ – ਮਜੀਠੀਆ

mਮਜੀਠਾ, ਅੰਮ੍ਰਿਤਸਰ  11 ਅਪ੍ਰੈਲ (ਧਰਮਵੀਰ ਗਿੱਲ /ਸੰਨੀ ਸਹੋਤਾ ) ਮਾਲ ਤੇ ਲੋਕ ਸੰਪਰਕ ਮੰਤਰੀ  ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਐਸ ਵਾਈ ਐਲ ਮੱਦੇ 'ਤੇ ਪੰਜਾਬੀਆਂ ਦੇ ਪਿੱਠ 'ਚ ਛੁਰਾ ਮਾਰਨ ਅਤੇ ਗੁਰੂ ਘਰ ਅੱਗੋਂ ਪਿਆਉ ਤੁੜਵਾਉਣ ਕਾਰਨ ਅਰਵਿੰਦ ਕੇਜਰੀਵਾਲ ਖਿਆਲ ਸਮੂਹ ਪੰਜਾਬ ਵਾਸੀਆਂ ਦੇ ਮਨਾਂ 'ਚ ਰੋਸ ਦੀ ਲਹਿਰ ਹੈ, ਜਿਸ ਦੀ ਅਗਵਾਈ ਕਰਦਿਆਂ ਅਕਾਲੀ ਦਲ ਵੱਲੋਂ ਕਲ 12 ਅਪ੍ਰੈਲ ਨੂੰ 11 ਵਜੇ, ਜ਼ਿਲ੍ਹਾ ਹੈਡਕੁਆਰਟਰਾਂ 'ਤੇ ਬਹੁਤ ਵੱਡੇ ਪੱਧਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਇਸ ਸੰਬੰਧੀ ਤਿਆਰੀਆਂ ਨੂੰ ਅ ...

Read more

ਪੰਜਾਬ ਦੇਸ਼ ਵਿੱਚ ਵਧੀਆ ਬਿਜਲੀ ਸਪਲਾਈ ਦੇਣ ਵਾਲਾ ਸੂਬਾ ਬਣਿਆ-ਮਜੀਠੀਆ (ਵੀਡੀਓ)

ਪੰਜਾਬ ਸਰਕਾਰ ਵੱਲੋਂ ਸਾਲ 2007 ਤੋਂ ਕੀਤੀਆਂ ਜਾ ਰਹੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਨਾਲ ਅੱਜ ਪੰਜਾਬ ਦੇਸ਼ ਵਿੱਚ ਵਧੀਆ ਬਿਜਲੀ ਸਪਲਾਈ ਕਰਨ ਵਾਲਾ ਸੂਬਾ ਬਣ ਗਿਆ ਹੈ ਅਤੇ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਇਸ ਵਿੱਚ ਏ ਪਲੱਸ ਰੇਟਿੰਗ ਮਿਲੀ ਹੈ।' ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪਿੰਡ ਜਲਾਲਪੁਰਾ ਵਿਖੇ 3.62 ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇ. ਵੀ. ਗਰਿੱਡ ਦਾ ਨੀਂਹ ਪੱਥਰ ਰੱਖਣ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਕ ...

Read more
Close
Please support the site
By clicking any of these buttons you help our site to get better
Scroll to top