You Are Here: Home » Mumbai

PICS : 15 ਸਾਲ ਪਹਿਲਾਂ ਅਜਿਹੀ ਦਿਖਦੀ ਸੀ ‘ਜੱਸੀ’, ਸਮੇਂ ਨਾਲ ਬਦਲਿਆ ਲੁੱਕ

ਮੁੰਬਈ (ਬਿਊਰੋ)—  'ਜੱਸੀ ਜੈਸੀ ਕੋਈ ਨਹੀਂ' ਨਾਲ ਮਸ਼ਹੂਰ ਹੋਣ ਵਾਲੀ ਅਦਾਕਾਰਾ ਮੋਨਾ ਸਿੰਘ ਇਕ ਵਾਰ ਫਿਰ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਣ ਲਈ ਤਿਆਰ ਹੈ। ਮੌਨਾ ਜਲਦ ਹੀ ਇਕ ਵੈੱਬ ਸੀਰੀਜ਼ 'ਕਹਿਨੇ ਕੋ ਹਮਸਫਰ ਹੈ' 'ਚ ਨਜ਼ਰ ਆ ਸਕਦੀ ਹੈ। ਮੋਨਾ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਨੂੰ ਲੈ ਕੇ ਖੂਬ ਸੁਰਖੀਆਂ ਬਟੌਰ ਰਹੀ ਹੈ। ਹਾਲਾਂਕਿ ਮੋਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 15 ਸਾਲ ਪਹਿਲਾਂ ਟੀ. ਵੀ. ਸ਼ੋਅ 'ਜੱਸੀ ਜੈਸੀ ਕੋਈ ਨਹੀਂ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਸਨੇ ਟੀ. ਵੀ. ਡਾਂਸ ਰਿਐਲਿਟੀ ਸ਼ੋਅ ...

Read more

ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਨਰਿੰਦਰ ਝਾਅ ਦਾ ਦਿਹਾਂਤ,

ਮੁੰਬਈ(ਬਿਊਰੋ)— ਬਾਲੀਵੁੱਡ ਤੇ ਟੀ. ਵੀ. ਦੇ ਮਸ਼ਹੂਰ ਨਰਿੰਦਰ ਝਾਅ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਹੁਣ ਉਹ ਸਾਡੇ 'ਚ ਨਹੀਂ ਰਹੇ। ਖਬਰ ਹੈ ਕਿ ਅੱਜ ਤੜਕੇ ਸਵੇਰੇ 5 ਵਜੇ ਉਨ੍ਹਾਂ ਨੇ ਆਪਣੇ ਫਾਰਮ ਹਾਊਸ 'ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਉਹ ਅਜੇ ਸਿਰਫ 55 ਸਾਲ ਦੇ ਸਨ ਤੇ ਇਹ ਇਨ੍ਹਾਂ ਦਾ ਤੀਜਾ ਹਾਰਟ ਅਟੈਕ ਸੀ। ਉਨ੍ਹਾਂ ਨੇ 'ਹੈਦਰ', 'ਘਾਇਲ ਵਨਸ ਅਗੇਨ', 'ਸ਼ੋਰਗੁਲ', 'ਹਮਾਰੀ ਅਧੂਰੀ ਕਹਾਣੀ' ਸਮੇਤ ਦੋ ਦਰਜਨ ਤੋਂ ਜ਼ਿਆਦਾ ਅਧਿਕ ਫਿਲਮਾਂ ਤੇ 70 ਟੀ. ਵੀ. ਸੀਰੀਅਲਾਂ 'ਚ ਵ ...

Read more

ਮਹਾਰਾਸ਼ਟਰ : ਭਾਰਤੀ ਤੱਟ ਰੱਖਿਅਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਜ਼ਖਮੀ

ਮਹਾਰਾਸ਼ਟਰ — ਮਹਾਰਾਸ਼ਟਰ ਸਥਿਤ ਰਾਏਗੜ੍ਹ ਜ਼ਿਲੇ 'ਚ ਭਾਰਤੀ ਤੱਟ ਰੱਖਿਅਕ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਘਟਨਾ ਸ਼ਨੀਵਾਰ ਦੁਪਹਿਰ ਦੇ ਸਮੇਂ ਵਾਪਰੀ ਹੈ। ਖਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹੈਲੀਕਾਪਟਰ ਵਿਚ ਸਵਾਰ 3 ਤੋਂ 2 ਲੋਕ ਸੁਰੱਖਿਅਤ ਹਨ ਅਤੇ ਪਾਇਲਟ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਕੋਸਟ ਗਾਰਡਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜ਼ਿਲੇ ਦੇ ਮੁਰੂਡ ਨਾਂਦਗਾਂਵ ਦੇ ਕੋਲ ਐਮਰਜੈਂਸੀ ਲੈਂਡਿੰਗ ਦੇ ਸਮੇਂ ਵਾਪਰਿਆ। ...

Read more

ਆਖਿਰ ਉਰਵਸ਼ੀ ਨੂੰ ਕਿਉਂ ਮਿਲ ਰਹੀ ਹੈ ਜਾਨੋਂ ਮਾਰਨ ਦੀ ਧਮਕੀ ? ਜਾਣੋਂ ਵਜ੍ਹਾ

ਮੁੰਬਈ(ਬਿਊਰੋ)— 'ਹੇਟ ਸਟੋਰੀ 4' ਦੀ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਉਰਵਸ਼ੀ ਨੂੰ ਇਹ ਧਮਕੀ ਫਿਲਮ ਦੇ ਟਰੇਲਰ ਰਿਲੀਜ਼ਿੰਗ ਦੇ ਬਾਅਦ ਤੋਂ ਦਿੱਤੀ ਜਾ ਰਹੀ ਹੈ। ਇਸ ਦੌਰਾਨ ਉਰਵਸ਼ੀ ਨੇ ਕੁਝ ਕਹਿ ਦਿੱਤਾ, ਜਿਸ ਕਾਰਨ ਲੋਕ ਉਨ੍ਹਾਂ ਤੋਂ ਨਾਰਾਜ਼ ਹੋ ਗਏ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਉਰਵਸ਼ੀ ਰੌਤੇਲਾ ਨੂੰ 'ਹੇਟ ਸਟੋਰੀ 4' 'ਚ ਕੰਮ ਕਰਨ ਤੋਂ ਬਾਅਦ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਅਜਿਹਾ ਇਸ ਲਈ ਹੋ ਰਿਹਾ ਹੈ, ਕਿਉਂਕਿ ਉਰਵਸ਼ੀ ਨੇ ਫ ...

Read more

PICS : ਬੀਚ ਕੰਢੇ ਬਿਕਨੀ ਪਹਿਨ ਮਸਤੀ ਕਰਦੀ ਦਿਖੀ ਬਲਾਨਕਾ

ਮੁੰਬਈ (ਬਿਊਰੋ)— ਹਾਲੀਵੁੱਡ ਅਭਿਨੇਤਰੀ ਬਲਾਨਕਾ ਬਲਾਨਕੋ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਬਲਾਕਨਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਉਹ ਬੀਚ 'ਤੇ ਬਿਕਨੀ ਪਹਿਨ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਬਲਾਨਕਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਬਲਾਨਕਾ ਦੀਆਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਉਹ ਬਿਕਨੀ ਪਹਿਨ ਬੇਹੱਦ ਹੌਟ ਦਿਖਾਈ ਦੇ ਰਹੀ ਸੀ। ਬਲਾਨਕਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰ ...

Read more

ਟੀ.ਵੀ. ਸ਼ੋਅ ‘ਇਸ਼ਕਬਾਜ਼’ ਦੇ ਪ੍ਰੋਡਿਊਸਰ ਨੇ 16 ਵੀਂ ਮੰਜ਼ਿਲ ਤੋਂ ਛਲਾਂਗ ਲਗਾ ਕੇ ਕੀਤੀ ਆਤਮਹੱਤਿਆ

ਮੁੰਬਈ (ਬਿਊਰੋ)— ਮੁੰਬਈ ਦੇ ਉਪਨਗਰ ਮਲਾਡ 'ਚ 40 ਸਾਲ ਦੇ ਟੈਲੀਵਿਜ਼ਨ ਨਿਰਮਾਤਾ ਅਤੇ ਕਲਾ ਨਿਰਦੇਸ਼ਕ ਨੇ ਇਕ ਬਿਲਡਿੰਗ ਦੀ 16ਵੀਂ ਮੰਜ਼ਿਲ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਦਾ ਕਹਿਣਾ ਹੈ ਕਿ ਟੈਲੀਵਿਜ਼ਨ ਸ਼ੋਅ 'ਇਸ਼ਕਬਾਜ਼' ਦੇ ਪ੍ਰੋਡਿਊਸਰ ਸੰਜੈ ਬੈਰਾਗੀ ਨੇ ਸ਼ੁਕਰਵਾਰ ਸ਼ਾਮ ਨੂੰ ਜਨਕਲਿਆਣ ਨਗਰ ਵਿਚ ਸਿਲੀਕਾਨ ਵੈਲੀ ਬਿਲਡਿੰਗ ਤੋਂ ਛਲਾਂਗ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਦੱਸਿਆ ਜਾਂਦਾ ਹੈ ਕਿ ਬੈਰਾਗੀ ਨਿੱਜੀ ਕਾਰਨਾਂ ਕਾਰਨ ਤਨਾਅ ਵਿਚ ਸੀ, ਜਿਸ ਦਾ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ਵਿਚ ਵੀ ਜ਼ਿਕਰ ਕੀਤਾ ...

Read more

ਨਵਾਂ ਸ਼ੋਅ ਮਿਲਦੇ ਹੀ ਮਾਲਾਮਾਲ ਹੋਏ ਕਪਿਲ, ਖਰੀਦ ਲਈ ਕਰੋੜਾਂ ਦੀ ਵੈਨਿਟੀ ਵੈਨ

ਮੁੰਬਈ(ਬਿਊਰੋ)- ਸਾਲ 2017 ’ਚ ਵਿਵਾਦਾਂ ਦਾ ਹਿੱਸਾ ਰਹੇ ਕਾਮੇਡੀਅਨ ਕਪਿਲ ਸ਼ਰਮਾ ਹੁਣ ਜਲਦ ਹੀ ਸੋਨੀ ਟੀਵੀ ’ਤੇ ਵਾਪਸੀ ਕਰ ਰਹੇ ਹਨ। ਕਪਿਲ ਦੇ ਸ਼ੋਅ ਦਾ ਪ੍ਰੋਮੋ ਲਾਂਚ ਹੋ ਚੁੱਕਾ ਹੈ। ਸੋਨੀ ਵਲੋਂ ਟਵਿਟਰ ’ਤੇ ਜਾਰੀ ਪ੍ਰੋਮੋ ’ਚ ਕਪਿਲ ਆਪਣੇ ਪੁਰਾਣੇ ਮਖੌਲੀਏ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਨਵਾਂ ਸ਼ੋਅ ਮਿਲਦੇ ਹੀ ਕਪਿਲ ’ਤੇ ਪੈਸਿਆਂ ਦੀ ਵਰਖਾ ਹੋ ਗਈ ਹੈ। ਅਸਲ ’ਚ ਉਨ੍ਹਾਂ ਨੇ ਆਪਣੇ ਲਈ ਕਿ ਲਗਜ਼ਰੀ ਵੈਨਿਟੀ ਵੈਨ ਬਣਵਾਈ ਹੈ। ਇਸ ਦੇ ਨਾਲ ਹੀ ਹੋਲੀ ਦੇ ਦਿਨ ਕਪਿਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਨਵੀਂ ਵੈਨਿਟੀ ਦੀਆਂ ਤ ...

Read more

ਬੋਲਡ ਅੰਦਾਜ਼ ’ਚ ਬੱਚੇ ਨੂੰ ਦੁੱਧ ਪਿਲਾਉਣਾ ਪਿਆ ਅਦਾਕਾਰਾ ਨੂੰ ਮਹਿੰਗਾ, ਦਰਜ ਹੋਇਆ ਮਾਮਲਾ

ਮੁੰਬਈ(ਬਿਊਰੋ)—  ਮਹਿਲਾਵਾਂ ਦੇ ਮੈਗਜ਼ੀਨ ‘ਗ੍ਰਹਿਲਕਸ਼ਮੀ’ ਦੇ ਮਲਿਆਲਮ ਕਵਰ ਪੇਜ਼ ’ਤੇ ਛਪੀ ਇਕ ਤਸਵੀਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਤਸਵੀਰ ’ਚ ਇਕ ਅਦਾਕਾਰਾ ਇਕ ਨਵੇਂ ਜੰਮੇ ਬੱਚੇ ਨੂੰ ਦੁੱਧ ਪਿਲਾਉਂਦੀ ਨਜ਼ਰ ਆ ਰਹੀ ਹੈ। ਇਸ ਕਵਰ ਪੇਜ਼ ਨੂੰ ਲੈ ਕੇ ਕੇਰਲ ਦੀ ਕੋਲੱਮ ਸੀਜੇਏਮ ਕੋਰਟ ’ਚ ਕੇਸ ਦਰਜ ਵੀ ਹੋ ਗਿਆ ਹੈ। ਇਸ ਮਾਮਲੇ ’ਚ ਯਾਚਿਕਾ ਦਰਜ ਕਰਨ ਵਾਲੇ ਵਕੀਲ ਮੈਥਿਊ ਵਿਲਸਨ ਦਾ ਕਹਿਣਾ ਹੈ ਕਿ, ‘‘ਇਹ ਤਸਵੀਰ ਕਾਫੀ ਅਸ਼ਲੀਲ ਹੈ। ਤਸਵੀਰ ਦਾ ਵਿਰੋਧ ਕਰਨ ਵਾਲੇ ਕਈ ਲੋਕਾਂ ਨੇ ਇਤਰਾਜ ਇਸ ਗੱਲ ’ਤੇ ਵੀ ਜਤਾਇਆ ...

Read more

ਸ਼੍ਰੀਦੇਵੀ ਦੇ ਦਿਹਾਂਤ ‘ਤੇ ਟਵੀਟ ਕਰ ਕੇ ਫੱਸ ਗਈ ਕਾਂਗਰਸ

ਮੁੰਬਈ— ਆਪਣੇ ਅਭਿਨੈ ਨਾਲ ਦੇਸ਼ ਅਤੇ ਦੁਨੀਆ ਦੇ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਭਿਨੇਤੀਰ ਸ਼੍ਰੀਦੇਵੀ ਦਾ ਦੁਬਈ 'ਚ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਦਿਹਾਂਤ ਹੋ ਗਿਆ। 55 ਸਾਲਾ ਅਭਿਨੇਤਰੀ ਦੇ ਅਚਾਨਕ ਚੱਲੇ ਜਾਣ 'ਤੇ ਲੋਕ ਟਵੀਟ ਕਰ ਕੇ ਦੁਖ ਜ਼ਾਹਰ ਕਰ ਰਹੇ ਹਨ। ਇਸ ਦੌਰਾਨ ਸ਼੍ਰੀਦੇਵੀ ਦੀ ਮੌਤ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਇਕ ਟਵੀਟ ਵਿਵਾਦਾਂ 'ਚ ਆ ਗਿਆ ਹੈ। ਕਾਂਗਰਸ ਪਾਰਟੀ ਨੇ ਟਵੀਟ 'ਤੇ ਕਿਹਾ,''ਸ਼੍ਰੀਦੇਵੀ ਦੇ ਦਿਹਾਂਤ ਦੀ ਖਬਰ ਸੁਣ ਕੇ ਸਾਨੂੰ ਦੁਖ ਹੈ। ਉਹ ਇ ...

Read more

PICS : ਸਵਿਮ ਸੂਟ ਪਹਿਨ ਹੌਟਨੈੱਸ ਦੇ ਜਲਵੇ ਬਿਖੇਰਦੀ ਦਿਖੀ ਬ੍ਰਾਜ਼ੀਲੀਅਨ ਮਾਡਲ

ਮੁੰਬਈ (ਬਿਊਰੋ)— ਬ੍ਰਾਜ਼ੀਲੀਅਨ ਮਾਡਲ ਤੇ ਅਭਿਨੇਤਰੀ ਅਲੇਸੈਂਡਰਾ ਐਮਬਰੋਸਿਓ ਹਮੇਸ਼ਾ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹੀ ਰਹਿੰਦੀ ਹੈ। ਹਾਲ ਹੀ 'ਚ ਅਲੇਸੈਂਡਰਾ ਦੀਆਂ ਹੌਟ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬੀਚ ਕੰਢੇ ਹੌਟਨੈੱਸ ਦੇ ਜਲਵੇ ਬਿਖੇਰਦੀ ਦਿਖਾਈ ਦੇ ਰਹੀ ਹੈ। ਦਰਸਅਲ, ਮਾਲੀਬੂ ਬੀਚ 'ਤੇ ਕਲਿਕ ਕੀਤੀਆਂ ਗਈਆਂ ਇਹ ਤਸਵੀਰਾਂ ਅਲੇਸੈਂਡਰਾ ਦੇ ਫੋਟੋਸ਼ੂਟ ਦੀਆਂ ਹਨ ਜਿਸ 'ਚ ਉਸ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅਲੇਸੈਂਡਰਾ ਸਵਿਮ ਸੂਟ ਪਹਿਨ ਹੌਟ ਫਿੱਗਰ ਫਲਾਂਟ ਕਰਦੀ ਦਿਖਾ ...

Read more
Close
Please support the site
By clicking any of these buttons you help our site to get better
Scroll to top