You Are Here: Home » muktsar

ਗਿੱਦੜਬਾਹ ‘ਚ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ, 2 ਜਖਮੀ

ਮੁਕਤਸਰ: ਜਿਲ੍ਹੇ ਦੇ ਗਿੱਦੜਬਾਹ ਕਸਬੇ ਨੇੜੇ ਵਾਪਰਿਆ ਹੈ ਭਿਆਨਕ ਸੜਕ ਹਾਦਸਾ। ਹਾਦਸੇ ‘ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋਈ ਹੈ, ਜਦਕਿ 2 ਲੋਕ ਜਖਮੀ ਹਨ। ਮਰਨ ਵਾਲਿਆਂ ‘ਚ 2 ਬੱਚੇ ਤੇ 3 ਔਰਤਾਂ ਹਨ ਸ਼ਾਮਲ। ਇਹ ਹਾਦਸਾ ਅੱਜ ਸਵੇਰੇ ਇੱਕ ਤੇਲ ਟੈਂਕਰ ਤੇ ਇੰਡੀਗੋ ਕਾਰ ਦੀ ਟੱਕਰ ਹੋਣ ਕਾਰਨ ਵਪਰਿਆ ਹੈ। ਜਖਮੀਆਂ ‘ਚ ਇੱਕ ਬੱਚਾ ਤੇ ਕਾਰ ਦਾ ਡਰਾਈਵਰ ਸ਼ਾਮਲ ਹਨ। ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਕਾਰ ਸਵਾਰ ਪਰਿਵਾਰ ਰਾਜਸਥਾਨ ਦੇ ਮਟੀਲੀ ਦਾ ਰਹਿਣ ਵਾਲਾ ਹੈ। ਇਹ ਬਠਿੰਡਾ ਤੋਂ ਇੱਕ ਵਿ ...

Read more
Close
Please support the site
By clicking any of these buttons you help our site to get better
Scroll to top