You Are Here: Home » Punjab » Pathankot

ਸ਼ਾਰਟ-ਸਰਕਟ ਨਾਲ ਸਕੂਟਰੀ ਨੂੰ ਲੱਗੀ ਅੱਗ

ਪਠਾਨਕੋਟ: - ਪਿੰਡ ਦਰਸ਼ੋਪੁਰ ਦੇ ਨਜ਼ਦੀਕ  ਸਕੂਟਰੀ 'ਤੇ ਬੱਚਿਆਂ ਨਾਲ ਜਾ ਰਹੇ ਇਕ ਵਿਅਕਤੀ ਦੀ ਸਕੂਟਰੀ ਸ਼ਾਰਟ-ਸਰਕਟ ਹੋਣ ਨਾਲ ਸੜ ਕੇ ਸੁਆਹ ਹੋ ਗਈ। ਸਕੂਟਰੀ ਚਾਲਕ ਮਹਿੰਦਰ ਸਿੰਘ ਪੁੱਤਰ ਨਾਨਕ ਚੰਦ ਵਾਸੀ ਝੇਲਾ ਆਮਦਾ ਸ਼ਕਰਗੜ੍ਹ ਨੇ ਦੱਸਿਆ ਕਿ ਉਹ ਤਾਰਾਗੜ੍ਹ ਤੋਂ ਪਿੰਡ ਝੇਲਾ ਆਮਦਾ ਵੱਲ ਜਾ ਰਿਹਾ ਸੀ ਕਿ ਪੀਰ ਬਾਬਾ ਦਰਗਾਹ ਦੇ ਨਜ਼ਦੀਕ ਅਚਾਨਕ ਸਕੂਟਰੀ ਬੰਦ ਹੋਣ ਨਾਲ ਉਹ ਰੁਕ ਕੇ ਉਸ ਨੂੰ ਸਟਾਰਟ ਕਰ ਰਿਹਾ ਸੀ ਕਿ ਅਚਾਨਕ ਸਕੂਟਰੀ ਵਿਚ ਸ਼ਾਰਟ-ਸਰਕਟ ਹੋਣ 'ਤੇ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਉਸ ਦੀਆਂ ਅੱਖਾਂ ਦੇ ...

Read more

ਮੁਲਜ਼ਮ ਪਤੀ ਨੂੰ, ਵਿਆਹੁਤਾ ਔਰਤ ਦੀ ਮੌਤ ਦੇ ਮਾਮਲੇ ਚ ਪੁਲਿਸ ਕੀਤਾ ਨੇ ਕੀਤਾ ਕਾਬੂ

ਪਠਾਨਕੋਟ  - ਧਾਰਕਲਾਂ ਦੇ ਅਰਧ ਪਹਾੜੀ ਪਿੰਡ ਦੁਖਨਿਆਲੀ ਵਿਚ ਵਿਆਹੁਤਾ ਦੋ ਬੱਚਿਆਂ ਦੀ ਮਾਂ ਦੀ ਮੌਤ ਦੇ ਮਾਮਲੇ ਵਿਚ ਮੁਲਜ਼ਮ ਪਤੀ ਬਿੱਟੂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੁਨੇਰਾ ਪੁਲਸ ਚੌਕੀ ਇੰਚਾਰਜ ਅਰੁਣ ਕੁਮਾਰ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਪੁਲਸ ਨੇ ਮ੍ਰਿਤਕਾ ਸ਼ਾਂਤੀ ਦੇ ਭਰਾ ਬਿਟੂ ਕੁਮਾਰ ਪੁੱਤਰ ਜੈਸ਼ੀ ਵਾਸੀ ਪਿੰਡ ਕੁੰਨਾ (ਡਲਹੌਜ਼ੀ) ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਪਤੀ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨ ...

Read more

ਕਾਂਗਰਸ ‘ਚ ਵੱਡੀ ਬਗ਼ਾਵਤ, ਦੋ ਸਾਬਕਾ MLA ਨੇ ਦਿੱਤੇ ਅਸਤੀਫ਼ੇ

ਪਠਾਨਕੋਟ : ਕਾਂਗਰਸ ਵੱਲੋਂ ਐਲਾਨੀ ਗਈ ਸੂਚੀ ਤੋਂ ਬਾਅਦ ਬਗ਼ਾਵਤ ਰੁਕ ਨਹੀਂ ਰਹੀ। ਪਠਾਨਕੋਟ ਵਿੱਚ ਸਾਬਕਾ ਵਿਧਾਇਕਾਂ ਰਮਨ ਭੱਲਾ ਤੇ ਅਸ਼ੋਕ ਸ਼ਰਮਾ ਸਮੇਤ ਕਈ ਵਰਕਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤੇ ਹੈ। ਰਮਨ ਭੱਲਾ ਪਠਾਨਕੋਟ ਤੋਂ ਤਿੰਨ ਵਾਰ ਚੋਣ ਲੜ ਚੁੱਕੇ ਹਨ। ਇਸ ਤੋਂ ਇਲਾਵਾ ਅਸ਼ੋਕ ਸ਼ਰਮਾ ਕਾਂਗਰਸ ਸਰਕਾਰ ਸਮੇਂ ਮੰਤਰੀ ਵੀ ਰਹਿ ਚੁੱਕੇ ਹਨ। ਇਸ ਦੌਰਾਨ ਦੋਵਾਂ ਆਗੂਆਂ ਨੇ ਦੋਸ਼ ਲਗਾਇਆ ਕਿ ਹਲਕੇ ਦੇ ਆਗੂਆਂ ਨੂੰ ਨਜ਼ਰ ਅੰਦਾਜ਼ ਕਰ ਕੇ ਪਾਰਟੀ ਨੇ ਬਾਹਰੀ ਉਮੀਦਵਾਰ ਨੂੰ ਟਿਕਟ ਦਿੱਤੀ ਹੈ। ਯਾਦ ਰਹੇ ਕਿ ਕਾਂਗਰਸ ਨੇ ...

Read more

ਮੋਦੀ ਸੁਣ ਲੈ , ਅਯੂਬੀ ਦੀ ਤਲਵਾਰ ਅਜੇ ਵੀ ਸਾਡੇ ਕੋਲ ਹੈ ਕਿਸਨੇ ਦਿੱਤੀ ਇਹ ਧਮਕੀ ਦੇਖੋ ਇਹ ਵੀਡੀਓ

...

Read more

ਪਠਾਨਕੋਟ ‘ਚ ਸ਼ੱਕੀਆਂ ਦੀ ਭਾਲ ਜਾਰੀ, ਫੌਜੀ ਵਰਦੀ ਤੇ ਹੋਰ ਸਮਾਨ ਬਰਾਮਦ

ਪਠਾਨਕੋਟ: ਪਾਕਿਸਤਾਨ ਸਰਹੱਦ ਨੇੜੇ ਚੱਕੀ ਦਰਿਆ ਕੰਢੇ ਚਾਰ ਸ਼ੱਕੀ ਹਥਿਆਰਬੰਦ ਵਿਅਕਤੀਆਂ ਦੇ ਦੇਖੇ ਜਾਣ ’ਤੋਂ ਬਾਅਦ ਸਰਚ ਅਪ੍ਰੇਸ਼ਨ ਲਗਾਤਾਰ ਜਾਰੀ ਹੈ। ਵੱਡੀ ਗਿਣਤੀ ‘ਚ ਪੁਲਿਸ ਬਲ ਤੇ ਸਵੈਟ ਟੀਮ ਵੱਲੋਂ ਸਾਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।  ਇਸ ਦੌਰਾਨ ਪੁਲਿਸ ਨੂੰ ਦਰਿਆ ਨੇੜਿਓਂ ਫੌਜ ਦੀ ਵਰਦੀ ਤੇ ਬੈਲਟ ਬਰਾਮਦ ਹੋਈ ਹੈ। ਇਸ ਬਾਰੇ ਫੌਜ ਤੇ ਹਵਾਈ ਸੈਨਾ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਪੂਰੇ ਇਲਾਕੇ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ ਕਰੀਬ 4 ਵ ...

Read more

ਸ਼ੱਕੀ ਬੈਗ ਨੇ ਮਚਾਈ ਤਰਥੱਲੀ

ਪਠਾਨਕੋਟ: ਪਠਾਨਕੋਟ ਦੇ ਸਿੰਬਲ ਚੌਕ ਵਿੱਚ ਆਰਮੀ ਗੇਟ ਦੇ ਬਾਹਰੋਂ ਸ਼ੱਕੀ ਬੈਗ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਦਰਅਸਲ ਸਵੇਰੇ ਤਕਰੀਬਨ 11 ਵਜੇ ਸ਼ੱਕੀ ਬੈਗ ਮਿਲਿਆ। ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਪਰ ਅੱਧਾ ਘੰਟਾ ਇਤਜ਼ਾਰ ਕਰਨ ਤੋਂ ਬਾਅਦ ਜਦੋਂ ਪੁਲਿਸ ਨੇ ਬੈਗ ਨੂੰ ਕਬਜ਼ੇ ਵਿੱਚ ਲੈ ਕਿ ਖੋਲ੍ਹਿਆ ਗਿਆ ਤਾਂ ਪਤਾ ਲੱਗਿਆ ਕਿ ਬੈਗ ਫੌਜੀ ਦਾ ਸੀ। ਇਸ ਬੈਗ ਵਿੱਚ ਯੂਨੀਫਾਰਮ ਦੇ ਨਾਲ ਕੁਝ ਦਸਤਾਵੇਜ਼ ਮਿਲੇ, ਜਿਸ ਤੋਂ ਪਤਾ ਲੱਗਿਆ ਕਿ ਬੈਗ ਫੌਜੀ ਦਾ ਹੈ। ਇਸ ਬਾਰੇ ਜਦੋਂ ਪੁਲਿਸ ਅਫਸਰਾਂ ਨਾਲ ...

Read more

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਫੜਿਆ ਸੈਲਰੀ ਸੁਪਰਵਾਈਜ਼ਰ

ਪਠਾਨਕੋਟ, ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਇਕ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਰਣਜੀਤ ਸਾਗਰ ਡੈਮ ਪ੍ਰਾਜੈਕਟ ਸੈਲਰੀ ਵਿਭਾਗ 'ਚ ਤਾਇਨਾਤ ਸੈਲਰੀ ਸੁਪਰਵਾਈਜ਼ਰ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਰਣਧੀਰ ਸਿੰਘ ਵਾਸੀ ਪਿੰਡ ਰਾਣੀਪੁਰ (ਪਠਾਨਕੋਟ) ਦੇ ਰੂਪ 'ਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਤੀਸ਼ ਕੁਮਾਰ ਪੁੱਤਰ ਧਰਮਪਾਲ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾ ...

Read more

ਫਿਰ ਉੱਡੀਆਂ ਰਿਸ਼ਤਿਆਂ ਦੀਆਂ ਧੱਜੀਆਂ, ਸਕੇ ਮਾਸੜ ਨੇ ਲੁੱਟੀ 11 ਸਾਲਾ ਭਾਣਜੀ ਦੀ ਆਬਰੂ, ਹੈਰਾਨ ਕਰਦੀ ਹੈ ਪੂਰੀ ਘਟਨਾ

ਪਠਾਨਕੋਟ- ਆਏ ਦਿਨ ਜਬਰ-ਜ਼ਨਾਹ ਦੀਆਂ ਘਟਨਾਵਾਂ ਨਾਲ ਸਮਾਜ ਸ਼ਰਮਸ਼ਾਰ ਹੋ ਰਿਹਾ ਹੈ। ਕਲਯੁੱਗ ਦਾ ਅੰਤ ਤਾਂ ਉਦੋਂ ਹੋ ਜਾਂਦਾ ਹੈ ਜਦੋਂ ਨਾਬਾਲਿਗ ਲੜਕੀਆਂ ਵਿਸ਼ੇਸ਼ ਕਰਕੇ ਬੱਚੀਆਂ ਨੂੰ ਹਵਸ ਦਾ ਸ਼ਿਕਾਰ ਖੁਦ ਆਪਣੇ ਰਿਸ਼ਤੇਦਾਰਾਂ ਵਲੋਂ ਹੀ ਬਣਾਇਆ ਜਾਣ ਲੱਗ ਪਵੇ। ਅਜਿਹੀ ਹੀ ਇਕ ਘਟਨਾ ਸੁਜਾਨ ਪੁਰ ਦੀ ਸਾਹਮਣੇ ਆਇਾ ਹੈ ਜਿਥੇ ਇਕ ਸਕੇ ਮਾਸੜ ਵੱਲੋਂ ਨਾਬਾਲਿਗ ਭਾਣਜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਸੁਜਾਨਪੁਰ ਪੁਲਸ ਦੇ ਥਾਣਾ ਮੁਖੀ ਪਰਮਵੀਰ ਸੈਣੀ ਨੇ ਦੱਸਿਆ ਕਿ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸ਼ਿਕਾਇਤ ...

Read more

ਸਾਲੀ ਦੇ ਇਸ਼ਕ ‘ਚ ਅੰਨ੍ਹੇ ਹੋਏ ਨੇ ਲਹੂ-ਲੁਹਾਨ ਕਰ ਦਿੱਤੇ ਰਿਸ਼ਤੇ, ਦਾਤਰ ਨਾਲ ਵੱਢੀ ਮਾਂ

ਪਠਾਨਕੋਟ : ਸਾਲੀ ਨਾਲ ਨਾਜਾਇਜ਼ ਸੰਬੰਧਾਂ ਦੇ ਚੱਲਦੇ ਦਾਤਰ ਨਾਲ ਵੱਢ ਕੇ ਮਾਂ ਨੂੰ ਮੌਤ ਦੇ ਘਾਟ ਉਤਾਰਣ ਵਾਲੇ ਕਲਯੁੱਗੀ ਪੁੱਤਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਕਾਤਲ ਪੁੱਤ ਨੇ 2014 ਵਿਚ ਆਪਣੀ ਸਾਲੀ ਨਾਲ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਆਪਣੀ ਪਤਨੀ ਅਤੇ ਮਾਂ 'ਤੇ ਦਾਤਰ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਜਿਸ ਵਿਚ ਮਾਂ ਦੀ ਮੌਤ ਹੋ ਗਈ ਅਤੇ ਵਾਰਦਾਤ ਤੋਂ ਬਾਅਦ ਦੋਸ਼ੀ ਭਗੋੜਾ ਹੋ ਗਿਆ ਸੀ। ਜਿਸ ਨੂੰ ਪਠਾਨਕੋਟ ਪੁਲਸ ਨੇ ਕਾਬੂ ਕਰ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ ...

Read more

ਬੱਚੇ ਨੂੰ ਰਿਵਾਲਵਰ ਨਾਲ ਸੈਲਫ਼ੀ ਪਈ ਮਹਿੰਗੀ

ਪਠਾਨਕੋਟ: ਰਿਵਾਲਵਰ ਨਾਲ ਸੈਲਫ਼ੀ ਲੈਣ ਦੇ ਚੱਕਰ ਵਿੱਚ 14 ਸਾਲ ਦਾ ਬੱਚਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਘਟਨਾ ਪਠਾਨਕੋਟ ਦੀ ਹੈ ਜਿੱਥੇ ਇੱਕ 14 ਸਾਲ ਦੇ ਬੱਚੇ ਰਮਨਦੀਪ ਸਿੰਘ ਘਰ ਵਿੱਚ ਰੱਖੀ ਲੋਡ ਰਿਵਾਲਵਰ ਨਾਲ ਸੈਲਫ਼ੀ ਲੈ ਰਿਹਾ ਸੀ। ਅਚਾਨਕ ਸੈਲਫ਼ੀ ਲੈਂਦੇ ਵੇਲੇ ਗੋਲੀ ਚੱਲੀ ਜੋ ਉਸ ਦੇ ਸਿਰ ਤੋਂ ਆਰ ਪਾਰ ਹੋ ਗਈ। ਗੰਭੀਰ ਰੂਪ ਵਿੱਚ ਜ਼ਖਮੀ ਬੱਚੇ ਨੂੰ ਪਹਿਲਾਂ ਪਠਾਨਕੋਟ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ। ਪੁਲਿਸ ਅਨੁਸਾਰ ਬੱਚਾ ਆਪਣੇ ਪਿਤਾ ...

Read more
Close
Please support the site
By clicking any of these buttons you help our site to get better
Scroll to top