You Are Here: Home » Punjab » Hoshiarpur

ਮਜੀਠੀਆ ਨੇ ਕੈਪਟਨ ‘ਤੇ ਚੁਟਕੀ ਲਈ, ‘ਹੁਣ ਤਾਂ ਬਹੁਤ ਦੇਰ ਹੋ ਗਈ ਕੈਪਟਨ ਸਾਹਿਬ’

  ਹੁਸ਼ਿਆਰਪੁਰ : ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਕੈਪਟਨ ਸਾਹਿਬ ਵਲੋਂ ਸ਼ੁਰੂ ਕੀਤੀ ਗਈ 'ਕੌਫੀ ਵਿਦ ਕੈਪਟਨ' 'ਚ ਬਹੁਤ ਦੇਰੀ ਹੋ ਗਈ ਹੈ ਅਤੇ ਇਸ ਨਾਲ ਉਹ ਹੁਣ ਕਾਂਗਰਸ ਨੂੰ ਬਚਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਮਾਂ ਗਾਇਬ ਰਹਿਣ ਵਾਲੇ ਕੈਪਟਨ ਇਸ ਪ੍ਰੋਗਰਾਮ ਤਹਿਤ ਮਿਹਨਤ ਤਾਂ ਕਰ ਰਹੇ ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅਕਸ ਖਤਮ ਹੁੰਦਾ ਜਾ ਰਿਹਾ ਹੈ। ਇਸ ਮੌ ...

Read more

ਲੁੱਟ-ਖੋਹ ਕਰਨ ਵਾਲਾ ਦੋਸ਼ੀ ਨਸ਼ੀਲੇ ਪਾਊਡਰ ਸਮੇਤ ਕਾਬੂ

ਹੁਸ਼ਿਆਰਪੁਰ, - ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਦੇ ਆਦੇਸ਼ਾਂ 'ਤੇ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ। ਸਿਟੀ ਇੰਸਪੈਕਟਰ ਅਮਰ ਨਾਥ ਨੇ ਦੱਸਿਆ ਕਿ ਪੁਲਸ ਨੇ ਧੋਬੀ ਘਾਟ ਚੌਕ ਕੋਲ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਦੀ ਚੈਕਿੰਗ ਦੌਰਾਨ ਨਵਜੋਤ ਕੁਮਾਰ ਪੁੱਤਰ ਨਰਿੰਦਰ ਕੁਮਾਰ ਨਿਵਾਸੀ ਬੱਸੀ ਜਾਨਾ ਦੇ ਕਬਜ਼ੇ 'ਚੋਂ 268 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਨਵਜੋਤ ਵਿਰੁੱਧ ਪੁਲਸ ਨੇ ਨਾਰਕੋਟਿਕਸ ਐਕਟ ਦੀ ਧਾਰਾ 21-61-85 ਅਧੀਨ ਕੇਸ ਦਰਜ ਕਰਕੇ ...

Read more

ਫੌਜ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ 11.46 ਲੱਖ ਦੀ ਠੱਗੀ

ਹੁਸ਼ਿਆਰਪੁਰ- ਫੌਜ ਵਿਚ ਭਰਤੀ ਕਰਵਾਉਣ ਦੇ ਨਾਂ 'ਤੇ 11.46 ਲੱਖ ਰੁਪਏ ਠੱਗਣ ਦੇ ਦੋਸ਼ 'ਚ ਪੁਲਸ ਨੇ ਅਮਰੀਕ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਸੈਲਾ ਖੁਰਦ, ਬੂਟਾ ਸਿੰਘ ਉਰਫ ਸਤਪਾਲ ਪੁੱਤਰ ਸਾਧੂ ਰਾਮ ਤੇ ਉਸਦੇ ਲੜਕੇ ਸ਼ਮੀ ਮੱਟੂ ਵਾਸੀ ਰਣਜੀਤ ਨਗਰ ਥਾਣਾ ਸਦਰ ਜ਼ਿਲਾ ਜਲੰਧਰ ਖਿਲਾਫ਼ ਧਾਰਾ 406, 420 ਤਹਿਤ ਕੇਸ ਦਰਜ ਕੀਤਾ ਹੈ। ਮਨਦੀਪ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਭੱਠਲਾਂ ਥਾਣਾ ਮਾਹਿਲਪੁਰ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਦੋਸ਼ੀਆਂ ਨੇ ਉਸ ਨੂੰ ਤੇ ਕੁਝ ਹੋਰ ਲੜਕਿਆਂ ਨੂੰ ਫੌਜ ਵਿ ...

Read more

3 ਲੁਟੇਰਿਆਂ ਨੇ ਸਾਂਝ ਕੇਂਦਰ ਦੇ ਏ. ਐੱਸ. ਆਈ. ਕੋਲੋਂ ਖੋਹਿਆ ਬੈਗ

ਹੁਸ਼ਿਆਰਪੁਰ- ਥਾਣਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਕਾਲੇਵਾਲ ਲੱਲੀਆਂ ਕੋਲ ਟੀ-ਪੁਆਇੰਟ 'ਤੇ ਇਕ ਮੋਟਰਸਾਈਕਲ 'ਤੇ ਸਵਾਰ 3 ਲੁਟੇਰਿਆਂ ਨੇ ਪੰਜਾਬ ਪੁਲਸ ਦੇ ਏ. ਐੱਸ. ਆਈ. ਹੁਸਨ ਲਾਲ ਪੁੱਤਰ ਬੂਟਾ ਰਾਮ ਵਾਸੀ ਪਿੰਡ ਖਾਬੜਾ ਕੋਲੋਂ ਉਸਦਾ ਬੈਗ ਖੋਹ ਲਿਆ। ਹੁਸਨ ਲਾਲ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਉਹ ਪੁਲਸ ਸਾਂਝ ਕੇਂਦਰ ਬਲਾਚੌਰ 'ਚ ਤਾਇਨਾਤ ਹੈ ਅਤੇ 11 ਜੁਲਾਈ ਦੀ ਰਾਤ ਨੂੰ ਕਰੀਬ 9.15 ਵਜੇ ਡਿਊਟੀ ਖਤਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਉਕਤ ਸਥਾਨ 'ਤੇ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾ ...

Read more

Video : ਦਾਦੇ ਨਾਲ ਗਿਆ ਪੋਤਾ ਹੋਇਆ ਇਸ ਭਿਆਨਕ ਹਾਦਸੇ ਦਾ ਸ਼ਿਕਾਰ

Video : ਦਾਦੇ ਨਾਲ ਗਿਆ ਪੋਤਾ ਹੋਇਆ ਇਸ ਭਿਆਨਕ ਹਾਦਸੇ ਦਾ ਸ਼ਿਕਾਰ ...

Read more

ਗੁੰਡਾਗਰਦੀ ਵਿੱਚ ਨੰਬਰ ਇੱਕ ਤੇ ਹੈ ਪੰਜਾਬ ਪੁਲਿਸ ਨਹੀਂ ਯਕੀਨ ਤੇ ਪੜ੍ਹੋ ਇਹ ਖਬਰ

ਹੁਸ਼ਿਆਰਪੁਰ: ਪੰਜਾਬ ਪੁਲਿਸ ਦੀ ਗੁੰਡਾਗਰਦੀ ਹਮੇਸ਼ਾ ਹੀ ਖਬਰਾਂ ਵਿੱਚ ਬਣੀ ਰਹਿੰਦੀ ਹੈ ਪਰ ਇਸ ਵਾਰ ਤਾਂ ਪੁਲਿਸ ਨੇ ਹੱਦ ਹੀ ਕਰ ਦਿੱਤੀ ਕਿਉਂਕਿ ਮਾਮਲਾ ਥਾਣੇਦਾਰ ਦੇ ਮੁੰਡੇ ਦੇ ਕਾਤਲ ਦਾ ਸੀ। ਇਹ ਖਬਰ ਹੁਸ਼ਿਆਰਪੁਰ ਦੀ ਹੈ ਜਿੱਥੇ ਏ.ਐਸ.ਆਈ. ਦੇ ਮੁੰਡੇ ਦੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਅਸਫਲ ਰਹੀ ਪੁਲਿਸ ਨੇ ਸਿਰਫ ਸ਼ੱਕ ਦੇ ਅਧਾਰ ‘ਤੇ ਤਿੰਨ ਲੋਕਾਂ ਨੂੰ ਹਵਾਲਾਤ ਵਿੱਚ ਹੀ ਬੰਦ ਨਹੀਂ ਰੱਖਿਆਂ, ਸਗੋਂ ਉਨ੍ਹਾਂ ‘ਤੇ ਥਰਡ ਡਿਗਰੀ ਦੀ ਵਰਤੋਂ ਵੀ ਕੀਤੀ। ਬੀਤੇ ਸ਼ਨੀਵਾਰ ਹੁਸ਼ਿਆਰਪੁਰ ਵਿੱਚ ਤਾਇਨਾਤ ਇੱਕ ਏ.ਐਸ.ਆਈ. ਦੇ ...

Read more

ਭੂਆ ਭਤੀਜਾ ਚੋਰੀ ਦੇ ਆਰੋਪ ਚ ਗਿਰਫ਼ਤਾਰ (ਵੀਡੀਓ)

ਭੂਆ ਭਤੀਜਾ ਚੋਰੀ ਦੇ ਆਰੋਪ ਚ ਗਿਰਫ਼ਤਾਰ (ਵੀਡੀਓ) ...

Read more

ਯੋਗ ਗੁਰੂ ਰਾਮਦੇਵ ਦੀ ਵਧੀ ਮੁਸੀਬਤ, ਹੁਸ਼ਿਆਰਪੁਰ ਦੀ ਅਦਾਲਤ ਵਲੋਂ ਸੰਮਨ ਜਾਰੀ (ਵੀਡੀਓ)

...

Read more

ਹੁਸ਼ਿਆਰਪੁਰ ”ਚ ਹੈਲੀਕਾਪਟਰ ਦੀ ਅਮਰਜੈਂਸੀ ਲੈਂਡਿੰਗ, ਟਲਿਆ ਵੱਡਾ ਹਾਦਸਾ

ਆਦਮਪੁਰ : ਆਦਮਪੁਰ ਦੇ ਆਰਮੀ ਏਅਰਬੇਸ 'ਚੋਂ ਸ਼ੁੱਕਰਵਾਰ ਦੀ ਸਵੇਰ ਨੂੰ ਉਡਾਣ ਭਰਨ ਵਾਲੇ ਇਕ ਹੈਲੀਕਾਪਟਰ ਦੀ ਹੁਸ਼ਿਆਰਪੁਰ ਦੇ ਕਸਬਾ ਮੈਲੀ 'ਚ ਅਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮਿਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਹੋਣ ਕਾਰਨ ਆਦਮਪੁਰ ਤੋਂ ਉਡਾਣ ਭਰਨ ਵਾਲੇ ਹੈਲੀਕਾਪਟਰ ਦੀ  ਕਸਬਾ ਮੈਲੀ 'ਚ ਅਮਰਜੈਂਸੀ ਲੈਂਡਿੰਗ ਕਰਾਉਣੀ ਪਈ, ਜਿਸ ਕਾਰਨ ਇਸ 'ਚ ਸਵਾਰ ਕਰੀਬ 4 ਲੋਕ ਜ਼ਖਮੀਂ ਹੋ ਗਏ। ਫਿਲਹਾਲ ਅਜੇ ਤੱਕ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਕੀਤੀ । ...

Read more
Close
Please support the site
By clicking any of these buttons you help our site to get better
Scroll to top