You Are Here: Home » maansa

ਬਜ਼ੁਰਗ ਵੱਲੋਂ 8 ਸਾਲਾ ਬੱਚੀ ਨਾਲ ਜਬਰ ਜਨਾਹ

ਮਾਨਸਾ : ਸਰਦੂਲਗੜ੍ਹ ਦੇ ਪਿੰਡ ਖੈਰਾ ਖੁਰਦ ਵਿਖੇ 50 ਸਾਲਾ ਬਜ਼ੁਰਗ ਨੇ ਅੱਠ ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤਾ ਨੇ ਜਦ ਘਰ ਆ ਕੇ ਦੱਸਿਆ ਤਾਂ ਮੈਡੀਕਲ ਜਾਂਚ ਤੋਂ ਬਾਅਦ ਬਜ਼ੁਰਗ ਖ਼ਿਲਾਫ਼ ਸਰਦੂਲਗੜ੍ਹ ਪੁਲਿਸ ਨੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਮੌਕੇ ‘ਤੇ ਫਰਾਰ ਹੋ ਗਿਆ। ਪਿੰਡ ਖੈਰਾ ਖੁਰਦ ਵਿਖੇ 8 ਸਾਲਾ ਬੱਚੀ ਨੂੰ ਮੁਲਜ਼ਮ ਰਾਜਾ ਰਾਮ ਗੱਲਾਂ ‘ਚ ਲਾ ਕੇ ਕਿਸੇ ਕੋਠੇ ‘ਚ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਪਰਿਵਾਰਕ ਜੀਆਂ ਮੁਤਾਬਕ ਉਸ ਸਮੇਂ ...

Read more

ਸੁਖਚੈਨ ਕਤਲ ਕਾਂਡ: ਸਾਰੇ 6 ਮੁਲਜ਼ਮ ਗ੍ਰਿਫਤਾਰ, ਅੱਜ ਹੋਵੇਗਾ ਅੰਤਿਮ ਸੰਸਕਾਰ

ਮਾਨਸਾ: ਪਿੰਡ ਘਰਾਂਗਣਾ ‘ਚ 20 ਸਾਲਾ ਦਲਿਤ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਨੇ ਸਾਰੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਮਾਲੀ ਮਦਦ ਲਈ 5.62 ਹਜ਼ਾਰ ਦਾ ਚੈੱਕ ਸੌਂਪ ਦਿੱਤਾ ਗਿਆ ਹੈ। ਮੰਗਾਂ ਮੰਨੇ ਜਾਣ ‘ਤੇ ਪਰਿਵਾਰ ਸੁਖਚੈਨ ਦਾ ਅੰਤਮ ਸਸਕਾਰ ਕਰਨ ਨੂੰ ਰਾਜ਼ੀ ਹੋ ਗਿਆ ਹੈ। ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਸਿਫਾਰਸ਼, 10 ਲੱਖ ਦਾ ਮੁਆਵਜ਼ਾ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਹੈ।ਸੁਖਚੈਨ ਸਿੰਘ ਪਾਲੀ ਦਾ ਸੋਮਵਾਰ ...

Read more

ਸੁਖਚੈਨ ਕਤਲ ਮਾਮਲਾ: 3 ਮੁਲਜ਼ਮ ਗ੍ਰਿਫਤਾਰ, ਅੰਤਿਮ ਸੰਸਕਾਰ ਲਈ ਮੰਨਿਆ ਪਰਿਵਾਰ

ਮਾਨਸਾ: ਪਿੰਡ ਘਰਾਂਗਣਾ ‘ਚ 20 ਸਾਲਾ ਦਲਿਤ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਨੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ‘ਚ ਹਰਦੀਪ ਸਿੰਘ (ਮੁੱਖ ਮੰਤਰੀ ਬਾਦਲ ਦੇ ਡਰਾਈਵਰ ਦਾ ਰਿਸ਼ਤੇਦਾਰ), ਬਲਵੀਰ ਸਿੰਘ (ਜਿਸ ਦੇ ਘਰ ਤੋਂ ਸੁਖਚੈਨ ਦੀ ਲਾਸ਼ ਮਿਲੀ ਸੀ) ਤੇ ਸਾਧੂ ਸਿੰਘ ਸ਼ਾਮਲ ਹਨ। ਫਿਲਹਾਲ ਪੁਲਿਸ ਬਾਕੀ ਰਹਿੰਦੇ 3 ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਫਿਲਹਾਲ ਪੀੜਤ ਪਰਿਵਾਰ ਸੁਖਚੈਨ ਦੇ ਪੋਸਟਮਾਟਮ ਤੇ ਅੰਤਿਮ ਸੰਸਕਾਰ ਲਈ ਮੰਨ ਗਿਆ ਹੈ।ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਆ ...

Read more
Close
Please support the site
By clicking any of these buttons you help our site to get better
Scroll to top