You Are Here: Home » Punjab » Patiala

ਅਸੀਂ ਤਾਂ ਵਿੱਕੀ ਗੌਂਡਰ ਠੋਕਤਾ, ਦੁਖੀ ਹੋ ਕੇ ਡੀ. ਸੀ. ਸਾਹਿਬ ਨੂੰ ਨਾ ਠੋਕਣਾ ਪੈ ਜਾਵੇ

ਪਟਿਆਲਾ : ਅਸੀਂ ਤਾਂ ਵਿੱਕੀ ਗੌਂਡਰ ਠੋਕਤਾ, ਆਪਣੀ ਆਈ 'ਤੇ ਆ ਗਏ ਤਾਂ ਦੁੱਖੀ ਹੋ ਕੇ ਡੀ. ਸੀ. ਸਾਹਿਬ ਅਤੇ ਐੱਸ. ਐੱਸ. ਪੀ. ਨੂੰ ਨਾ ਠੋਕਣਾ ਪੈ ਜਾਵੇ, ਮੈਨੂੰ ਦੁਖੀ ਹੋ ਕੇ ਕਿਤੇ ਇਹ ਕੰਮ ਨਾ ਕਰਨਾ ਪੈ ਜਾਵੇ। ਇਹ ਗੱਲ ਸ਼ੁੱਕਰਵਾਰ ਨੂੰ ਡੀ. ਸੀ. ਦਫਤਰ ਦੇ ਬਾਹਰ ਪੁਲਸ ਮੁਲਾਜ਼ਮ ਅਮਰੀਕ ਸਿੰਘ ਨੇ ਸ਼ਰੇਅਮ ਕਹੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਕਤ ਵੀਡੀਓ ਵਿਚ ਮੁਲਾਜ਼ਮ ਨੇ ਕਿਹਾ ਕਿ ਇਕ ਪੁਲਸ ਮੁਲਾਜ਼ਮ ਹੋਣ ਦੇ ਬਾਵਜੂਦ ਉਸ ਨਾਲ ਧੱਕਾ ਹੋ ਰਿਹਾ ਹੈ। ਪੁਲਸ ਮੁਲਾਜ਼ਮ ਦਾ ਕਹਿਣਾ ਸੀ ਕਿ ਜੇ ਉਸ ਨੂੰ ਇਨਸਾਫ ਨਾ ਮਿਲਿਆ ...

Read more

ਜਦੋਂ ਮਰੀ ਹੋਈ ਵਿਆਹੁਤਾ ਜਿੰਦਾ ਘਰ ਮੁੜ ਆਈ , ਤਾਂ ਸਾਰਾ ਟੱਬਰ ਹੋ ਗਿਆ ਹੈਰਾਨ

ਪਟਿਆਲਾ : ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਕੇ ਨਹਿਰ 'ਚ ਛਾਲ ਮਾਰ ਖੁਦਕੁਸ਼ੀ ਕਰਨ ਵਾਲੀ ਵਿਆਹੁਤਾ ਨੂੰ ਜ਼ਿੰਦਾ ਦੇਖ ਪੂਰੇ ਦਾ ਪੂਰਾ ਟੱਬਰ ਹੈਰਾਨ ਰਹਿ ਗਿਆ। ਪੁਲਸ ਨੇ ਉਕਤ ਔਰਤ ਨੂੰ ਹਰੀਦੁਆਰ ਤੋਂ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਮੋਨਿਕਾ ਸ਼ਰਮਾ ਨੇ 14 ਦਸੰਬਰ ਨੂੰ ਦੁਪਹਿਰ ਦੇ ਕਰੀਬ 12 ਵਜੇ ਨਾਭਾ ਰੋਡ 'ਤੇ ਸਥਿਤ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਪਤੀ ਨੂੰ ਫੋਨ ਕਰਕੇ ਪੂਰੀ ਜਾਣਕਾਰੀ ਵੀ ਦੇ ਦਿੱਤੀ ਸੀ। ਮੋਨਿਕਾ ਦੀ ਸਕੂਟੀ, ਮੋਬਾਇਲ ਅਤੇ ਸੁਸਾਈਡ ਨੋਟ ਨਾ ...

Read more

ਪੰਜਾਬ ਤੋਂ ਪਾਣੀ ਲੈਣ ਆਏ ਇਨੈਲੂਆਂ ਨੂੰ ਮਿਲੀ ਜ਼ਮਾਨਤ

ਪਟਿਆਲਾ: ਪਟਿਆਲਾ ਦੀ ਜ਼ਿਲ੍ਹਾ ਅਦਾਲਤ ਨੇ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਸਮੇਤ 75 ਲੋਕਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸਤਲੁਜ-ਯਮਨਾ ਲਿੰਕ ਨਹਿਰ ਦੀ ਖ਼ੁਦਾਈ ਕਰਨ ਲਈ ਇਨੈਲੋ ਦੇ ਆਗੂਆਂ ਨੂੰ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 23 ਫਰਵਰੀ ਨੂੰ ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨੈਲੋ ਆਗੂਆਂ ਨੇ ਅੱਜ ਤੋਂ ਸ਼ੁਰੂ ਹੋਏ ਹਰਿਆਣਾ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਲੈਣ ਦੇ ਮੱਦੇਨਜ਼ਰ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ।  ਗ੍ਰਿਫ਼ਤਾਰੀ ਸਮੇਂ ਇਨੈਲੋ ਆਗੂਆਂ ਨੇ ਜ਼ਮਾਨਤ ਲੈਣ ਤੋਂ ਇਨਕਾਰ ਕ ...

Read more

ਕਾਂਗਰਸ ਵੱਲੋਂ ਡੇਰਿਆਂ ਲਈ ਵੱਡਾ ਐਲਾਨ

ਪਟਿਆਲਾ: ਕਾਂਗਰਸ ਨੇ ਡੇਰਿਆਂ ਨੂੰ ਖੁਸ਼ ਕਰਨ ਲਈ ਅੱਜ ਨਵਾਂ ਵਾਅਦਾ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੈਪਸੂ ਦੀਆਂ ਡੇਰਿਆਂ ਨਾਲ ਸਬੰਧਤ ਜਾਇਦਾਦਾਂ ਨੂੰ ਠੇਕੇ ‘ਤੇ ਲੈਣ ਵਾਲਿਆਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਜ਼ਮੀਨਾਂ ਤੋਂ ਨਹੀਂ ਹਟਾਉਣ ਦਿੱਤਾ ਜਾਏਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਬਣਨ ‘ਤੇ ਉਹ ਲੋੜ ਪੈਣ ‘ਤੇ ਕਾਨੂੰਨ ਵੀ ਲੈ ਕੇ ਆਉਣਗੇ। ਕੈਪਟਨ ਨੇ ਕਿਹਾ ਕਿ ਅਜਿਹੀਆਂ ਜਾਇਦਾਦਾਂ ਬਾਰੇ ਹਾਈਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਪੇਸ਼ ਆ ਰਹੀ ਸਮੱਸਿਆ ਦਾ ਸ਼ਾਂਤਮਈ ਤੇ ...

Read more

ਪੰਜਾਬ ਦੇ ਮੈਦਾਨ ‘ਚ ਕੁੱਦਣਗੇ ਲਾਲੂ ਤੇ ਨਿਤਿਸ਼ !

ਪਟਿਆਲਾ: ਪੰਜਾਬ ਚੋਣਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸ਼ਾਦ ਨੂੰ ਕਾਂਗਰਸ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਗਿਆ ਗਿਆ ਹੈ। ਇਸ ਗੱਲ ਦਾ ਖ਼ੁਲਾਸਾ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਯਾਦ ਰਹੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾਂ ਜਨਮ ਸ਼ਤਾਬਦੀ ਸਮਾਗਮ ਦੌਰਾਨ ਪਟਨਾ ਵਿਖੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਮੁਲਾਕਾਤ ਵੀ ਕੀਤੀ ਸੀ। ਜਿਸ ਤਰੀਕੇ ਨਾਲ ਬਿਹਾਰ ਸਰਕਾਰ ਵੱਲੋਂ ਪੂਰਾ ਸਮਾਗਮ ਕ ...

Read more

ਖ਼ਾਲਿਸਤਾਨੀ ਹਰਮਿੰਦਰ ਮਿੰਟੂ ਜੇਲ੍ਹ ‘ਚੋਂ ਫ਼ਰਾਰ ਖ਼ਾਲਿਸਤਾਨੀ ਹਰਮਿੰਦਰ ਮਿੰਟੂ ਜੇਲ੍ਹ ‘ਚੋਂ ਫ਼ਰਾਰ

ਚੰਡੀਗੜ੍ਹ: ਨਾਭਾ ਦੀ ਅੱਤ ਸੁਰੱਖਿਆ ਜੇਲ੍ਹ ਵਿੱਚੋਂ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹਰਮਿੰਦਰ ਸਿੰਘ ਮਿੰਟੂ ਵੀ ਫ਼ਰਾਰ ਹੋ ਗਿਆ ਹੈ। ਮਿੰਟੂ ਨੂੰ ਦੋ ਸਾਲ ਪਹਿਲਾਂ ਥਾਈਲੈਂਡ ਵਿੱਚੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਸੀ। 48 ਸਾਲ ਦੇ ਹਰਮਿੰਦਰ ਸਿੰਘ ਮਿੰਟੂ ਦਹਿਸ਼ਤਗਰਦ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹੈ। ਪੁਲਿਸ ਦੀ ਲਿਸਟ ਅਨੁਸਾਰ ਮਿੰਟੂ ਕਈ ਅਹਿਮ ਮਾਮਲਿਆਂ ਵਿੱਚ ਲੋੜੀਂਦਾ ਸੀ। ਇਨ੍ਹਾਂ ਵਿੱਚੋਂ 2008 ਡੇਰਾ ਮੁਖੀ ਉੱਤੇ ਹੋਇਆ ਹਮਲਾ ਤੇ ਹਲਵਾਰਾ ਏਅਰ ਫੋਰਸ ਸਟੇਸ਼ਨ ਨੇੜੇ ਤੋਂ ਬਰਾਮਦ ਹੋਏ ...

Read more

ਨਾਭਾ ਦੀ ਜੇਲ੍ਹ ‘ਤੇ ਬਦਮਾਸ਼ਾਂ ਦਾ ਹਮਲਾ, ਪੰਜ ਕੈਦੀ ਫ਼ਰਾਰ

ਨਾਭਾ : ਨਾਭਾ ਜੇਲ੍ਹ ਵਿੱਚ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਪੰਜ ਕੈਦੀ ਫ਼ਰਾਰ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਕੁੱਝ ਹਥਿਆਰਬੰਦ ਬਦਮਾਸ਼ ਪੁਲਿਸ ਦੀ ਵਰਦੀ ਵਿੱਚ ਜੇਲ੍ਹ ਵਿੱਚ ਦਾਖਲ ਹੋਏ ਅਤੇ ਫਾਇਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਪੰਜ ਕੈਦੀ ਜੇਲ੍ਹ ਵਿਚੋਂ ਫ਼ਰਾਰ ਹੋ ਗਏ। ...

Read more

ਹਵਾਲਾਤ ‘ਚ ਥਾਣੇਦਾਰਨੀ !

ਪਟਿਆਲਾ: ਪੁਲਿਸ ਨੇ ਆਪਣੇ ਮਹਿਕਮੇ ਦੀ ਇੱਕ ਥਾਣੇਦਾਰਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਵਰਦੀ ‘ਚ ਦਬਕਾ ਮਾਰ ਕੇ ਕਈਆਂ ਨੂੰ ਭਾਜੜ ਪਾਉਣ ਵਾਲੀ ਇਸ ਥਾਣੇਦਾਰਨੀ ਦੇ ਵਰਦੀ ਤਾਂ ਅਸਲੀ ਪਾਈ ਰਹਿੰਦੀ ਸੀ ਪਰ ਰੈਂਕ ਫਰਜੀ ਸੀ। ਮੈਡਮ ਇਸ ਵਰਦੀ ਨਾਲ ਕਈ ਵੱਡੇ ਕਾਰਨਾਮੇ ਕਰ ਚੁੱਕੀ ਹੈ। ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ।ਦਰਅਸਲ ਇਹ ਪਹਿਲੀ ਤਸਵੀਰ ‘ਚ ਪੁਲਿਸ ਦੀ ਵਰਦੀ ‘ਚ ਦਿਖਾਈ ਦੇ ਰਹੀ ਹੈ ਮਹਿਲਾ ਅਤੇ ਦੂਜੀ ਤਸਵੀਰ ‘ਚ ਮੁੰਹ ਲੁਕੋਂਦੀ ਔਰਤ। ਇਨ੍ਹਾਂ ਦੋਹਾਂ ਤਸਵੀਰਾ ...

Read more

‘ਮੇਰੀ ਫਾਂਸੀ ‘ਤੇ ਰੋਕ ਕਿਉਂ ਲਗਾਈ ਗਈ’

ਪਟਿਆਲਾ  - ਬੇਅੰਤ ਸਿੰਘ ਕਤਲ ਕੇਸ 'ਚ ਫਾਂਸੀ ਦੀ ਸਜ਼ਾ ਪਾ ਚੁੱਕੇ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਫਾਂਸੀ 'ਤੇ ਰੋਕ ਲਾਉਣ ਦੇ ਕਾਰਨ ਅਤੇ ਲਾਈ ਗਈ ਰੋਕ 'ਤੇ ਫੈਸਲਾ ਜਲਦ ਸੁਣਾਉਣ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਬਲਵੰਤ ਸਿੰਘ ਰਾਜੋਆਣਾ ਦਾ ਕਹਿਣਾ ਹੈ ਕਿ ਉਹ ਪਿਛਲੇ 21 ਸਾਲਾਂ ਤੋਂ ਜੇਲ 'ਚ ਬੰਦ ਹੈ ਅਤੇ ਦੇਸ਼ ਦਾ ਕਾਨੂੰਨ ਜਦੋਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਚੁੱਕਾ ਹੈ ਤਾਂ ਫਿਰ ਉਸ ਦੀ ਫਾਂਸੀ 'ਤੇ ਰੋਕ ਕਿਉਂ ਲਾਈ ...

Read more
Close
Please support the site
By clicking any of these buttons you help our site to get better
Scroll to top