You Are Here: Home » Punjab » Mohali

17 ਸਾਲਾ ਨਾਬਾਲਿਗ ਲੜਕੀ ਦੀ ਮਿਲੀ ਲਾਸ਼, ਪਰਿਵਾਰਕ ਮੈਂਬਰਾਂ ਕਤਲ ਦਾ ਜਤਾਇਆ ਸ਼ਕ

...

Read more

ਛੋਟੇਪੁਰ ਦੇ ਸਵਾਲਾਂ ਦਾ ਸ਼ੇਰਗਿੱਲ ਵੱਲੋਂ ਜਵਾਬ

ਮੁਹਾਲੀ: ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਆਖਿਆ ਹੈ ਕਿ ਪਾਰਟੀ ਦੀਆਂ ਟਿਕਟਾਂ ਦਾ ਫ਼ੈਸਲਾ ਨਿਰੋਲ ਮੈਰਿਟ ਦੇ ਆਧਾਰ ਉੱਤੇ ਹੋਇਆ ਹੈ। ਸ਼ੇਰਗਿੱਲ ਆਖਿਆ ਕਿ ਪਾਰਟੀ ਵਿੱਚ ਕੋਈ ਕੋਟਾ ਸਿਸਟਮ ਨਹੀਂ ਹੈ ਤੇ ਸਿਰਫ਼ ਮੈਰਿਟ ਦੇ ਆਧਾਰ ਉੱਤੇ ਟਿਕਟਾਂ ਦੀ ਵੰਡ ਕੀਤੀ ਗਈ ਹੈ।ਯਾਦ ਰਹੇ ਕਿ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਟਿਕਟ ਦੀ ਵੰਡ ਉੱਤੇ ਇਤਰਾਜ਼ ਪਹਿਲਾਂ ਹੀ ਪ੍ਰਗਟਾ ਚੁੱਕੇ ਹਨ। ਛੋਟੇਪੁਰ ਨੇ ਸਪਸ਼ਟ ਕੀਤਾ ਸੀ ਕਿ ਕੁਝ ਲੋਕਾਂ ਨੂੰ ਟਿਕਟ ਗ਼ਲਤ ਦਿੱਤੀਆ ...

Read more

8 ਸਾਲ ‘ਚ 97 ਕਰੋੜ ਦਾ ਤੇਲ ਪੀ ਗਈਆਂ ਪੰਜਾਬ ਦੇ ਮੰਤਰੀਆਂ ਦੀਆਂ ਗੱਡੀਆਂ

ਮੋਹਾਲੀ - ਸਾਲ 2007 ਤੋਂ ਲੈ ਕੇ 2015 ਤੱਕ ਦੀ ਮਿਆਦ ਵਿਚ ਪੰਜਾਬ ਦੇ ਮੰਤਰੀਆਂ ਦੀਆਂ ਗੱਡੀਆਂ 97 ਕਰੋੜ ਰੁਪਏ ਦਾ ਪੈਟਰੋਲ ਤੇ ਡੀਜ਼ਲ ਪੀ ਗਈਆਂ। ਇਸ ਵਿਚ ਮੰਤਰੀ ਮੰਡਲ ਵਿਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀਆਂ ਗੱਡੀਆਂ ਵਿਚ ਪੈਣ ਵਾਲੇ ਪੈਟਰੋਲ ਅਤੇ ਡੀਜ਼ਲ ਦਾ ਖਰਚ ਸ਼ਾਮਲ ਨਹੀਂ ਹੈ। ਮੋਹਾਲੀ ਦੇ ਰਹਿਣ ਵਾਲੇ ਅਤੇ ਪੰਜਾਬ ਕਾਂਗਰਸ ਕਮੇਟੀ ਆਰ. ਟੀ. ਆਈ. ਸੈੱਲ ਦੇ ਚੇਅਰਮੈਨ ਡਾ. ਜਸਦੀਪਕ ਸਿੰਘ ਨੇ ਇਹ ਜਾਣਕਾਰੀ ਆਰ. ਟੀ. ਆਈ. ਐਕਟ ਦੇ ਤਹਿਤ ਹਾਸਲ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਜ ...

Read more

ਹੁਣ ਹਿੰਦੂਆਂ ਦੇ ਧਾਰਮਿਕ ਗਰੰਥ ਦੇ ਅਪਮਾਨ ‘ਚ ਫਸੇ ਕੇਜਰੀਵਾਲ, ਸ਼੍ਰੀ ਹਿੰਦੂ ਤਖਤ ‘ਤੇ ਤਲਬ

ਮੋਹਾਲੀ : ਜਗਤਗੁਰੂ ਪੰਚਾਨੰਦ ਗਿਰੀ ਮਹਾਰਾਜ (ਜੂਨਾ ਅਖਾੜਾ) ਧਰਮਸ਼ੀਸ ਸ਼੍ਰੀ ਹਿੰਦੂ ਤਖਤ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਆਪ ਆਗੂ ਆਸ਼ੀਸ਼ ਖੇਤਾਨ ਨੂੰ 16 ਜੁਲਾਈ ਨੂੰ ਦੁਪਹਿਰ ਦੇ 12 ਵਜੇ ਕਾਲੀ ਮਾਤਾ ਮੰਦਰ ਸ਼੍ਰੀ ਹਿੰਦੂ ਤਖਤ 'ਤੇ ਪੇਸ਼ ਹੋਣ ਲਈ ਕਿਹਾ ਹੈ ਤਾਂ ਜੋ ਉਹ ਆਪਣਾ ਸਪੱਸ਼ਟੀਕਰਨ ਦੇ ਸਕਣ। ਸ਼੍ਰੀ ਹਿੰਦੂ ਤਖਤ ਦੇ ਪ੍ਰਚਾਰਕ ਰਾਜੇਸ਼ ਕਹਿਰ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਉੱਤਰ ਭਾਰਤ ਦੇ ਮੁਖੀ ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਹਿੰਦੂ ਤਖਤ ਵਲੋਂ ਮੁੱਖ ਮੰਤਰੀ ਅ ...

Read more

ਇੱਕ ਲੱਖ ਫੇਲ ਬੱਚਿਆਂ ਨੂੰ ਤਰਸ ਖਾ ਕੇ ਪਾਸ ਕਰਨ ਸੰਬੰਧੀ ਪੰਜਾਬ ਬੋਰਡ ਨੇ ਤੋੜੀ ਚੁੱਪੀ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ 'ਚ ਇਸ ਵਾਰ ਗਰੇਸ ਮਾਰਕਸ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ। ਮੀਡੀਆ 'ਚ ਇਹ ਖਬਰਾਂ ਆ ਰਹੀਆਂ ਹਨ ਕਿ ਪੰਜਾਬ ਬੋਰਡ ਨੇ ਤਰਸ ਦੇ ਆਧਾਰ 'ਤੇ ਇਕ ਲੱਖ ਫੇਲ ਬੱਚਿਆਂ ਨੂੰ ਗਰੇਸ ਮਾਰਕਸ ਦੇ ਕੇ ਪਾਸ ਕੀਤਾ ਹੈ, ਜਿਸ ਸੰਬੰਧੀ ਚੁੱਪੀ ਤੋੜਦੇ ਹੋਏ ਬੋਰਡ ਦੀ ਚੇਅਰ ਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਇਨ੍ਹਾਂ ਖਬਰਾਂ ਨੂੰ ਇਕ ਤਰਫਾ ਦੱਸਿਆ ਹੈ। {ਡਾ. ਧਾਲੀਵਾਲ ਨੇ ਕਿਹਾ ਕਿ ਇਸ ਸੰਬੰਧ ਉਹ ਪ੍ਰੈੱਸ ਕਾਨਫਰੰਸ ਕਰਕੇ ਅਤੇ ਬਿਆਨ ਜਾਰੀ ਕਰਕੇ ਪੂਰਾ ਸਪੱਸ਼ਟੀਕਰਨ ਦੇ ਚੁੱਕੀ ਹੈ ਫ ...

Read more

मसाज पार्लर के नाम पर चलाया जा रहा था सेक्स रैकेट , हुआ पर्दाफ़ाश

ग्रेटर मोहाली के फेज़ 11 की मार्किट में मसाज पार्लर ( एंजल्स स्पा एंड ब्यूटी सलून ) के नाम पर सेक्स रैकेट चलाया जा रहा था जहाँ पर डीएसपी सिटी-2 की तहदिशा पर रेड डालकर वहां से 2 महिलायें और 2 नोजवानों को ग्रिफ्तार किया गया है जिनमे से चंडीगड़ सेक्टर 56 की सोनिया , अम्बाला हरियाणा का परमकार चावला , बुड़ैल निवासी गुलफ़ाम और एक और लड़की भी शामिल है। इन चारों को आज अदालत में पेश किया गया जहाँ पर अदालत ने सोनिया , एक ...

Read more
Close
Please support the site
By clicking any of these buttons you help our site to get better
Scroll to top