You Are Here: Home » Punjab » Taran Taran

ਚਿੱਟੇ ਦਿਨ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ, 1 ਲੱਖ 40 ਰੁਪਏ ਲੈ ਕੇ ਲੁਟੇਰੇ ਹੋਏ ਫਰਾਰ

ਵੱਖ ਵੱਖ ਯੂਨੀਅਂਨਾਂ ਨੇ ਕੀਤਾ 3 ਫਰਵਰੀ ਨੂੰ ਪੱਟੀ ਸ਼ਹਿਰ ਬੰਦ ਰੱਖਣ ਦਾ ਫੈਸਲਾ।  ਪੱਟੀ, 2 ਫਰਵਰੀ (ਅਵਤਾਰ ਸਿੰਘ ਢਿੱਲੋਂ ) ਪੱਟੀ ਵਿਖੇ ਚਿੱਟੇ ਦਿਨ ਪੈਸੇ ਲੁੱਟਣ ਦੀ ਨੀਅਤ ਨਾਲ 3 ਅਣਪਛਾਤੇ ਵਿਅਕਤੀਆਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਤੇ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦੀ ਖਬਰ ਪੂਰੇ ਪੱਟੀ ਸਹਿਰ ਵਿਚ ਫੈਲੀ ਤਾਂ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਤੇ ਹਰੇਕ ਵਿਅਕਤੀ ਸੋਗ ਵਜੋ ਹਸਪਤਾਲ ਵਿਖੇ ਪਹੁੰਚ ਗਿਆ ਅਤੇ ਪੰਜਾਬ ਪੁਲਿਸ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਪੱ ...

Read more

ਸ਼ੱਕੀ ਅੱਤਵਾਦੀ ਸਮਝ ਕੇ ਇਸ ਵਿਅਕਤੀ ਨੂੰ ਕੀਤਾ ਸੀ ਕਾਬੂ, ਉਹ ਨਿਕਲਿਆ ਆਸ਼ਿਕ

ਤਰਤਾਰਨ ਦੇ ਪੱਟੀ ਰੋਡ ਤੋਂ ਫੜਿਆ ਗਿਆ ਇਕ ਸ਼ੱਕੀ ਵਿਅਕਤੀ ਆਸ਼ਿਕ ਨਿਕਲਿਆ। ਉਹ ਇਕ ਪਾਸੜ ਪਿਆਰ 'ਚ ਇਸ ਕਦਰ ਡੁੱਬਿਆ ਸੀ ਕਿ ਉਸ ਨੇ ਲੜਕੀ ਦੇ ਪਤੀ ਦੀ ਹੱਤਿਆ ਕਰਨ ਦਾ ਇਰਾਦਾ ਬਣਾ ਲਿਆ। ਇਸ ਦੇ ਚਲਦੇ ਉਹ ਇਕ ਹਫਤੇ ਤੋਂ ਲੜਕੀ ਦੇ ਪਤੀ ਦਾ ਪਿੱਛਾ ਕਰ ਰਿਹਾ ਸੀ। ਸ਼ੱਕ ਦੇ ਆਧਾਰ 'ਤੇ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਉਸ ਕੋਲੋ ਇਕ ਪਿਸਤਲ, ਦੋ ਮੈਗਜ਼ੀਨ, ਇਕ ਮੋਬਾਇਲ ਅਤੇ ਇਕ ਦੂਰਬੀਨ ਬਰਮਾਦ ਕੀਤੀ ਗਈ। ਡੀ. ਐੱਸ. ਪੀ. ਡੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁਜ਼ਫਰਪੁਰ ਦਾ ਰਹਿਣ ਵਾਲਾ ਸੁਰੇਸ਼ ਸ਼੍ਰੀਵਾਸਤਵ ਪੁੱਤਰ ਜਗਦੇਵ ਸ਼੍ਰ ...

Read more

ਪੱਟੀ ਚ’ ਲੋਕਾਂ ਨੇ ਹਥਿਆਰਾਂ ਸਮੇਤ ਕੀਤਾ ਸ਼ੱਕੀ ਪਾਕਿਸਤਾਨੀ ਅੱਤਵਾਦੀ ਕਾਬੂ (ਦੇਖੋ ਲਾਇਵ ਵੀਡੀਓ)

ਤਰਨਤਾਰਨ (ਅਵਤਾਰ ਸਿੰਘ ਢਿੱਲੋਂ ) ਪੱਟੀ ਹਲਕੇ ਦੇ ਪੀਣ ਕੈਰੋਂ ਵਿਚੋਂ ਕੁਝ ਲੋਕਾਂ ਇੱਕ ਸ਼ੱਕੀ ਪਾਕਿਸਤਾਨੀ ਵਿਆਕਤੀ ਨੂੰ ਕਾਬੂ ਕੀਤਾ ਹੈ ਜਿਸਦੀ ਮੌਕੇ ਤੇ ਲੋਕਾਂ ਵਲੋਂ ਤਲਾਸ਼ੀ ਲੈਣ ਤੇ ਉਸ ਪਾਸੋਂ 2 ਮੈਗਜੀਨ, 1 ਪਿਸਟਲ, 1 ਮੋਬਾਇਲ, 1 ਪਾਕ ਸਿਮ, 1 ਦੂਰਬੀਨ ਤੇ ਕੁਝ ਭਾਰਤੀ ਕਰੰਸੀ ਬਰਾਮਦ ਹੋਈ, ਲੋਕਾਂ ਸ਼ੱਕੀ ਵਿਆਕਤੀ ਨੂੰ ਫੜ੍ਹ ਕੇ ਪੱਟੀ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ , ਜਿਥੇ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ , ਜਾਣਕਾਰੀ ਮੁਤਾਬਿਕ ਲੋਕਾਂ ਨੇ ਰੇਲਵੇ ਲਾਈਨਾ ਨਜਦੀਕ ਇੱਕ ਮੋਟਰਸਾਇਕਲ ਤੇ ਸਵਾਰ ...

Read more

ਕੀ ਲਵ ਮੈਰਿਜ ਕਰਨ ਦੀ ਮਿਲੀ ਇਹ ਵੱਡੀ ਸਜ਼ਾ ?

ਤਰਨਤਾਰਨ (ਅਵਤਾਰ ਸਿੰਘ ਢਿੱਲੋਂ ) ਪੱਟੀ ਹਲਕੇ ਵਿੱਚ ਇੱਕ ਵਿਆਹੁਤਾ ਲੜਕੀ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ , ਜਦ ਕੇ ਮ੍ਰਿਤਕ ਲੜਕੀ ਦੇ ਪਿਤਾ ਨੇ ਸਹੁਰੇ ਪਰਿਵਾਰ ਤੇ ਲੜਕੀ ਦੀ ਹੱਤਿਆ ਕਰਨ ਦੇ ਆਰੋਪ ਜੜ੍ਹੇ ਹਨ , ਦਰਅਸਲ ਮਾਮਲਾ ਉਸ ਵੇਲੇ ਸ਼ੱਕੀ ਲੱਗਿਆ ਜਦੋਂ ਲੜਕੀ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਵਲੋਂ ਮ੍ਰਿਤਕ ਲੜਕੀ ਦੇ ਮਾਪਿਆਂ ਨੂੰ ਸੂਚਿਤ ਕੀਤੇ ਬਿਨਾ ਹੀ ਸੰਸਕਾਰ ਕਰਨ ਦੀ ਕੋਸਿਸ ਕੀਤੀ ... ਵੇਖੋ ਵੀਡੀਓ ਨਿਊਜ਼ ਮਾਮਲੇ ਦੀ ਜਾਣਕਾਰੀ ਮ੍ਰਿਤਕ ਲੜਕੀ ਦੇ ਪਿਤਾ ਨੂੰ ਕਿਸੇ ਅਨ ...

Read more

ਗੈਂਗਸਟਰ ਸਾਰਜ ਮਿੰਟੂ ਨੂੰ ਪਨਾਹ ਦੇਣ ਵਾਲਾ ਕਾਬੂ Video

ਅੰਮ੍ਰਿਤਸਰ 'ਚ ਹਿੰਦੂ ਨੇਤਾ ਵਿਪਨ ਸ਼ਰਮਾ ਨੂੰ ਕਤਲ ਕਰਨ ਵਾਲੇ ਖਤਰਨਾਕ ਗੈਂਗਸਟਰ ਸਾਰਜ ਸਿੰਘ ਮਿੰਟੂ ਦੇ ਚਾਚੇ ਦੇ ਲੜਕੇ ਅਤੇ ਕਰੀਬੀ ਮੰਨੇ ਜਾਂਦੇ ਦਲਜੀਤ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦਲਜੀਤ ਸਿੰਘ ਉਕਤ ਆਪਣੇ ਭਰਾ ਸਾਰਜ ਸਿੰਘ ਉਰਫ ਮਿੰਟੂ ਦੀ ਜ਼ਮੀਨ ਦਾ ਠੇਕਾ ਉਗਰਾਹ ਕੇ ਅੱਗੋਂ ਸਾਰਜ ਸਿੰਘ ਨੂੰ ਦਿੰਦਾ ਸੀ। ਪੀ. ਪੀ. ਐੱਸ. ਕਪਤਾਨ ਤਿਲਕ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ ਵਲੋਂ ਵਾਰਦਾਤ ਕਰਨ ਤੋਂ ਬਾਅਦ ਦਲਜੀਤ ਸਿੰਘ ਹੀ ਉਸ ਨੂੰ ਵੱਖ-ਵੱਖ ਥਾਵਾਂ 'ਤੇ ...

Read more

ਟ੍ਰੈਫਿਕ ਰੂਲਜ਼ ਦੀ ਉਲੰਘਣਾ ਕਰਨ ਵਾਲੇ 12 ਵਾਹਨਾਂ ਦੇ ਚਾਲਾਨ ਕੱਟੇ

ਪੱਟੀ, 28 ਫਰਵਰੀ (ਅਵਤਾਰ ਸਿੰਘ ਢਿੱਲੋਂ  )  ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਉਸਦਾ ਵਹੀਕਲ ਜ਼ਬਤ ਕਰ ਲਿਆ ਜਾਵੇਗਾ। ਉਕਤ ਵਿਚਾਰ ਟ੍ਰੈਫਿਕ ਇੰਚਾਰਜ਼ ਪੱਟੀ ਬਲਵਿੰਦਰ ਸਿੰਘ ਤੇ ਉਨਾਂ ਦੀ ਟੀਮ ਵੱਲੋਂ ਖੇਮਕਰਨ ਰੋਡ ਚੁੰਗੀ ਨੇੜੇ ਵਾਹਨਾਂ ਦੇ ਚਾਲਾਨ ਕੱਟਣ ਮੌਕੇ ਕਹੇ। ਉਨਾਂ ਕਿਹਾ ਕਿ ਟ੍ਰੈਫਿਕ ਰੂਲਜ਼ ਦੀ ਉਲੰਘਣਾ ਕਰਨ ਵਾਲੇ 12 ਵਾਹਨਾਂ ਦੇ ਚਾਲਾਨ ਕੱਟ ਗਏ। ਉਨਾਂ ਨੇ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਕਿ ਸੜਕ ਉੱਪਰ ਚੱਲਣ ਵਾਲੇ ਵਿਅਕਤੀਆਂ ਨੂੰ ਆਪਣੇ ਕੋਲ ਪੂਰੇ ਕਾਗਜ਼ ਪੱਤਰ ...

Read more

ਇੰਟਰਨੈਸ਼ਨਲ ਕਬੱਡੀ ਕਪ ਵਿਚ ਬਾਬਾ ਮਹਿੰਦਰ ਸਿੰਘ ਕਬੱਡੀ ਕਲੱਬ ਰਿਤੜਾ ਜੇਤੂ

ਕਬੱਡੀ ਦੇ ਮਹਾਂਕੁੰਭ ਵਿਚ ਸ਼ਾਹਕੋਟ ਟੀਮ ਰਨਰਅਪ ਰਹੀ ਬੈਸਟ ਰੇਡਰ ਅਮਨ ਲੰਬੜ ਅਤੇ ਬੈਸਟ ਜਾਫੀ ਸ਼ਕਤੀਮਾਨ ਬਣੇ ਖਡੂਰ ਸਾਹਿਬ (ਤਰਨਤਾਰਨ) 28 ਫਰਵਰੀ (ਮਨਜੀਤ ਸਿੰਘ )- ਖਡੂਰ ਸਾਹਿਬ ਦੀ ਪਵਿੱਤਰ ਧਰਤੀ ਵਿਚ ਹੋਏ ਦੂਸਰੇ ਸ਼੍ਰੀ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕਪ ਵਿਚ ਬੜੇ ਫਸਵੇਂ ਮੁਕਾਬਲੇ ਵਿਚ ਸੰਤ ਬਾਬਾ ਮਹਿੰਦਰ ਸਿੰਘ ਕਬੱਡੀ ਕਪ ਰਿਤੜਾ ਦੀ ਟੀਮ ਜੇਤੂ ਰਹੀ ਜਦਕਿ ਬਾਬਾ ਸੁਖਚੈਨ ਦਾਸ ਕਬੱਡੀ ਕਪ ਸ਼ਾਹਕੋਟ ਦੀ ਟੀਮ ਰਨਰਅਪ ਰਹੀ। ਇਸ ਟੂਰਨਾਂਮੈਂਟ ਵਿਚ ਬੈਸਟ ਰੇਡਰ ਦਾ ਖਿਤਾਬ ਅਮਨ ਲੰਬੜ ਅਤੇ ਬੈਸਟ ਜਾਫੀ ਦਾ ...

Read more

ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਕਬੱਡੀ ਦਾ ਮਹਾਂਕੁੰਭ

ਖਡੂਰ ਸਾਹਿਬ (ਤਰਨਤਾਰਨ) 27 ਫਰਵਰੀ(ਮਨਜੀਤ ਸੰਧੂ)- ਅਜ 27 ਫਰਵਰੀ ਨੂੰ ਮਹਾਂਰਾਸ਼ਟਰ ਸਿੱਖ ਐਸੋਸੀਏਸ਼ਨ ਮੁੰਬਈ ਵਲੋਂ ਨਿਸ਼ਾਨ ਏ ਸਿੱਖੀ ਟਰਸਟ ਅਤੇ ਐਨ. ਆਰ. ਆਈ. ਖੇਡ ਪ੍ਰੇਮੀਆ ਦੇ ਸਹਿਯੋਗ ਨਾਲ ਦੂਸਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ ਖਡੂਰ ਸਾਹਿਬ ਸਰਕਾਰੀ ਖੇਡ ਸਟੇਡੀਅਮ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬਲ ਅਤੇ ਕਨਵੀਨਰ ਬਲ ਮਲਕੀਅਤ ਸਿੰਘ ਦੀ ਦੇਖ ਰੇਖ ਵਿਚ ਕਰਵਾਇਆ ਗਿਆ। ਇਸ ਕਬੱਡੀ ਕਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਅੰਤਰਰਾਸ਼ਟਰੀ ਟੀਮਾਂ ਨੇ ਭਾਗ ਲਿਆ ਜਿੰਨਾਂ ਵਿਚ ...

Read more

ਲੜਕੀ ਨੂੰ ਅਗਵਾ ਕਰਨ ਵਾਲੇ ਗਰੋਹ ਦੇ ਸਰਗਨੇ ਪਤੀ -ਪਤਨੀ ਸਮੇਤ ਇੱਕ ਹੋਰ ਔਰਤ ਕਾਬੂ : ਡੀ.ਐਸ.ਪੀ ਅੱਤਰੀ

ਪੱਟੀ , 21 ਫਰਵਰੀ  (ਅਵਤਾਰ ਸਿੰਘ ਢਿੱਲੋਂ) ਪੱਟੀ ਪੁਲੀਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਪੱਟੀ ਪੁਲੀਸ ਨੇ ਇੱਕ 13 ਸਾਲਾ ਲੜਕੀ ਨੂੰ ਅਗਵਾ ਕਰਨ ਵਾਲੇ ਸਰਗਨੇ ਪਤੀ-ਪਤਨੀ ਸਮੇਤ ਇੱਕ ਹੋਰ ਔਰਤ ਨੂੰ ਕਾਬੂ ਕੀਤਾ ਗਿਆ।ਇਸ ਸਬੰਧੀ ਅੱਜ ਅਸ਼ਵਨੀ ਕੁਮਾਰ ਅੱਤਰੀ ਡੀ.ਐਸ.ਪੀ ਪੱਟੀ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕੇ ਪੁਲੀਸ ਨੂੰ ਹਰਮਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਕੌਮ ਰਾਜਪੂਤ ਵਾਸੀ ਵਾਰਡ ਨੰ: 16 ਪੱਟੀ (ਸਾਬਕਾ ਪੁਲੀਸ ਅਫਸਰ) ਨੇ ਦੱਸਿਆ ਕੇ ਦਲਜੀਤ ਸਿੰਘ ਵਾਸੀ ਬਲੇਰ ਨਾਲ ਉਸ ਦੇ ਚੰਗੇ ਸਬੰਧ ਹਨ।ਅਤੇ ਜਿਸ ...

Read more
Close
Please support the site
By clicking any of these buttons you help our site to get better
Scroll to top