You Are Here: Home » Punjab » Moga » Jagraon

ਸੁੱਖਾ ਕਾਹਲਵਾਂ ਕਤਲ ਕਾਂਡ ਦੀ ਇਕ ਤਾਰ ਜਗਰਾਓਂ ਨਾਲ ਵੀ ਜੁੜੀ

ਜਗਰਾਓਂ  - ਪੰਜਾਬ ਦੇ ਬਹੁਚਰਚਿਤ ਸੁੱਖਾ ਕਾਹਲਵਾਂ ਹੱਤਿਆ ਕਾਂਡ ਦੀ ਇਕ ਤਾਰ ਹੁਣ ਸਾਲ ਬਾਅਦ ਜਾ ਕੇ ਜਗਰਾਓਂ ਨਾਲ ਵੀ ਜੁੜ ਗਈ ਹੈ। ਜਾਣਕਾਰੀ ਅਨੁਸਾਰ ਗੌਂਡਰ ਗੈਂਗ ਨੇ ਇਸ ਹੱਤਿਆ ਕਾਂਡ ਲਈ ਜਿਸ ਫਾਰਚੂਨਰ ਗੱਡੀ ਦੀ ਵਰਤੋਂ ਕੀਤੀ ਸੀ, ਉਹ ਹੱਤਿਆ ਤੋਂ ਪਹਿਲਾਂ ਜਗਰਾਓਂ ਤੋਂ ਹੀ ਖੋਹੀ ਗਈ ਸੀ। ਪਿਛਲੇ ਸਾਲ ਜਨਵਰੀ 'ਚ ਜਲੰਧਰ ਤੋਂ ਪੇਸ਼ੀ ਭੁਗਤ ਕੇ ਪਰਤ ਰਹੇ ਸੁੱਖਾ ਕਾਲ੍ਹਵਾਂ ਨੂੰ ਪੁਲਸ ਦੀ ਮੌਜੂਦਗੀ 'ਚ ਗੋਰਾਇਆ ਨੇੜੇ ਰੋਕ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਕਤਲ ਕਰਨ ਲਈ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨ ...

Read more
Close
Please support the site
By clicking any of these buttons you help our site to get better
Scroll to top