You Are Here: Home » Punjab » Firozpur

ਕਲਯੁਗੀ ਪਿਉ 4 ਸਾਲ ਤੱਕ ਕਰਦਾ ਰਿਹਾ ਧੀ ਨਾਲ ਬਲਾਤਕਾਰ, ਆਖਿਰ ਪੁਲਿਸ ਨੂੰ ਕੀਤਾ ਫੋਨ ਤਾਂ …

ਫਿਰੋਜਪੁਰ ਚ' ਰਿਸਤਿਆਂ ਨੂੰ ਤਾਰ ਤਾਰ ਕਰਦਾ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿਸ ਵਿੱਚ ਇੱਕ ਪਿਉ ਆਪਣੀ ਹੀ ਨਬਾਲਿਗ ਧੀ ਨਾਲ 4 ਸਾਲਾਂ ਤੋਂ ਜਬਰਦਸਤੀ ਜਬਰ ਜਨਾਹ ਕਰਦਾ ਰਿਹਾ ਹੈ ...ਮਾਮਲਾ ਫਿਰੋਜਪੁਰ ਦੀ ਪੁਲਿਸ ਲਾਈਨ ਕਲੋਨੀ ਦਾ ਐ ਜਿਥੇ ਕਵਾਟਰਾਂ ਚ' ਇੱਕ ਮਤਰਏ ਬਾਪ ਵਲੋਂ ਆਪਣੀ ਹੀ ਬੇਟੀ ਨਾਲ ਦਾ ਦੁਸ੍ਕਰਮ ਕੀਤਾ ਜਾ ਰਿਹਾ ਸੀ ...ਪੀੜਤ ਲੜਕੀ ਦੀ ਮਾਂ ਮਹਿਲਾ ਪੁਲਿਸ ਵਿੱਚ ਤਾਇਨਾਤ ਹੈ....ਪੀੜਤ ਲੜਕੀ ਮੁਤਾਬਿਕ ਉਸਦਾ ਪਿਤਾ ਉਸ ਨਾਲ ਜਬਰਦਸਤੀ ਕਰਦਾ ਸੀ ਤੇ ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ ...

Read more

ਡੇਰਾ ਬਿਆਸ ਤੋਂ ਪਰਤ ਰਹੇ 3 ਨੌਜਵਾਨ ਟਰਾਲੇ ਨੇ ਦਰੜ ਸੁੱਟੇ , ਮੌਤ

ਗੁਰੂਹਰਸਹਾਏ/ਫਿਰੋਜ਼ਪੁਰ (ਰਮੇਸ਼ ਕੁਮਾਰ ਕੰਬਜ਼) 3 ਅਪ੍ਰੈਲ :  ਬੀਤੀ ਰਾਤ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਤਿੰਨ ਗੱਭਰੂ ਲੜਕਿਆਂ ਦੀ ਮੌਤ ਹੋ ਗਈ। ਇਹ ਹਾਦਸਾ ਫਿਰੋਜ਼ਪੁਰ ਫਾਜਿਲਕਾ ਜੀ.ਟੀ.ਰੋਡ 'ਤੇ ਪਿੰਡ ਹਾਮਦ ਦੇ ਖੇਤਰ ਵਿਚ ਰਾਤ ਕਰੀਬ 12 ਵਜੇ ਉਸ ਵੇਲੇ ਵਾਪਰਿਆ ਜਦੋਂ ਡੇਰਾ ਬਿਆਸ ਤੋਂ ਪਰਤੇ ਸ਼ਰਧਾਲੂਆਂ ਦੀ ਭਰੀ ਟਰਾਲੀ ਸੜਕ ਕਿਨਾਰੇ ਰੁਕੀ ਹੋਈ ਸੀ ਅਤੇ ਇਥੇ ਉਤਰੇ ਇਕ ਸ਼ਰਧਾਲੂ ਨੂੰ ਤਿੰਨੇ ਲੜਕੇ ਟਰਾਲੀ ਤੋਂ ਉਤਾਰ ਕੇ ਉਸ ਦਾ ਸਮਾਨ ਫੜਾ ਕੇ ਮੁੜੇ ਸਨ ਕਿ ਪਿੱਛੇ ਤੋਂ ਆ ਰਹੇ ਟਰਾਲੇ ਨੇ ਇੰਨ•ਾਂ ਨੂੰ ਦਰੜ ਸੁ ...

Read more

ਪੁਲਿਸ ਬੇਖ਼ਬਰ, ਚੋਰ ਸਰਗਰਮ, ਲੋਕਾਂ ਨੇ ਖੁਦ ਸੰਭਾਲਿਆ ਮੋਰਚਾ

ਫਿਰੋਜ਼ਪੁਰ: ਪੁਲਿਸ ਬੇਖ਼ਬਰ ਤੇ ਚੋਰ ਸਰਗਰਮ। ਲੋਕ ਆਪਣੇ ਸਾਮਾਨ ਦੀ ਰਾਖੀ ਖੁਦ ਕਰਨ ਲਈ ਮਜਬੂਰ। ਜੀ ਹਾਂ! ਅੱਜ ਫਿਰੋਜ਼ਪੁਰ ਦੇ ਟਾਹਲੀ ਵਾਲਾ ਮੁਹੱਲਾ ਵਿੱਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਇੱਥੇ ਇੱਕ ਚੋਰ ਨੂੰ ਕਾਰ ਚੋਰੀ ਕਰਦਿਆਂ ਮੁਹੱਲੇ ਦੇ ਲੋਕਾਂ ਨੇ ਕਾਬੂ ਕਰਕੇ ਖੂਬ ਕੁੱਟਿਆ। ਹੈਰਾਨੀ ਤਾਂ ਉਦੋਂ ਹੋਈ ਜਦੋਂ ਘਟਨਾ ਸਥਾਨ `ਤੇ ਪਹੁੰਚੀ ਪੁਲਿਸ ਨੇ ਵੀ ਸੜਕ `ਤੇ ਹੀ ਮੁਲਜ਼ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਾਨੂੰਨ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਕਾਰ ਚੋਰ ਨੂੰ ਕਾਬੂ ਕਰਨ ਵਾਲੇ ਲੋਕਾਂ ...

Read more

ਫਿਰੋਜ਼ਪੁਰ ‘ਚ ਰਿਹਾ ਹਾਦਸਿਆਂ ਦਾ ਦਿਨ, ਦੋ ਮਰੇ, ਇੱਕ ਰੁੜ੍ਹਿਆ

ਫਿਰੋਜ਼ਪੁਰ: ਇੱਥੇ ਵਾਪਰੇ ਦੋ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਦੇ ਨਹਿਰ ਵਿੱਚ ਰੁੜਣ ਸਮੇਤ ਦੋ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਕਸਬਾ ਮਮਦੋਟ ਦੇ ਪਿੰਡ ਰਹੀਮੇ ਕੇ ਉਤਾੜ ਕੋਲ ਦੋ ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ ਦੌਰਾਨ ਇੱਕ ਦੀ ਮੌਕੇ `ਤੇ ਮੌਤ ਹੋ ਗਈ ਤੇ ਦੂਸਰਾ ਰਸਤੇ ਵਿੱਚ ਦਮ ਤੋੜ ਗਿਆ। ਇਨ੍ਹਾਂ ਵਿੱਚੋਂ ਤੀਜਾ ਜ਼ੇਰੇ ਇਲਾਜ ਹੈ। ਇਸੇ ਤਰ੍ਹਾਂ ਫਿਰੋਜ਼ਪੁਰ-ਜ਼ੀਰਾ ਸੜਕ `ਤੇ ਪੈਂਦੇ ਪਿੰਡ ਭੜਾਨਾ ਕੋਲ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਟਰੱਕ ਤੇ ਟਰੈਕਟਰ-ਟਰਾਲੀ ਦਰਮਿਆ ...

Read more

ਡੇਰਾ ਪ੍ਰੇਮੀਆਂ ਤੇ ਸਿੱਖਾਂ ’ਚ ਝੜਪ, ਦੋਵਾਂ ਪਾਸਿਆਂ ਤੋਂ ਹੋਈ ਪੱਥਰਬਾਜ਼ੀ

ਫ਼ਿਰੋਜ਼ਪੁਰ : ਨੇੜਲ਼ੇ ਕਸਬਾ ਮੱਲਾਂਵਾਲਾ ਵਿਖੇ ਡੇਰਾ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਨਾਮ ਚਰਚਾ ਨੂੰ ਲੈ ਕੇ ਝੜਪ ਹੋ ਗਈ ਅਤੇ ਦੋਵਾਂ ਪਾਸਿਉਂ ਇੱਟਾਂ-ਰੋੜੇ ਚੱਲੇ, ਪਰ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਇਸੇ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਪਥਰਾਅ ਕਰਕੇ ਇੱਕ ਡੇਰਾ ਪ੍ਰੇਮੀ ਦੇ ਵਾਹਨ ਦਾ ਨੁਕਸਾਨ ਕਰ ਦਿੱਤਾ ਜਿਸ ਵਿੱਚ ਡਾਂਗਾਂ ਤੇ ਬੇਲਬਾਲ ਵਾਲੇ ਬੱਲੇ ਸਨ। ਜਾਣਕਾਰੀ ਮੁਤਾਬਿਕ ਮੱਲਾਂਵਾਲਾ ਦੇ ਭੰਗੀਦਾਸ ਰਾਮ ਆਸਰਾ ਦੇ ਨਿਵਾਸ ’ਤੇ ਡੇਰਾ ਪ੍ਰੇਮੀਆਂ ਨੇ ਨਾਮ ਚਰਚਾ ਰੱਖੀ ਹੋਈ ਸੀ। ਇਸ ਬਾਰੇ ਜਿਵੇਂ ਹ ...

Read more

ਮੁੱਕਿਆ ਜੰਗ ਦਾ ਖਤਰਾ, ਸਰਹੱਦੀ ਪਿੰਡਾਂ ‘ਚ ਪਰਤੀ ਰੌਣਕ

ਫਿਰੋਜ਼ਪੁਰ: ਭਾਰਤ ਵੱਲੋਂ ਪੀਓਕੇ ‘ਚ ਕੀਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤ-ਪਾਕਿ ਸਰਹੱਦ ‘ਤੇ ਬਣਿਆ ਤਣਾਅ ਹੌਲੀ-ਹੌਲੀ ਘੱਟ ਹੋਣ ਲੱਗਾ ਹੈ। ਪੰਜਾਬ ਸਰਹੱਦੀ ਇਲਾਕੇ ਦੇ 10 ਕਿਲੋਮੀਟਰ ਇਲਾਕੇ ਅੰਦਰ ਬੰਦ ਕੀਤੇ ਗਏ ਸਾਰੇ ਸਕੂਲ ਫਿਰ ਤੋਂ ਖੋਲ ਦਿੱਤੇ ਗਏ ਹਨ। ਲੋਕ ਵਾਪਸ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ। ਕੰਡਿਆਲੀ ਤਾਰ ਦੇ ਪਾਰ ਕਿਸਾਨਾਂ ਦੀ ਫਸਲ ਦੀ ਕਟਾਈ ਵੀ ਸ਼ੁਰੂ ਹੋ ਗਈ ਹੈ।ਸੂਬਾ ਸਰਕਾਰ ਵੱਲੋਂ ਬੱਚਿਆਂ ਦੀ ਪੜਾਈ ਨੂੰ ਦੇਖਦਿਆਂ ਸਰਹੱਦੀ ਪਿੰਡਾਂ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਆਮ ਵਾਂਗ ਖੋਲਣ ਦੇ ਹੁਕਮ ...

Read more

ਦਿੱਲੀ ਛੱਡ ਪੰਜਾਬ ਦੀ ਕੁਰਸੀ ’ਤੇ ਬੈਠਣ ਲਈ ਉਤਾਵਲੇ ਕੇਜਰੀਵਾਲ

ਫਿਰੋਜ਼ਪੁਰ: ‘ਆਪ’ ਤੋਂ ਅਲੱਗ ਹੋਏ ਸੁੱਚਾ ਸਿੰਘ ਛੋਟੇਪੁਰ ਵੱਲੋਂ ਸ਼ੁਰੂ ਕੀਤਾ ਪੰਜਾਬ ਦਾ ਦੌਰਾ ਅੱਜ ਫ਼ਿਰੋਜ਼ਪੁਰ ਪੁੱਜਾ। ਇੱਥੇ ਛੋਟੇਪੁਰ ਦੇ ਸਮੱਰਥਕਾਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸਰਕਲ ਇੰਚਾਰਜ ਸੁਖਵਿੰਦਰ ਸਿੰਘ ਸਰਪੰਚ ਬੁਲੰਦੇਵਾਲੀ ਨੇ ਵੀ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਛੋਟੇਪੁਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਛੋਟੇਪੁਰ ਨੇ ਕੇਜਰੀਵਾਲ ’ਤੇ ਹਮਲਾ ਕਰਦਿਆਂ ਕਿਹਾ ਕਿ ਹੁਣ ਕੇਜਰੀਵਾਲ ਧਰਮ ਦੀ ਰਾਜਨੀਤੀ ’ਤੇ ਉਤਰ ਆਇਆ ਹੈ। ਇਸ ਲਈ ਹੀ ਦਿੱਲੀ ਦੀ ਕੁਰਸੀ ਛੱਡ ਪੰਜਾਬ ਵਿੱਚ ਸੀ.ਐ ...

Read more

7 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ, ਲਾਸ਼ ਸੁੱਟੀ ਖੂਹੀ ‘ਚ

ਫਿਰੋਜ਼ਪੁਰ: ਦੇਸ਼ ਭਰ ਵਿੱਚ ਲਗਾਤਾਰ ਵਧ ਰਹੇ ਔਰਤਾਂ ਤੇ ਬੱਚਿਆਂ ਨਾਲ ਬਲਾਤਕਾਰ ਰੁਕਣ ਦਾ ਨਾਂ ਨਹੀਂ ਲੈ ਰਹੇ। ਅਜਿਹਾ ਹੀ ਕੁਝ ਫਿਰੋਜ਼ਪੁਰ ਨੇ ਪਿੰਡ ਝੋਕ ਹਰੀਹਰ ਵਿੱਚ ਹੋਇਆ ਹੈ। ਜਿੱਥੇ ਸੱਤ ਸਾਲਾ ਬੱਚੀ ਨਾਲ ਬਲਾਤਕਾਰ ਕਰ ਉਸ ਨੂੰ ਮੋਟਰ ਦੀ ਖੂਹੀ ਵਿੱਚ ਸੁੱਟ ਦਿੱਤਾ। ਇਸ ਘਟਨਾ ਬਾਰੇ ਪਤਾ ਉਸ ਵੇਲੇ ਲੱਗਾ, ਜਦੋਂ ਬੱਚੀ ਦਾ ਪਰਿਵਾਰ ਉਸ ਦੀ ਭਾਲ ਕਰਨ ਲੱਗਾ। ਦਰਅਸਲ ਪਿੰਡ ਝੋਕ ਹਰੀਹਰ ਵਿੱਚ ਆਪਣੇ ਪਰਿਵਾਰ ਨਾਲ ਸੁੱਤੀ 7 ਸਾਲਾ ਬੱਚੀ ਨੂੰ ਬੀਤੀ ਰਾਤ ਕੋਈ ਚੁੱਕ ਕੇ ਲੈ ਗਿਆ ਪਰ ਜਦੋਂ ਅਗਲੇ ਦਿਨ ਪਰਿਵਾਰ ਵਾਲਿਆਂ ...

Read more
Close
Please support the site
By clicking any of these buttons you help our site to get better
Scroll to top