You Are Here: Home » Punjab » Majitha

ਔਰਤਾਂ ਦੇ ਸ਼ੋਸ਼ਣ ਦੀ ਗਲ ਸਾਹਮਣੇ ਆਉਣ ਨਾਲ ਕੇਜਰੀਵਾਲ ਜੁੰਡਲੀ ਹੋਇਆ ਬੇਨਕਾਬ: ਮਜੀਠੀਆ

ਮਜੀਠਾ (ਦਲਜੀਤ ਸਿੰਘ ਬਾਜਵਾ )-ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਲੀ ਤੋਂ ਆਏ ਕੇਜਰੀਵਾਲ ਦੇ ਕਰਿੰਦਿਆਂ ਨੂੰ ਖੁਸ਼ ਕਰਦਿਆਂ ਟਿਕਟਾਂ ਹਾਸਲ ਲਈ ਔਰਤਾਂ ਦਾ ਇਸਤੇਮਾਲ ਅਤੇ ਸ਼ੋਸ਼ਣ ਪੰਜਾਬ ਦੀ ਸੰਸਕ੍ਰਿਤੀ, ਸਮਾਜਕ ਤੇ ਰਾਜਸੀ ਸਭਿਆਚਾਰ ਦੀ ਸਵਖਤਾ ਪ੍ਰਤੀ ਗੰਭੀਰ ਚੁਨੌਤੀ ਹੈ ਅਤੇ ਉਕਤ ਗੰਭੀਰ ਮਸਲੇ ਪ੍ਰਤੀ ਸਾਹਮਣੇ ਆ ਰਹੇ ਸੱਚ ਦੇ ਖ਼ੁਲਾਸੇ ਨਾਲ ਕੇਜਰੀਵਾਲ ਐਡ ਜੁੰਡਲੀ ਦੇ ਅਸਲ ਚਿਹਰੇ ਬੇ ਨਕਾਬ ਹੋ ਗਏ ਹਨ। ਅੱਜ ਮਜੀਠਾ ਕਸਬੇ ਦੇ ਵਾਰਡ ਨੰਬਰ 4 ...

Read more

ਪੰਜਾਬ ‘ਚ ਵਿਕਾਸ ਅਤੇ ਖੁਸ਼ਹਾਲੀ ਲਿਆਉਣ ਪੱਖੋਂ ਗੱਠਜੋੜ ਦਾ ਕੋਈ ਸਾਨੀ ਨਹੀਂ : ਬਿਕਰਮ ਸਿੰਘ ਮਜੀਠੀਆ

ਮਜੀਠਾ  (ਦਲਜੀਤ ਸਿੰਘ ਬਾਜਵਾ ,ਦਵਿੰਦਰ ਸਿੰਘ ) ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਜੋ ਬੀਤੇ 9 ਸਾਲਾਂ ਦੌਰਾਨ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਚੌਹ ਮੁਖੀ ਵਿਕਾਸ ਤੋਂ ਇਲਾਵਾ ਭਾਈਚਾਰਕ ਸਾਂਝ ਅਤੇ ਨਾਗਰਿਕਾਂ ਨੂੰ ਸਹੂਲਤਾਂ ਦੇਣ ਪੱਖੋਂ ਜੋ ਪ੍ਰਾਪਤੀਆਂ ਕੀਤੀਆਂ ਹਨ ਉਸ ਦਾ ਦੂਜੇ ਰਾਜ ਜਾਂ ਪਾਰਟੀਆਂ ਕੋਈ ਮੁਕਾਬਲਾ ਨਹੀਂ ਕਰ ਸਕਦੀਆਂ ਹਨ। ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਕੋਟਲਾ ਖੁਰਦ ਦੇ ਵਿਕਾਸ ਲਈ 20 ਲੱਖ ਰੁਪੈ, ਕੋਟਲਾ ...

Read more

ਪੰਜਾਬ ਦੇਸ਼ ਵਿੱਚ ਵਧੀਆ ਬਿਜਲੀ ਸਪਲਾਈ ਦੇਣ ਵਾਲਾ ਸੂਬਾ ਬਣਿਆ-ਮਜੀਠੀਆ (ਵੀਡੀਓ)

ਪੰਜਾਬ ਸਰਕਾਰ ਵੱਲੋਂ ਸਾਲ 2007 ਤੋਂ ਕੀਤੀਆਂ ਜਾ ਰਹੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਨਾਲ ਅੱਜ ਪੰਜਾਬ ਦੇਸ਼ ਵਿੱਚ ਵਧੀਆ ਬਿਜਲੀ ਸਪਲਾਈ ਕਰਨ ਵਾਲਾ ਸੂਬਾ ਬਣ ਗਿਆ ਹੈ ਅਤੇ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਇਸ ਵਿੱਚ ਏ ਪਲੱਸ ਰੇਟਿੰਗ ਮਿਲੀ ਹੈ।' ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪਿੰਡ ਜਲਾਲਪੁਰਾ ਵਿਖੇ 3.62 ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇ. ਵੀ. ਗਰਿੱਡ ਦਾ ਨੀਂਹ ਪੱਥਰ ਰੱਖਣ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਕ ...

Read more
Close
Please support the site
By clicking any of these buttons you help our site to get better
Scroll to top