You Are Here: Home » Punjab » Bathinda

ਨਵਾਂ ਸਾਲ ਚੜ੍ਹਦਿਆਂ ਹੀ ਸੰਘਰਸ਼ ‘ਚ ਜੁਟੇ ਥਰਮਲ ਮੁਲਾਜ਼ਮ

ਬਠਿੰਡਾ: ਜਿੱਥੇ ਪੂਰੀ ਦੁਨੀਆ ਨਵੇਂ ਸਾਲ ਦੇ ਜਸ਼ਨ ਮਨਾ ਰਹੀ ਹੈ, ਉੱਥੇ ਬਠਿੰਡਾ ਥਰਮਲ ਦੇ ਮੁਲਾਜ਼ਮ ਸੜਕਾਂ ‘ਤੇ ਰੋਸ ਮੁਜ਼ਾਹਰਾ ਕਰ ਰਹੇ ਹਨ। ਨੌਕਰੀਆਂ ਜਾਣ ਦੇ ਖਦਸ਼ੇ ਕਰਕੇ ਇਹ ਮੁਲਾਜ਼ਮ ਨਵਾਂ ਸਾਲ ਨਹੀਂ ਮਨਾ ਰਹੇ। ਥਰਮਲ ਮੁਲਾਜ਼ਮਾਂ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਮੁਲਾਜ਼ਮਾਂ ਨੇ ਥਰਮਲ ਤੋਂ ਡੀਸੀ ਦਫ਼ਤਰ ਵੱਲ ਕੀਤਾ ਕੂਚ। ਦਰਅਸਲ ਪੰਜਾਬ ਸਰਕਾਰ ਵੱਲੋਂ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਬੰਦ ਦੇ ਫੈਸਲੇ ਮਗਰੋਂ ਇਹ ਮੁਲਾਜ਼ਮ ਸੜਕਾਂ ‘ਤੇ ਆ ਗਏ ਹਨ। ਬ ...

Read more

ਅਕਾਲੀਆਂ ਦਾ ਸਟਿੱਕਰ ਲੱਗੀ ਫਾਰਚੂਨਰ ਹੋਈ ਲੋਕਾਂ ਦੇ ਗੁੱਸੇ ਦਾ ਸ਼ਿਕਾਰ

ਬਠਿੰਡਾ: ਕਥਿਤ ਅਕਾਲੀ ਦਲ ਆਗੂ ਦੀ ਫਾਰਚੂਨਰ ਗੱਡੀ ਲੋਕਾਂ ਨੇ ਕੀਤੀ ਤਹਿਸ ਨਹਿਸ। ਖਬਰ ਬਠਿੰਡਾ ਤੋਂ ਹੈ। ਜਿੱਥੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ‘ਪੰਜਾਬ ਪੰਜਾਬੀਆਂ ਦਾ’ ਸਟਿੱਕਰ ਲੱਗੀ ਫਾਰਚੂਨਰ ਸਵਾਰ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਕੁੱਝ ਸੱਟਾਂ ਲੱਗੀਆਂ । ਹਾਦਸੇ ਵਾਲੀ ਥਾਂ ‘ਤੇ ਇਕੱਠੇ ਹੋਏ ਲੋਕਾਂ ਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਨਸ਼ੇ ਦੀ ਹਾਲਤ ‘ਚ ਇਸ ਵਿਅਕਤੀ ਦੀ ਖੂਬ ਭੁਗਤ ਸਵਾਰੀ। ਗੁੱਸੇ ‘ਚ ਆਏ ਲੋਕਾਂ ਨੇ ਫਾਰਚੂਨਰ ਗੱ ...

Read more

ਮਾਲਵੇ ਦੇ ਅਕਾਲੀ-ਕਾਂਗਰਸੀ ਉਮੀਦਵਾਰਾਂ ਨੇ ਲਿਆ ਡੇਰਾ ਮੁਖੀ ਤੋਂ ਅਸ਼ੀਰਵਾਦ

ਬਠਿੰਡਾ : ਵੋਟਾਂ ਦੀ ਲਈ ਉਮੀਦਵਾਰਾਂ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਡੇਰੇ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ।ਸ਼ੁੱਕਰਵਾਰ ਨੂੰ ਡੇਰੇ ਦੇ ਭੰਡਾਰੇ ਦੌਰਾਨ ਪੰਜਾਬ ‘ਚ ਚੋਣ ਲੜ ਰਹੇ ਉਮੀਦਵਾਰਾਂ ਦਾ ਮੇਲਾ ਡੇਰਾ ਸਿਰਸਾ ਵਿਖੇ ਲੱਗਾ ਰਿਹਾ। ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨਾਲ ਸਬੰਧਿਤ ਇਨ੍ਹਾਂ 80 ਉਮੀਦਵਾਰਾਂ ਨੇ ਸ਼ੁੱਕਰਵਾਰ ਨੂੰ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ ਤੇ ਸਿਆਸੀ ਆਸ਼ੀਰਵਾਦ ਮੰਗਿਆ। ਉਮੀਦਵਾਰ ਪਿਛਲੇ ਕਈ ਦਿਨਾਂ ਤੋਂ ਡੇਰਾ ਮੁਖੀ ਤੋਂ ਮੁਲਾਕਾਤ ਲਈ ਸਮਾਂ ਮੰਗ ਰਹੇ ...

Read more

ਸਿਰੇ-ਫਿਰੇ ਪ੍ਰੇਮੀ ਨੇ ਕੁੜੀ ਦੇ ਘਰ ਜਾ ਕੇ ਕੁੜੀ ਨੂੰ ਲਾਈ ਅੱਗ , ਦੋਵੇਂ ਜਖਮੀ (Full Story)

ਬਠਿੰਡਾ: ਇੱਥੋਂ ਦੇ ਅਮਰਪੁਰਾ ਬਸਤੀ ਦੀ ਗਲੀ ਨੰਬਰ ਇੱਕ ਵਿੱਚ ਸਿਰੇ-ਫਿਰੇ ਪ੍ਰੇਮੀ ਨੇ ਇੱਕ ਕੁੜੀ ਦੇ ਘਰ ਜਾ ਕੇ ਉਸ ਨੂੰ ਅੱਗ ਲਾ ਦਿੱਤੀ। ਇਸ ਘਟਨਾ ਵਿੱਚ ਲੜਕੇ ਤੇ ਲੜਕੀ ਦੋਵੇਂ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਲੜਕਾ ਹਰਪ੍ਰੀਤ ਲੜਕੀ ਦੇ ਘਰ ਦੇ ਸਾਹਮਣਾ ਹੀ ਰਹਿੰਦਾ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਲੜਕਾ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਲੜਕੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ਤੋਂ ਬਾਅਦ ਮੀਨੂੰ ਦਾ ਵਿਆਹ ਉਸ ਦੇ ਘਰ ਵਾਲਿਆਂ ਨੇ ਕਰ ਦਿੱਤਾ। ਫਿਰ ਵੀ ਹਰਪ੍ਰੀਤ ਨੇ ਮੀਨੂੰ ਦਾ ਪਿੱਛਾ ਨ ...

Read more

ਬਠਿੰਡਾ ‘ਚ ਪਾਣੀ ਨੂੰ ਲੈ ਕੇ ਮੋਦੀ ਦਾ ਵੱਡਾ ਬਿਆਨ

ਬਠਿੰਡਾ: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਸਿੰਧੂ ਨਦੀ ਦਾ ਪਾਣੀ ਪਾਕਿਸਤਾਨ ਨਹੀਂ ਜਾਏਗਾ। ਇਸ ਪਾਣੀ ਦੇ ਸਾਡਾ ਹੱਕ ਹੈ। ਪਾਣੀ ਦੀ ਇੱਕ ਵੀ ਬੂੰਦ ਪਾਕਿਸਤਾਨ ਨੂੰ ਨਾ ਦੇ ਕੇ ਇਹ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਏਗਾ। ਪਾਣੀ ਨੂੰ ਲੈ ਕੇ ਪਾਕਿਸਤਾਨ ਦੀ ਜਨਤਾ ਆਪਣੀ ਸਰਕਾਰ ਤੋਂ ਜਵਾਬ ਮੰਗੇ। ਮੋਦੀ ਨੇ ਕਿਹਾ ਕਿ ਭਾਰਤੀ ਫੌਜ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਰਹੀ ਹੈ। ਪਾਕਿ ਨੂੰ ਉਸ ਦੀਆਂ ਹਰਕਤਾਂ ਦਾ ਕਰਾਰ ਜਵਾਬ ਮਿਲੇਗਾ। ...

Read more

ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਜਗਦੀਪ ਸੰਧੂ ਦੇ ਵਿਰੋਧ ਵਿਚ ਆਪ ਵਲੰਟੀਅਰ ਆਹਮੋ ਸਾਹਮਣੇ (ਦੇਖੋ ਵੀਡੀਓ)

...

Read more

400 ਬੰਦਿਆਂ ਦੀ ਕਰਵਾਈ ਨਕਲੀ ਜ਼ਮਾਨਤ, ਆਖਰ ਆਏ ਅੜਿੱਕੇ!

ਬਠਿੰਡਾ : ਪੁਲਿਸ ਨੇ ਇੱਕ ਗਰੋਹ ਦੇ 7 ਅਜਿਹੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਲੋਕਾਂ ਦੀਆਂ ਕੋਰਟ ਵਿੱਚ ਨਕਲੀ ਜ਼ਮਾਨਤਾਂ ਕਰਵਾਉਣ ਦਾ ਕੰਮ ਕਰ ਰਹੇ ਸਨ। ਪੁਲਿਸ ਮੁਤਾਬਕ ਇਸ ਗਰੋਹ ਵਿੱਚ ਕਰੀਬ 25 ਮੁਲਜ਼ਮ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 7 ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਬਾਕੀ ਫਰਾਰ ਹਨ। ਇਸ ਮਾਮਲੇ ਵਿੱਚ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ 3 ਤੋਂ 4 ਆਧਾਰ ਕਾਰਡ ਬਣੇ ਹੋਏ ਸਨ, ਜਿਸ ਨਾਲ ਇਹ ਵਾਰ-ਵਾਰ ਲੋਕਾਂ ਦੀ ਕੋਰਟ ਵਿੱਚ ਜ਼ਮਾਨਤ ...

Read more

ਬਠਿੰਡਾ ਏਅਰਪੋਰਟ ਚਲਾਉਣ ਲਈ ਪੰਜਾਬ ਦਾ ਖਜ਼ਾਨਾ ਰੁੜ੍ਹ ਜਾਵੇਗਾ

ਬਠਿੰਡਾ, – ਕੇਂਦਰ ਸਰਕਾਰ ਵੱਲੋਂ ਹਵਾਈ ਸੰਪਰਕ ਨੀਤੀ ਬਣਾਏ ਜਾਣ ਨਾਲ ਪੰਜਾਬ ਸਰਕਾਰ ਨੂੰ ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਦੀ ਆਸ ਹੈ, ਪਰ ਇਸ ਦੇ ਲਈ ਹਵਾਈ ਕੰਪਨੀਆਂ ਨੂੰ ਰਿਆਇਤਾਂ ਦੇ ਗੱਫੇ ਦੇਣੇ ਪੈਣਗੇ। ਕੇਂਦਰ ਦੀ ਇਸ ਨੀਤੀ ਦਾ ਉਦੇਸ਼ ਦੇਸ਼ ਦੇ ਸੁੰਨੇ ਪਏ ਹਵਾਈ ਅੱਡਿਆਂ ‘ਤੇ ਰੌਣਕ ਭਰਨਾ ਹੈ, ਪਰ ਇਹ ਨੀਤੀ ਸੂਬਾ ਸਰਕਾਰਾਂ ਦੇ ਖਜ਼ਾਨਿਆਂ ‘ਤੇ ਭਾਰੀ ਪਵੇਗੀ। ਮਿਲੀ ਜਾਣਕਾਰੀ ਅਨੁਸਾਰ ਨਵੀਂ ਕੇਂਦਰੀ ਨੀਤੀ ਅਨੁਸਾਰ ਪੰਜਾਬ ਸਰਕਾਰ ਨੂੰ ਹਵਾਈ ਕੰਪਨੀਆਂ ਨੂੰ ਏਅਰ ਟਰਬਾਈਨ ਫਿਊਲ ਵਿੱਚ ਇੱਕ ਫੀਸਦੀ ਤੋਂ ...

Read more

“भारत माता की जय” कहने से तो हम हिन्दू हो जायेंगे – सिमरनजीत सिंह मान

बठिंडा  (22 मार्च) : महाराष्ट्र विधानसभा से एक विधायक को 'भारत माता की जय' नहीं कहने पर निलंबित कर दिए जाने के बाद इसी मुद्दे पर शिरोमणि अकाली दल (अमृतसर) के अध्यक्ष सिमरनजीत सिंह मान ने बयान दिया है। मान ने सोमवार को कहा कि सिख किसी भी रूप में महिलाओं की पूजा नहीं करते, इसलिए ये नारा (भारत माता की जय) नहीं बोल सकते। हिंदुस्तान टाइम्स की रिपोर्ट के मुताबिक भठिंडा सेंट्रल जेल में अपनी पार्टी के दो कार्यकर्ता ...

Read more
Close
Please support the site
By clicking any of these buttons you help our site to get better
Scroll to top