You Are Here: Home » Punjab » Khanna

ਡੇਰਾ ਪ੍ਰੇਮੀਆਂ ਦੇ ਕਤਲ ਬਾਰੇ ਡੀਜੀਪੀ ਵੱਲੋਂ ਵੱਡਾ ਖੁਲਾਸਾ

ਖੰਨਾ: ਡੇਰਾ ਪ੍ਰੇਮੀਆਂ ਦੇ ਕਤਲ ਬਾਰੇ ਪੰਜਾਬ ਦੇ ਡੀਜੀਪੀ ਕ੍ਰਾਈਮ ਹਰਦੀਪ ਸਿੰਘ ਢਿੱਲੋਂ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਬੇਸ਼ੱਕ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਖਾਲਿਸਤਾਨ ਪੱਖੀਆਂ ਵੱਲ ਸੀ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਦੇ ਕਤਲ ਮਾਮਲੇ ‘ਚ ਐਸਆਈਟੀ ਬਣਾ ਦਿੱਤੀ ਗਈ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।ਢਿੱਲੋਂ ਨੇ ਕਿਹਾ ਕਿ ਮ੍ਰਿਤਕ ਰਮੇਸ਼ ਤੇ ਸਤਪਾਲ ਦੇ ਪਰਿ ...

Read more

ਡੇਰਾ ਪ੍ਰੇਮੀ ਨੇ ਚੁੱਕਿਆ ਧਰਨਾ

ਖੰਨਾ: ਅਹਿਮਦਗੜ੍ਹ ਦੇ ਪਿੰਡ ਜਗੇੜਾ ਵਿੱਚ ਦੋ ਡੇਰਾ ਪ੍ਰੇਮੀਆਂ ਦੀ ਹੱਤਿਆ ਦੇ ਮਾਮਲੇ ‘ਚ ਡੇਰਾ ਪ੍ਰੇਮੀ ਮ੍ਰਿਤਕ ਸੱਤਪਾਲ ਤੇ ਰਮੇਸ਼ ਦਾ ਅੰਤਿਮ ਸਸਕਾਰ ਕਰਨ ਨੂੰ ਮੰਨ ਗਏ ਹਨ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਉਨ੍ਹਾਂ ਨੂੰ ਮੁਲਜ਼ਮ ਪੰਜ ਦਿਨਾਂ ‘ਚ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਭਰੋਸੇ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਆਪਣਾ ਧਰਨਾ ਚੁੱਕ ਲਿਆ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਰਾਤ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ‘ਤੇ ਅਹਿਮਦਗੜ੍ਹ ਨੇੜੇ ਡੇਰਾ ਸਿਰਸਾ ਦੇ ਨਾਮ ਚਰਚਾ ਘਰ ‘ਚ ਦੋ ਅਣਪਛਾਤੇ ਨੌਜਵਾ ...

Read more

ਪੁਲਿਸ ਦੀ ਵਰਦੀ ਪਾਕੇ ਠੱਗੀਆਂ ਮਾਰਨ ਵਾਲਾ ਨਕਲੀ ਥਾਣੇਦਾਰ ਗ੍ਰਿਫਤਾਰ (ਵੀਡੀਓ)

...

Read more

ਪੁਲਿਸ ਥਾਣੇ ਦੇ ਨਜਦੀਕ ਸ਼ਿਵ ਸੈਨਾ ਲੀਡਰ ਦੀ ਗੋਲੀਆਂ ਮਾਰ ਕੇ ਹੱਤਿਆ (ਵੀਡੀਓ)

ਪੁਲਿਸ ਥਾਣੇ ਦੇ ਨਜਦੀਕ ਸ਼ਿਵ ਸੈਨਾ ਲੀਡਰ ਦੀ ਗੋਲੀਆਂ ਮਾਰ ਕੇ ਹੱਤਿਆ ਸ਼ਿਵ ਸੈਨਾ ਪੰਜਾਬ ਦੇ ਲੇਬਰ ਸੈੱਲ ਦੇ ਪ੍ਰਧਾਨ ਦੁਰਗਾ ਗੁਪਤਾ ਦੀ ਖੰਨਾ ਵਿੱਚ ਦੇਰ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਦੁਰਗਾ ਗੁਪਤਾ ਉੱਤੇ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮੌਕੇ ਤੇ ਮੋਜੂਦ ਦੁਰਗਾ ਗੁਪਤਾ ਦੇ ਗੰਨਮੈਨ ਨੇ ਦੱਸਿਆ ਕੇ ਘਰੋਂ ਫੋਨ ਆਉਣ ਤੇ ਸ਼ਿਵ ਸੈਨਾ ਪ੍ਰਧਾਨ ਦਫਤਰ ਵਿਚੋਂ ਨਿਕਲਿਆ ਤਾਂ ਕੁਝ ਹੀ ਦੂਰੀ ਤੇ ਪਹੁ ...

Read more

2 ਹਜ਼ਾਰ ਰੁਪੇ ਲਈ ਬਜੁਰਗ ਦਾ ਕਤਲ ਕਰਨ ਵਾਲਾ ਪੁਲਿਸ ਅੜਿਕੇ (ਵੀਡੀਓ)

ਖੰਨਾ ਪੁਲਿਸ ਨੇ ਬਜੁਰਗ ਔਰਤ ਦੇ ਅੰਨੇ ਕਤਲ ਦੀ ਗੁਥੀ ਸੁਲਝਾਉਂਦੇ ਹੋਏ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ , ਦਰਅਸਲ 14 ਅਪ੍ਰੈਲ ਨੂੰ ਪਿੰਡ ਇਕੋਲਾਹਾ ਦੀ ਰਹਿਣ ਵਾਲੀ ਇੱਕ ਬਜੁਰਗ ਔਰਤ ਦਾ ਕਤਲ ਕਿਸੇ ਅਣਪਛਾਤੇ ਵਿਅਕਤੀ ਵਲੋਂ ਕਰ ਦਿੱਤਾ ਗਿਆ ਸੀ ...ਜਿਸਦੀ ਗੁਥੀ ਸਿਲ੍ਝਾਉਂਦੇ ਹੋਏ ਖੰਨਾ ਪੁਲਿਸ ਨੇ ਬਜੁਰਗ ਔਰਤ ਦੇ ਘਰ ਨਾਲ ਬਣੀ ਫੈਕਟਰੀ ਚ ਕੰਮ ਕਰਨ ਵਾਲੇ ਵਿੱਕੀ ਨਾਮ ਦੇ ਸਖਸ ਨੂੰ ਕਾਬੂ ਕੀਤਾ ਹੈ ...ਪੁਲਿਸ ਮੁਤਾਬਿਕ ਵਿਕੀ ਨੇ ਬਜੁਰਗ ਔਰਤ ਪਾਸੋਂ 2000 ਹਜ਼ਾਰ ਰੁਪੇ ਉਧਰ ਲੈ ਰਖੇ ਸਨ ...ਜਿਸਨੂੰ ਉਹ ਮੋੜਨ ...

Read more

ਚੋਰੀ ਦੀਆਂ ਗੱਡੀਆਂ ਨੂੰ ਜਾਅਲੀ ਨੰਬਰ ਲਾਕੇ ਵੇਚਣ ਵਾਲਾ ਗਿਰੋਹ ਕਾਬੂ (ਵੀਡੀਓ)

ਖੰਨਾ ਪੁਲਿਸ ਨੇ ਜਾਅਲੀ ਨੰਬਰ ਲਾਕੇ ਗੱਡੀਆਂ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ ਕਰਦੇ ਹੋਏ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ . ਇਹ ਗਿਰੋਹ ਚੋਰੀ ਦੀਆਂ ਗੱਡੀਆਂ ਤੇ ਜਾਅਲੀ ਨੰਬਰ ਲਗਾ ਮਹਿੰਗੇ ਭਾਅ ਲੋਕਾਂ ਨੂੰ ਵੇਚ ਦਿੰਦੇ ਸਨ ...ਪੁਲਿਸ ਚੌਂਕੀ ਈਸੜੂ ਦੇ ਇੰਚਰਾਜ ਨੇ ਇੱਕ ਨਾਕੇ ਦੋਰਾਨ ਕਥਿਤ ਆਰੋਪੀ ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਹੈ ਜਦ ਕੇ ਇਹਨਾਂ ਦਾ ਇੱਕ ਸਾਥੀ ਤੀਰਥ ਸਿੰਘ ਫਰਾਰ ਹੋ ਗਿਆ ਹੈ ...ਜਾਂਚ ਸਾਹਮਣੇ ਆਇਆ ਹੈ ਕੇ ਇਹਨਾਂ ਨੇ ਇੱਕ ਸਫ਼ਾਰੀ ਗੱਡੀ ਨੂੰ ਜਾਅਲੀ ਨੰਬਰ ...

Read more

ਗੱਦੀ ਦੇ ਸੰਘਰਸ਼ ਨੇ ਲਈ ਮਾਤਾ ਚੰਦ ਕੌਰ ਦੀ ਜਾਨ ! (ਵੀਡੀਓ)

ਗੱਦੀ ਦੇ ਸੰਘਰਸ਼ ਨੇ ਲਈ ਮਾਤਾ ਚੰਦ ਕੌਰ ਦੀ ਜਾਨ ! (ਵੀਡੀਓ) ...

Read more

…ਇੰਜ ਵੀ ਹੁੰਦੀ ਹੈ ਗੁਰੂ ਸਾਹਿਬਾਨਾਂ ਦੀ ਬੇਅਦਬੀ!!! ਪਰ ਨਹੀਂ ਹੈ ਕਿਸੇ ਦਾ ਧਿਆਨ (ਦੇਖੋ ਵੀਡੀਓ)

ਖੰਨਾ ( ਚਰਨਪ੍ਰੀਤ ਭੱਟੀ ) ਅਕਸਰ ਹੀ ਦੇਖਿਆ ਜਾਂਦਾ ਹੈ ਕੇ ਗੁਰੂ ਸਾਹਿਬਾਨਾਂ ਦੇ ਨਾਵਾਂ ਤੇ ਬਣੀਆਂ ਮਾਰਕੀਟਾਂ ਵਿੱਚ ਮੀਟ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਦਿੱਤੀਆ ਜਾਂਦੀਆਂ ਹਨ ..ਜਿਸ ਨਾਲ ਗੁਰੂ ਸਾਹਿਬਾਨਾਂ ਦੇ ਪਵਿਤਰ ਨਾਵਾਂ ਦੀ ਬੇਅਦਬੀ ਹੁੰਦੀ ਹੈ ਪਰ ਸਾਈਦ ਹੀ ਇਸ ਗੱਲ ਵੱਲ ਕਿਸੇ ਦਾ ਧਿਆਨ ਗਿਆ ਹੋਵੇ ...ਪਰ ਅੱਜ ਖੰਨਾ ਵਿੱਚ ਇਸ ਕਾਰਵਾਈ ਖਿਲਾਫ਼ ਆਵਾਜ ਚੁੱਕੀ ਗਈ ਹੈ ...ਇਹ ਅਵਾਜ਼ ਸਮਾਜ ਸੇਵੀ ਪੀ ਡੀ ਬਾਂਸਲ ਨੇ ਚੁੱਕੀ ਹੈ ਉਹਨਾਂ ਕਿਹਾ ਹੈ ਕੇ ਖੰਨਾ ਵਿੱਚ ਨਗਰ ਸੁਧਾਰ ਟਰਸੱਟ ਵਲੋਂ ਬਣਾਈਆਂ ਗਈਆਂ ਮਾਰਕੀਟਾ ...

Read more

ਖੰਨਾ : ਮੰਜਾ ਮਾਰਕੀਟ ਦੇ ਜਾਮ ਨੇ ਲਈ ਇੱਕ ਹੋਰ ਜਾਨ ਪ੍ਰਸ਼ਾਸਨ ਬੇਖਬਰ (ਵੀਡੀਓ)

ਖੰਨਾ : ( ਚਰਨਜੀਤ ਭੱਟੀ )ਖੰਨਾ ਦੇ ਜੀ. ਟੀ. ਰੋਡ 'ਤੇ ਪੁਰਾਣੀ ਟੈਲੀਫੋਨ ਐਕਸਚੇਂਚ ਦੇ ਕੋਲ ਲੱਗਦੀ ਮੰਜਾ ਮਾਰਕੀਟ ਜਿਸ ਕਾਰਨ ਸੜਕ 'ਤੇ ਅਕਸਰ ਜਾਮ ਲੱਗਿਆ ਰਹਿੰਦਾ ਹੈ ਅਤੇ ਜੀ. ਟੀ. ਰੋਡ ਤੋਂ ਲੰਘਣ ਵਾਲੇ ਵਾਹਨ ਟਰੈਫਿਕ ਵਿੱਚ ਫਸੇ ਰਹਿੰਦੇ ਹਨ। ਇਸ ਮਾਰਕੀਟ ਦੇ ਬਿਲਕੁੱਲ ਸਾਹਮਣੇ ਹੋਣੇ ਹਾਦਸੇ ਵਿੱਚ ਖੰਨਾ ਦੇ ਮਾਤਾ ਰਾਣੀ ਮੁਹੱਲੇ ਦਾ ਵਸਨੀਕ ਜਗਦੀਸ਼ ਕੁਮਾਰ (50) ਸਕੂਟਰੀ ਸਵਾਰ ਇੱਕ ਟਰੱਕ ਦੀ ਲਪੇਟ ਵਿੱਚ ਆ ਕੇ ਮੋੱਕੇ 'ਤੇ ਹੀ ਦਮ ਤੋੜ ਗਿਆ। ਪਰ ਇਸ ਬਾਰੇ ਪੁਲਿਸ ਪ੍ਰਸ਼ਾਸ਼ਨ ਜਾਂ ਨਗਰ ਕੌਂਸਲ ਖੰਨਾ ਵੱਲੋਂ ਕੋਈ ...

Read more
Close
Please support the site
By clicking any of these buttons you help our site to get better
Scroll to top