You Are Here: Home » phagwara

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੀ ਪਛਾਣ ਹਰਦੀਪ ਸਿੰਘ ਦੀਪਾ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਭਾਣੌਕੀ ਵੱਜੋਂ ਹੋਈ ਹੈ। ਕਿਸਾਨ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ 7 ਕਨਾਲ ਜ਼ਮੀਨ ਹੈ। ਪਹਿਲਾਂ ਉਸ ਦੀ ਸੱਸ ਨੇ ਪਿੰਡ ਦੀ ਸੁਸਾਇਟੀ ਤੋਂ 2 ਲੱਖ ਦਾ ਕਰਜਾ ਲਿਆ ਸੀ ਉਸ ਦੀ ਮੌਤ ਹੋ ਗਈ ਸੀ। ਫਿਰ ਉਸ ਦੇ ਪਤੀ ਨੇ 2 ਲੱਖ ਰੁਪਏ ਦਾ ਕਰਜ਼ਾ ਲੈ ਲਿਆ ਜਿਸ ਦੀ ਵਿਆਜ ਸਮੇਤ ਰਾਸ਼ੀ ਹੁਣ ਤੱਕ ਕਰੀਬ 7 ਲੱਖ ਰੁਪਏ ਬਣ ਗਈ ਹੈ ਇਸ ...

Read more

ਕਾਂਗਰਸ ਦੀ ਰੈਲੀ ਤੋਂ ਪਹਿਲਾਂ ਚੱਲੇ ਡੰਡੇ, ਹਲਕਾ ਪ੍ਰਧਾਨ ਜ਼ਖਮੀ

ਫਗਵਾੜਾ : ਫਗਵਾੜਾ ਵਿਖੇ ਮਹਿਲਾ ਕਾਂਗਰਸ ਦੀ ਰੈਲੀ ਤੋਂ ਪਹਿਲਾਂ ਯੂਥ ਕਾਂਗਰਸ ਦੇ ਦੋ ਗੁੱਟਾਂ ਵਿੱਚ ਜੰਮ ਕੇ ਡੰਡੇ ਚੱਲੇ। ਯੂਥ ਕਾਂਗਰਸ ਦੇ ਫਗਵਾੜਾ ਹਲਕੇ ਦੇ ਪ੍ਰਧਾਨ ਦੇ ਸਿਰ ‘ਤੇ ਸੱਟ ਲੱਗੀ ਹੈ।ਰੈਲੀ ਦੇ ਲਈ ਦੇਰ ਰਾਤ ਪੈਲੇਸ ਵਿੱਚ ਬੋਰਡ ਲਗਾਏ ਜਾ ਰਹੇ ਸਨ। ਇਸ ਦੌਰਾਨ ਹੀ ਦੂਜੇ ਗੁੱਟ ਦੇ ਯੂਥ ਕਾਂਗਰਸੀ ਲੀਡਰ ਵੀ ਉੱਥੇ ਪਹੁੰਚ ਗਏ। ਅੰਦਰ ਬੋਰਡ ਲਗਾਉਣ ਨੂੰ ਲੈ ਕੇ ਪਹਿਲਾ ਤਾਂ ਦੋਹਾਂ ਗੁੱਟਾਂ ਵਿੱਚ ਬਹਿਸ ਹੋਈ ਅਤੇ ਫਿਰ ਇਹ ਬਹਿਸ ਲੜਾਈ ਵਿੱਚ ਬਦਲ ਗਈ। ਇਸ ਦੌਰਾਨ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸੋਰਵ ਖੁੱ ...

Read more

ਬਿਜਲੀ ਦੇ ਬਿੱਲ ਜ਼ਿਆਦਾ ਆਉਣ ‘ਤੇ ਗੁੱਸੇ ‘ਚ ਆਏ ਲੋਕ

ਫਗਵਾੜਾ—ਪਿੰਡ ਵਰਨਾ ਦੇ ਨਿਵਾਸੀਆਂ 'ਚ ਪਾਵਰ ਕਾਮ ਵਲੋਂ ਜ਼ਿਆਦਾ ਬਿੱਲ ਭੇਜੇ ਜਾਣ ਕਾਰਨ ਭਾਰੀ ਰੋਸ਼ ਪ੍ਰਗਟ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿਨ੍ਹਾਂ ਉਪਭੋਗਤਾਵਾਂ ਦੇ ਬਿੱਲ ਔਸਤਨ 200 ਰੁਪਏ ਤੋਂ 1 ਹਜ਼ਾਰ ਦੇ ਵਿਚਕਾਰ ਆਉਂਦੇ ਸਨ ਇਸ ਵਾਰ 2 ਤੋਂ 3 ਹਜ਼ਾਰ ਰੁਪਏ ਆਏ ਹਨ। ਲੋਕਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਜਦੋਂ ਪਾਵਰ ਕਾਮ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਸੰਤੋਖਜਨਕ ਉੱਤਰ ਨਹੀਂ ਦਿੱਤਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸੰਬੰਧਤ ਵਿਭਾਗ ਨੂੰ ਮੰਗ ਕੀਤੀ ਹੈ ਕਿ ਉਹ ਲ ...

Read more

ਅਜਿਹਾ ਕੀ ਹੋਇਆ ਕਿ ਬਜ਼ੁਰਗ ਜੋੜੇ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਆਤਮਹੱਤਿਆ!

'ਜਗ ਬਾਣੀ' ਨਾਲ ਗੱਲਬਾਤ ਦੌਰਾਨ ਪੁਲਸ ਚੌਕੀ ਰੇਲਵੇ ਸਟੇਸ਼ਨ ਫਗਵਾੜਾ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਗੁਰਭੇਜ ਸਿੰਘ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਾਰੇ ਗਏ ਬਜ਼ੁਰਗ ਪਤੀ-ਪਤਨੀ ਦੀ ਪਛਾਣ ਰਸ਼ਪਾਲ ਸਿੰਘ ਪੁੱਤਰ ਸਵ. ਰਘਵੀਰ ਸਿੰਘ ਤੇ ਗੁਰਮੀਤ ਕੌਰ ਪਤਨੀ ਰਸ਼ਪਾਲ ਸਿੰਘ ਦੋਵੇਂ ਵਾਸੀ ਪਿੰਡ ਘੁੰਮਣਾਂ ਮਾਣਕਾਂ ਤਹਿਸੀਲ ਫਗਵਾੜਾ ਦੇ ਰੂਪ 'ਚ ਹੋਈ ਹੈ। ਗੁਰਭੇਜ ਸਿੰਘ ਨੇ ਦੱਸਿਆ ਕਿ ਆਤਮਹੱਤਿਆ ਕਰਨ ਵਾਲੇ ਬਜ਼ੁਰਗ ਪਤੀ-ਪਤਨੀ 6 ਬੱਚਿਆਂ ਦੇ ਮਾਤਾ-ਪਿਤਾ ਹਨ। ਇਨ੍ਹਾਂ ਦਾ ਇਕਲੌਤਾ ਪੁੱਤਰ ਇਟਲੀ 'ਚ ਰਹਿ ਰਿਹਾ ਹੈ ...

Read more

ਨਾਬਾਲਗ ਭਤੀਜੀ ਨਾਲ ਚਾਚੇ ਨੇ ਕੀਤਾ ਜਬਰ-ਜ਼ਨਾਹ

ਫਗਵਾੜਾ- ਫਗਵਾੜਾ ਦੇ ਪਿੰਡ ਸੁੰਨੜਾ ਰਾਜਪੂਤਾਂ 'ਚ ਵਾਪਰੀ ਸ਼ਰਮਨਾਕ ਘਟਨਾ 'ਚ ਰਿਸ਼ਤੇ 'ਚ ਲੱਗਦੇ ਚਾਚੇ ਵਲੋਂ ਨਾਬਾਲਗ ਭਤੀਜੀ ਜੋ 11ਵੀਂ ਜਮਾਤ ਦੀ ਵਿਦਿਆਰਥਣ ਹੈ ਦੇ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਥਾਣਾ ਸਦਰ ਨੇ ਜਬਰ-ਜ਼ਨਾਹ ਦਾ ਸ਼ਿਕਾਰ ਬਣੀ ਪੀੜਤ ਰਾਣੀ (ਕਾਲਪਨਿਕ ਨਾਮ) ਦੇ ਪੁਲਸ ਨੂੰ ਦਰਜ ਕਰਵਾਏ ਗਏ ਬਿਆਨ ਨੂੰ ਆਧਾਰ ਬਣਾ ਕੇ ਦੋਸ਼ੀ ਚਾਚਾ ਜੋ 1 ਬੱਚੀ ਦਾ ਪਿਤਾ ਹੈ ਤੇ ਜਿਸ ਦੀ ਪਛਾਣ ਕੁਲਵੰਤ ਸਿੰਘ ਉਰਫ ਬੰਟੀ ਪੁੱਤਰ ਹਰਮੇਸ਼ ਲਾਲ ਵਾਸੀ ਪਿੰਡ ਸੁੰਨੜਾ ਰਾਜਪੂਤਾਂ ਤਹਿਸੀਲ ਫਗਵਾੜਾ ਹੈ ਦ ...

Read more

braking ਫਗਵਾੜੇ ਲਾਗੇ ਬੱਸ ਕਾਰ ਦੀ ਟੱਕਰ ‘ਚ ਇੱਕ ਦੀ ਮੌਤ

ਬੰਗਾ ,13 ਜਨਵਰੀ [ ਜਸਬੀਰ ਸਿੰਘ ਨੂਰਪੁਰ]- ਫਗਵਾੜਾ ਭੁਲਾਰਾਈ ਹੁਸ਼ਿਆਰਪੁਰ ਸੜਕ 'ਤੇ ਬੱਸ ਅਤੇ ਕਾਰ ਦੀ ਟੱਕਰ 'ਚ ਇੱਕ ਦੀ ਮੌਤ ਹੋ ਗਈ ਤੇ 4 ਲੋਕ ਜ਼ਖ਼ਮੀ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਮੌਤ ਹੋ ਗਈ ਹੈ ।ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ...

Read more
Close
Please support the site
By clicking any of these buttons you help our site to get better
Scroll to top