You Are Here: Home » Punjab » ludhiana

ਵੇਰਕਾ ਪਲਾਂਟ ‘ਚ ਛਾਪੇਮਾਰੀ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਤੇ ਹੋਈ FIR ਦਰਜ਼

https://youtu.be/4fJ6ey_YHEk ...

Read more

ਦੋਸਤ ਨਾਲ ਬੈਠੀ ਔਰਤ ਨਾਲ ਪੁਲਿਸ ਵਰਦੀ ਚ ‘ ਆਰੋਪੀ ਨੇ ਬਲੈਕਮੇਲ ਕਰਕੇ ਕੀਤਾ ਰੇਪ (ਵਿਡੀਓ)

ਰਿਪੋਰਟ ਵਿਵੇਕ ਢੱਲ ਲੁਧਿਆਣਾ ਦੇ ਪਾਸ਼ ਇਲਾਕੇ ਚ' ਆਪਣੇ ਦੋਸਤ ਨਾਲ ਬੈਠੀ ਇੱਕ ਮਹਿਲਾ ਨੂੰ ਪੁਲਿਸ ਵਰਦੀ ਵਿੱਚ ਆਏ ਇੱਕ ਆਰੋਪੀ ਨੇ ਡਰਾ ਧਮਕਾ ਕੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ , Watch Video : ਪੀੜਤ ਮਹਿਲਾ ਦੀ ਸਿਕਾਇਤ ਮੁਤਾਬਿਕ ਜਦੋਂ ਉਹ ਆਪਣੇ ਦੋਸਤ ਨਾਲ ਸਥਾਨਕ ਰਖ ਬਾਗ ਵਿਚ ਬੈਠੀ ਹੋਈ ਸੀ ਤਾਂ ਪੁਲਿਸ ਦੀ ਵਰਦੀ ਪਹਿਨੇ ਇੱਕ ਵਿਆਕਤੀ ਆਇਆ ਤੇ ਕਾਰਵਾਈ ਦੇ ਨਾਮ ਤੇ ਉਸਨੂੰ ਆਪਣੇ ਨਾਲ ਗਿੱਲ ਰੋਡ ਸਥਿਤ ਇੱਕ ਸੁਨਸਾਨ ਜਗ੍ਹਾ ਤੇ ਲੈ ਗਿਆ ਜਿਥੇ ਆਰੋਪੀ ਨੇ ਮਹਿਲਾ ਨਾਲ ਬਲਾਤਕਾਰ ਕੀਤਾ ਤੇ ਖੁਦ ਮ ...

Read more

ਨਵੇਂ ਸਾਲ ਵਾਲੇ ਦਿਨ ਥਾਨੇਦਾਰ ਦੇ ਮੁੰਡੇ ਨੇ ਚਾੜਿਆ ਚੰਦ, ਕੀਤਾ ਨੌਜਵਾਨ ਦਾ ਕਤਲ

ਲੁਧਿਆਣਾ (ਵਿਵੇਕ ਢੱਲ) ਨਵੇਂ ਸਾਲ ਦੀ ਰਾਤ ਬੱਸ ਅੱਡੇ ਦੇ ਬਾਹਰ ਹੁੱਲੜਬਾਜ਼ੀ ਕਰ ਰਹੇ ਨਸ਼ੇ ਵਿਚ ਟੱਲੀ 5 ਨੌਜਵਾਨਾਂ ਨੇ ਇੱਕ ਰਵਿੰਦਰ ਸਿੰਘ ਨਾਮਕ ਨੌਜਵਾਨ ਦੇ ਦਾਤ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ਨੇ ਬਾਅਦ ਵਿਚ ਸਿਵਲ ਹਸਪਤਾਲ ਤੋਂ ਪੀ. ਜੀ. ਆਈ. ਜਾਂਦੇ ਸਮੇਂ ਰਸਤੇ ਵਿਚ ਹੀ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਿਕ ਆਰੋਪੀਆਂ ਵਿੱਚ ਇੱਕ ਆਰੋਪੀ ਕਮਿਸ਼ਨਰ ਦਫਤਰ ਤੈਨਾਤ ਏ ਐਸ ਆਈ ਦਾ ਲੜਕਾ ਦੱਸਿਆ ਜਾਂਦਾ ਹੈ ਵੇਖੋ ਵੀਡੀਓ : ....ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕੇ ਪੁਲਿਸ ਅਧਿਕਾਰੀ ਦਾ ਮੁੰਡਾ ...

Read more

ਜਲੰਧਰ ਤੇ ਲੁਧਿਆਣਾ ‘ਚ ਲੱਗੀ ਭਿਆਨਕ ਅੱਗ

ਜਲੰਧਰ/ ਲੁਧਿਆਣਾ: ਅੱਜ ਜਲੰਧਰ ਤੇ ਲੁਧਿਆਣਾ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਮਾਰਤਾਂ ਸੜ ਗਈਆਂ ਹਨ। ਜਲੰਧਰ ਦੀ ਬਸਤੀ ਬਾਵਾ ਖੇਲ ਇਲਾਕੇ ‘ਚ ਲੈਂਦਰ ਕੰਪਲੈਕਸ ਦੇ ਨਜ਼ਦੀਕ ਰਬੜ ਫੈਕਟਰੀ ‘ਚ ਵੀਰਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਤਿੰਨ ਘੰਟੇ ਦੀ ਮੁਸ਼ੱਕਤ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ। ਰਿਸ਼ੀ ਫੁਟਵੀਅਰ ਨਾਂ ਦੀ ਕੰਪਨੀ ਦੇ ਮਾਲਕ ਆਰ.ਕੇ. ਗਾਂਧੀ ਨੇ ਦੱਸਿਆ ਕਿ ਫਿਲਹਾਲ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ...

Read more

ਕਨੇਡਾ ਤੋਂ ਆਈ ਮਾਂ ਨੂੰ ਲੈਣ ਗਏ ਪੁੱਤ ਦੀ ਮਾਂ ਸਮੇਤ ਸੜਕ ਹਾਦਸੇ ਚ’ ਮੌਤ , ਘਟਨਾ CCTV ਚ’ ਕੈਦ

ਲੁਧਿਆਣਾ: ਦੋਰਾਹਾ ਵਿੱਚ ਅੱਜ ਦੁਪਹਿਰ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਨੂੰ ਵੇਖ ਕੇ ਹਰ ਕੋਈ ਕਾਰ ਤੇਜ਼ ਭਜਾਉਣ ਤੋਂ ਸਹਿਮ ਜਾਵੇਗਾ। ਮ੍ਰਿਤਕ ਮੁੱਲਾਂਪੁਰ ਦੇ ਦੱਸੇ ਜਾਂਦੇ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਨਵੀਰ ਸਿੰਘ ਨਾਂ ਦਾ ਨੌਜਵਾਨ ਆਪਣੇ ਦੋਸਤ ਨਾਲ ਆਪਣੀ ਕੈਨੇਡਾ ਤੋਂ ਆਈ ਮਾਂ ਭਗਵੰਤ ਕੌਰ ਨੂੰ ਏਅਰਪੋਰਟ ਤੋਂ ਲੈਣ ਗਿਆ ਸੀ। ਜਦ ਉਹ ਮੁੱਲਾਂਪੁਰ ਜਾ ਰਹੇ ਸੀ ਤਾਂ ਵਾਪਸੀ ਸਮੇਂ ਉਨ੍ਹਾਂ ਦੀ ਕਾਰ ਸੜਕ ‘ਤੇ ਖੜ੍ਹੇ ਟਰੱਕ ਪਿੱਛੇ ਜਾ ਵੱਜੀ। Watch Live Accident Video : ਟੱਕਰ ਇੰਨੀ ਜ ...

Read more

ਲੁਧਿਆਣਾ ਚ’ ਹੋਏ ਹਾਦਸੇ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 14 ਹੋਈ…

ਲੁਧਿਆਣਾ: ਬੀਤੇ ਦਿਨ ਪੌਲੀਥੀਨ ਬਣਾਉਣ ਵਾਲੇ ਕਾਰਖ਼ਾਨੇ ਨੂੰ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਤੇ ਦੋ ਜੇਰੇ ਇਲਾਜ ਹਨ। ਹਾਲੇ ਵੀ ਦਰਜਨ ਦੇ ਕਰੀਬ ਲੋਕਾਂ ਦਾ ਮਲਬੇ ਵਿੱਚ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੰਗਲਵਾਰ ਸਵੇਰੇ ਤੱਕ 12 ਲੋਕਾਂ ਨੂੰ ਬਿਲਡਿੰਗ ਦੇ ਮਲਬੇ ਤੋਂ ਬਾਹਰ ਕੱਢਿਆ ਗਿਆ ਹੈ ਜਿਨ੍ਹਾਂ ਵਿੱਚੋਂ 6 ਲੋਕਾਂ ਦੀ ਮੌਤ ਦੀ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਸੀ। ਸਵੇਰੇ ਕੁਝ ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਹੜੇ ਮ੍ਰਿਤਕ ਪਾਏ ਗਏ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 1 ...

Read more

ਵਿਸ਼ਵ ਸੁੰਦਰੀ ਮਨੂਸੀ ਛਿੱਲਰ ਦੀ ਮੁਸਕਾਨ ਬਾਰੇ ਵੱਡਾ ਖੁਲਾਸਾ

ਲੁਧਿਆਣਾ- ਸੰਸਾਰ ਭਰ ਦੀਆਂ 118 ਸੁੰਦਰੀਆਂ ਨੂੰ ਛੱਡ ਕੇ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਭਾਰਤ ਦੀ ਮਾਨੁਸ਼ੀ ਛਿੱਲਰ ਦੀ ਦਿਲਕਸ਼ ਮੁਸਕਰਾਹਟ ਪਿੱਛੇ ਮੁੰਬਈ ਦੇ ਸੈਲੀਬ੍ਰਿਟੀ ਡੈਂਟਿਸਟ ਡਾ. ਸੰਦੇਸ਼ ਮਯੇਕਰ ਦੀ ਮਹੱਤਵ ਪੂਰਨ ਭੂਮਿਕਾ ਹੈ। ਮਾਨੁਸ਼ੀ ਨੇ ਮਿਸ ਵਰਲਡ ਪ੍ਰਤੀਯੋਗਤਾ ਤੋਂ ਪਹਿਲਾਂ ਡਾ. ਸੰਦੇਸ਼ ਮਯੇਕਰ ਤੋਂ ਹੀ ਵਿਸ਼ੇਸ਼ ਇਲਾਜ ਕਰਵਾਇਆ ਸੀ। ਇਹ ਖੁਲਾਸਾ ਖੁਦ ਸੈਲੀਬ੍ਰਿਟੀ ਡੈਂਟਿਸਟ ਤੇ ਡਿਜ਼ਾਈਨਰ ਆਫ ਸਮਾਈਲ ਦੇ ਨਾਂ ਨਾਲ ਪ੍ਰਸਿੱਧ ਡਾ. ਸੰਦੇਸ਼ ਮਯੇਕਰ ਨੇ ਕੀਤਾ।   ਡਾ. ਸੰਦੇਸ਼ ਮਯੇਕਰ ਕੱਲ੍ਹ ਇਸ ਸ਼ਹਿਰ ...

Read more

ਇਸ ਸ਼ਹਿਰ ਵਿੱਚ ਅੱਜ ਤੜਕਸਾਰ ਵਾਪਰਿਆ ਕਹਿਰ, 1 ਦੀ ਮੌਤ ,ਦਰਜਨਾਂ ਮਲਬੇ ਹੇਠਾਂ ਦੇਖੋ ਤਸਵੀਰਾਂ

ਲੁਧਿਆਣਾ : ਲੁਧਿਆਣਾ 'ਚ ਪੌਲੀਥਿਨ ਫੈਕਟਰੀ ਅੱਗ ਲੱਗਣ ਤੋਂ ਬਾਅਦ ਢਹਿ-ਢੇਰੀ ਹੋ ਗਈ। ਅੱਗ ਲੱਗਣ ਤੋਂ ਬਾਅਦ ਬਚਾਅ ਕਾਰਜਾਂ 'ਚ ਲੱਗੇ ਇਕ ਦਰਜਨ ਤੋਂ ਵੱਧ ਲੋਕ ਚਾਰ ਮੰਜ਼ਿਲਾਂ ਬਿਲਡਿੰਗ ਡਿੱਗਣ ਤੋਂ ਬਾਅਦ ਮਲਬੇ ਦੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚ ਫਾਇਰ ਬ੍ਰਿਗੇਡ ਦੇ ਵੀ ਕੁਝ ਮੁਲਾਜ਼ਮ ਸ਼ਾਮਲ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਮਲਬੇ ਹੇਠ ਫਸੇ ਲੋਕਾਂ ਦੀ ਗਿਣਤੀ ਦਰਜਨ ਤੋਂ ਵੱਧ ਵੀ ਹੋ ਸਕਦੀ ਹੈ। ਹੁਣ ਤਕ ਇਕ ਵਿਅਕਤੀ ਦੀ ਲਾਸ਼ ਮਲਬੇ ਹੇਠੋਂ ਬਰਾਮਦ ਕਰ ਲਈ ਗਈ। ਫਿਲਹਾਲ ਪੁਲਸ ...

Read more
Close
Please support the site
By clicking any of these buttons you help our site to get better
Scroll to top