You Are Here: Home » Punjab » Jalandhar

ਸ਼ੋਗ ਸਮਚਾਰ : ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਦਿਲ ਦੌਰਾ ਪੈਣ ਨਾਲ ਮੌਤ

ਜਲੰਧਰ-ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਮਾਲ ਤੇ ਟਰਾਂਸਪੋਰਟ ਮੰਤਰੀਅਜੀਤ ਸਿੰਘ ਕੋਹਾੜ ਦਾ ਬੀਤੀ ਰਾਤ 11.30 ਵਜੇ ਦੇਹਾਂਤ ਹੋ ਗਿਆ। ਰਾਤ ਨੌਂ ਵਜੇ ਉਨ੍ਹਾਂ ਦੇ ਦਿਲ ਵਿੱਚ ਦਰਦ ਹੋਇਆ ਤੇ ਉਨ੍ਹਾਂ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਅਕਾਲੀ ਦਲ (ਬਾਦਲ) ਦੇ ਦਿਹਾਤੀ ਪ੍ਰਧਾਨ ਜਥੇਦਾਰ ਅਜੀਤ ਸਿੰਘ ਕੋਹਾੜ ਪੰਜ ਵਾਰ ਵਿਧਾਇਕ ਚੁਣੇ ਗਏ। 1997 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ...

Read more

ਜ਼ੈਨਬ ਤੇ ਮਾਸੂਮ ਬੱਚਿਆਂ ਨੂੰ ਸਮਰਪਿਤ ਹੋਵੇਗਾ ਬੋਹੇਮੀਆ ਦਾ ਗੀਤ ‘ਗੁੰਮਰਾਹ’

ਜਲੰਧਰ :— ਪਾਕਿਸਤਾਨ 'ਚ ਇਕ ਮਾਸੂਮ ਨਾਲ ਹੋਈ ਹੈਵਾਨੀਅਤ ਨੇ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਸ਼ਹਿਰ ਦੀ ਰਹਿਣ ਵਾਲੀ 8 ਸਾਲਾ ਜ਼ੈਨਬ ਨੂੰ ਪਹਿਲਾਂ ਅਗਵਾ ਕੀਤਾ ਗਿਆ, ਫਿਰ ਜਬਰ-ਜ਼ਨਾਹ ਕਰਕੇ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਘਿਨੌਣੀ ਘਟਨਾ ਤੋਂ ਰੈਪਰ ਬੋਹੇਮੀਆ ਵੀ ਕਾਫੀ ਦੁਖੀ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ 'ਜਸਟਿਸ ਫਾਰ ਜ਼ੈਨਬ' ਹੈਸ਼ਟੈਗ ਨਾਲ ਉਸ ਦੀ ਤਸਵੀਰ ਸ਼ੇਅਰ ਕਰਦਿਆਂ ਨਿਆਂ ਦੀ ਮੰਗ ਕੀਤੀ ਹੈ। ਇਸੇ ਲੜੀ ਤਹਿਤ ਬੋਹੇਮੀਆ ਆਪਣਾ ਨਵਾਂ ...

Read more

ਜਲੰਧਰ ਤੇ ਲੁਧਿਆਣਾ ‘ਚ ਲੱਗੀ ਭਿਆਨਕ ਅੱਗ

ਜਲੰਧਰ/ ਲੁਧਿਆਣਾ: ਅੱਜ ਜਲੰਧਰ ਤੇ ਲੁਧਿਆਣਾ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਮਾਰਤਾਂ ਸੜ ਗਈਆਂ ਹਨ। ਜਲੰਧਰ ਦੀ ਬਸਤੀ ਬਾਵਾ ਖੇਲ ਇਲਾਕੇ ‘ਚ ਲੈਂਦਰ ਕੰਪਲੈਕਸ ਦੇ ਨਜ਼ਦੀਕ ਰਬੜ ਫੈਕਟਰੀ ‘ਚ ਵੀਰਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਤਿੰਨ ਘੰਟੇ ਦੀ ਮੁਸ਼ੱਕਤ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ। ਰਿਸ਼ੀ ਫੁਟਵੀਅਰ ਨਾਂ ਦੀ ਕੰਪਨੀ ਦੇ ਮਾਲਕ ਆਰ.ਕੇ. ਗਾਂਧੀ ਨੇ ਦੱਸਿਆ ਕਿ ਫਿਲਹਾਲ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ...

Read more

ਜਲੰਧਰ ‘ਚ ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, 2 ਮੌਤਾਂ, ਕਈ ਜਖਮੀ

  ਜਲੰਧਰ: ਸ਼ਹਿਰ ‘ਚ ਵਾਪਰਿਆ ਹੈ ਇੱਕ ਸੜਕ ਹਾਦਸਾ। ਇੱਥੇ ਇੱਕ ਰੋਡਵੇਜ਼ ਦੀ ਬੱਸ ਦੀ ਟਿੱਪਰ ਨਾਲ ਟੱਕਰ ਹੋਈ ਹੈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਲੋਕ ਜਖਮੀ ਹੋਏ ਹਨ। ਜਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਜਲੰਧਰ ‘ਚ ਚੁਗਿਟੀ ਚੌਕ ‘ਚ ਵਾਪਰਿਆ ਹੈ। ਜਿੱਥੇ ਪੁਲ ਉਤਰਦਿਆਂ ਬੱਸ ਸੜਕ ‘ਤੇ ਖੜ੍ਹੇ ਟਿੱਪਰ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ੋਰ ਦੀ ਸੀ ਕਿ ਬੱਸ ਦਾ ਮੋਹਰਲਾ ਹਿੱਸਾ ਬੁਰੀ ਤਰਾਂ ਨੁਕਸਾਨਿਆ ਗਿਆ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਬੱ ...

Read more

ਪੁਲਿਸ ‘ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖ਼ੁਸ਼ਖਬਰੀ !

ਜਲੰਧਰ: ਪੰਜਾਬ ਪੁਲਿਸ ਨੇ ਭਰਤੀ ਹੋਣ ਦੇ ਚਾਹਵਾਨਾਂ ਨੂੰ ਦੂਜਾ ਮੌਕਾ ਦਿੱਤਾ ਹੈ। ਇਹ ਮੌਕਾ ਉਨ੍ਹਾਂ ਉਮੀਦਵਾਰਾਂ ਨੂੰ ਦਿੱਤਾ ਹੈ, ਜਿਨ੍ਹਾਂ ਨੇ ਆਨਲਾਈਨ ਅਪਲਾਈ ਕੀਤਾ ਸੀ ਪਰ ਕੁਝ ਗਲਤੀਆਂ ਰਹਿ ਗਈਆਂ ਸਨ। ਦਰਅਸਲ ਇਨ੍ਹਾਂ ਉਮੀਦਵਾਰਾਂ ਨੂੰ ਪੋਰਟਲ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਉਨ੍ਹਾਂ ਦੀ ਫੀਸ ਡਿਟੇਲ ਭਰਤੀ ਪ੍ਰਸ਼ਾਸਨ ਨੂੰ ਨਹੀਂ ਮਿਲੀ ਸੀ। ਹੁਣ ਇਨ੍ਹਾਂ ਦੀ ਲਿਸਟ ਪੰਜਾਬ ਪੁਲਿਸ ਰਿਕ੍ਰਿਊਟਮੈਂਟ ਡਾਟ ਕਾਮ ‘ਤੇ ਪਾ ਦਿੱਤੀ ਹੈ। ਉਮੀਦਵਾਰ ਇੱਥੇ ਆਪਣਾ ਨਾਂ ਵੇਖ ਸਕਦੇ ਹਨ। ਜੇਕਰ ਉਨ੍ਹਾਂ ਦਾ ਨਾਂ ਇਸ ਲਿਸਟ ਵਿੱ ...

Read more

ਮੀਂਹ ਕਾਰਨ ਮਹਾਨਗਰ ‘ਚ ਬਣੇ ਹੜ੍ਹ ਵਰਗੇ ਹਾਲਾਤ

ਜਲੰਧਰ - ਅੱਜ 3-4 ਘੰਟੇ ਪਏ ਮੀਂਹ ਕਾਰਨ ਪੂਰੇ ਮਹਾਨਗਰ 'ਚ ਹੜ੍ਹ ਵਰਗੇ ਹਾਲਾਤ ਬਣ ਗਏ। ਮਹਾਨਗਰ ਦੀ ਹਰ ਛੋਟੀ-ਵੱਡੀ ਸੜਕ 'ਤੇ ਮੀਂਹ ਅਤੇ ਸੀਵਰੇਜ ਦਾ ਪਾਣੀ ਇਕੱਠਾ ਹੋਇਆ ਨਜ਼ਰ ਆਇਆ। ਐਤਵਾਰ ਹੋਣ ਕਰਕੇ ਅੱਜ ਮਹਾਨਗਰ 'ਚ ਕੂੜੇ ਦੀ ਲਿਫਟਿੰਗ ਵੀ ਨਹੀਂ ਹੋਈ, ਜਿਸ ਕਰਕੇ ਸਾਰਾ ਕੂੜਾ ਮੀਂਹ ਦੇ ਪਾਣੀ 'ਚ ਤੈਰਦਾ ਰਿਹਾ। ਕਿਸ਼ਨਪੁਰਾ ਸਣੇ ਨੀਵਂੇ ਇਲਾਕਿਆਂ ਦਾ ਹਾਲ ਹੋਰ ਵੀ ਬੁਰਾ ਸੀ। ਇੱਥੇ ਸ਼ਾਮ ਤਕ ਪਾਣੀ ਭਰਿਆ ਰਿਹਾ। ਗੌਰਤਲਬ ਹੈ ਕਿ ਇਸ ਵਾਰ ਨਿਗਮ ਨੇ ਸੀਵਰੇਜ ਸਾਫ ਨਹੀਂ ਕਰਵਾਏ, ਜਿਸ ਕਾਰਨ ਮਹਾਨਗਰ 'ਚ ਇਹ ਹਾਲਾਤ ਪ ...

Read more

ਪੁਲਸ ਮੁਲਾਜ਼ਮ ਨੇ ਨਿਗਮ ਕਰਮਚਾਰੀਆਂ ਤੇ ਚਲਾਈ ਗੋਲੀ

ਜਲੰਧਰ,  ਰਾਮਾ ਮੰਡੀ ਅਧੀਨ ਆਉਂਦੀ ਫੌਜੀ ਵਾਲੀ ਗਲੀ ਵਿਚ ਸਥਿਤ ਸ਼ਿਵ ਮਾਡਲ ਪਬਲਿਕ ਸਕੂਲ ਵਿਚ ਰਹਿੰਦੇ ਇਕ ਪੁਲਸ ਮੁਲਾਜ਼ਮ ਵੱਲੋਂ ਗਲੀ ਵਿਚ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਪੁੱਟੇ ਜਾ ਰਹੇ ਇਕ ਖੱਡੇ ਦਾ ਵਿਰੋਧ ਕਰਦੇ ਹੋਏ ਕਰਮਚਾਰੀਆਂ ਨਾਲ ਝਗੜੇ ਦੌਰਾਨ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਦੋਵੇਂ ਧਿਰਾਂ ਦੇ ਲੋਕਾਂ ਵੱਲੋਂ ਇਕ ਦੂਸਰੇ 'ਤੇ ਪਥਰਾਅ ਤੇ ਗਾਲੀ ਗਲੋਚ ਕੀਤੇ ਜਾਣ ਦੇ ਵੀ ਦੋਸ਼ ਲਾਏ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਥਾਣਾ ਰਾਮਾ ਮੰਡੀ ...

Read more

ਲੋਕਾਂ ‘ਚ ਫੈਲੀ ਸਨਸਨੀ , ਜਲੰਧਰ ਦੇ ਪਾਰਕ ‘ਚ ਮਿਲੀ ਲਟਕਦੀ ਲਾਸ਼

ਜਲੰਧਰ : ਸ਼ਹਿਰ ਦੇ 120 ਫੁੱਟੀ ਰੋਡ ਨੇੜੇ ਸਥਿਤ ਇਕ ਪਾਰਕ 'ਚ ਵੀਰਵਾਰ ਦੀ ਸਵੇਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਲੋਕਾਂ ਨੇ ਇਕ ਲਾਸ਼ ਲਟਕਦੀ ਹੋਏ ਦੇਖੀ। ਲਾਸ਼ ਨੂੰ ਦੇਖਣ ਤੋਂ ਬਾਅਦ ਪਾਰਕ 'ਚ ਸੈਰ ਕਰਨ ਆਏ ਲੋਕਾਂ 'ਚ ਸਨਸਨੀ ਫੈਲ ਗਈ ਅਤੇ ਤੁਰੰਤ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਾਣਕਾਰੀ ਮੁਤਾਬਕ ਲਾਸ਼ ਦੇ ਨੇੜਿਓਂ ਸ਼ਰਾਬ ਦੀ ਬੋਤਲ ਅਤੇ ਰਿਕਸ਼ਾ ਮਿਲਿਆ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮਰਨ ਵਾਲਾ ਵਿਅਕਤੀ ਰਿਕਸ਼ਾ ਚਾਲਕ ਹੋ ਸਕਦਾ ਹੈ। ਫਿਲਹਾਲ ਸੂਚਨਾ ਮਿਲਣ ਤੋਂ ਬਾਅਦ ਥਾਣਾ ਨ ...

Read more

ਉਡੀਕ ਦਰਸ਼ਕਾਂ ਵੱਲੋਂ ‘ਬੰਬੂਕਾਟ’ ਦੀ

ਜਲੰਧਰ : 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਬੰਬੂਕਾਟ' ਦੀ ਉਡੀਕ ਵਾਲੀ ਚਰਚਾ ਅੱਜ-ਕੱਲ ਹਰ ਥਾਂ ਸੁਣਨ ਨੂੰ ਮਿਲਦੀ ਹੈ। ਜਿੱਥੇ ਚਾਰ ਨੌਜਵਾਨ ਬੈਠਦੇ ਹਨ, 'ਬੰਬੂਕਾਟ' ਦੀ ਗੱਲ ਜ਼ਰੂਰ ਛਿੜਦੀ ਹੈ। ਇਸ ਫ਼ਿਲਮ ਵਿਚ ਐਮੀ ਵਿਰਕ, ਬੀਨੂ ਢਿੱਲੋਂ, ਸਿੰਮੀ ਚਾਹਲ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ ਸਮੇਤ ਹੋਰ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ। ਫ਼ਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਹਨ ਤੇ ਇਹ ਫ਼ਿਲਮ ਪੁਰਾਣੇ ਪੰਜਾਬ ਨਾਲ ਜੁੜੀ ਹੋਈ ਹੈ, ਜਦੋਂ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਸਨ, ਸਾਂਝੇ ...

Read more

ਆਈ ਪੈਕ ਦੀ ਪੰਜਾਬ ‘ਚ ਟਿਕਟ ਵੰਡ ‘ਚ ਭੂਮਿਕਾ ਨਹੀਂ : ਅਮਰਿੰਦਰ

ਜਲੰਧਰ  - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਕੈ. ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸੀਆਂ ਨੂੰ ਟਿਕਟ ਦੇਣਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਕੈਪਟਨ ਨੇ ਅੱਜ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਦੀ ਸਕ੍ਰੀਨਿੰਗ ਤੇ ਚੋਣ ਪ੍ਰਕਿਰਿਆ 'ਚ ਆਈ ਪੈਕ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਦਾ ਕੰਮ ਪਾਰਟੀ ਦੀ ਚੋਣ ਰਣਨੀਤੀ ਬਣਾਉਣਾ ਅਤੇ ਸਲਾਹਕਾਰ ਦੀ ਭੂਮਿਕਾ ਨਿਭਾਉਣੀ ਹੈ। ਕਾਂਗਰਸ ਲੀਡਰਸ਼ਿਪ ਵੀ ਇਸ ...

Read more
Close
Please support the site
By clicking any of these buttons you help our site to get better
Scroll to top