ICC ਕੋਹਲੀ ਨੂੰ ਤੀਜੇ ਅਤੇ ਅੰਤਿਮ ਟੀ-20 ਮੈਚ ਦੇ ਬਾਅਦ ਟੈਸਟ ਚੈਂਪੀਅਨਸ਼ਿਪ ਗੁਰਜ ਦੇਵੇਗੀ
ਦੁਬਈ, (ਬਿਊਰੋ)— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਅੱਜ ਕੇਪਟਾਊਨ ਦੇ ਨਿਊਲੈਂਡਸ 'ਚ ਦੱਖਣੀ ਅਫਰੀਕਾ ਦੇ ਖਿਲਾਫ ਤੀਜੇ ਅਤੇ ਅੰਤਿਮ ਟੀ-20 ਕੌਮਾਂਤਰੀ ਮੈਚ ਦੇ ਸਮਾਪਤ ਹੋਣ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਗੁਰਜ ਪੇਸ਼ ਕਰੇਗੀ। ਆਈ.ਸੀ.ਸੀ. ਵੱਲੋਂ ਆਈ.ਸੀ.ਸੀ. ਕ੍ਰਿਕਟ ਹਾਲ ਆਫ ਫੇਮ ਖਿਡਾਰੀ ਸੁਨੀਲ ਗਾਵਸਕਰ ਅਤੇ ਗ੍ਰੀਮ ਪੋਲਾਕ ਟੀ-20 ਕੌਮਾਂਤਰੀ ਸੀਰੀਜ਼ ਦੇ ਪੁਰਸਕਾਰ ਸਮਾਰੋਹ ਦੇ ਤੁਰੰਤ ਬਾਅਦ ਕੋਹਲੀ ਨੂੰ ਗੁਰਜ ਸੌਂਪਣਗੇ। ਭਾਰਤ ਨੇ ਪਿਛਲੇ ਮਹੀਨੇ ਦੱਖਣ ਅਫਰੀਕ ...
Read more ›