You Are Here: Home » ludhiana

ਪਤੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਨੂੰ ਵੱਢਿਆ

ਲੁਧਿਆਣਾ: ਜਨਤਾ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਗਲੀ ਵਿੱਚ ਖੇਡ ਰਹੇ ਬੱਚੇ ਬੁੱਧਵਾਰ ਰਾਤ ਨੂੰ ਘਰ ਅੰਦਰ ਦਾਖਲ ਹੋਏ। ਜਾਣਕਾਰੀ ਮੁਤਾਬਕ ਪੂਜਾ ਆਪਣੇ ਪਤੀ ਦੇ ਨਾਲ ਜਨਤਾ ਨਗਰ ਇਲਾਕੇ ਵਿੱਚ ਲੰਮੇ ਸਮੇਂ ਤੋਂ ਰਹਿ ਰਹੀ ਸੀ। ਬੀਤੀ ਰਾਤ ਜਦ ਬੱਚਿਆਂ ਨੇ ਖੂਨ ਨਾਲ ਲਥਪਥ ਬੈੱਡ ‘ਤੇ ਪਈ ਲਾਸ਼ ਦੇਖ ਕੇ ਰੌਲਾ ਪਾਇਆ ਤਾਂ ਆਂਢੀ-ਗੁਆਂਢੀ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਨਾ ਦ ...

Read more

NIA ने की शिव सेना हिंद के उत्तर भारत के प्रमुख अमित अरोड़ा से पूछताछ

Ludhiana (Vivek Dhall) हिंदू नेताओं की हत्या के मामले की जांच कर रही एनआईए द्वारा शुक्रवार को शिव सेना हिंद के उत्तर भारत के प्रमुख अमित अरोड़ा से पूछताछ की गई एनआईए ने अरोड़ा को लुधियाना के एक निजी होटल में बुलाया था गौरतलब है कि अरोड़ा पर 3 फरवरी 2016 को लुधियाना के बस्ती जोधेवाल चौक में गोली चलाई गई थी हालांकि तब पुलिस के अधिकारियों ने उल्टा अरोड़ा को झूठा साबित करते हुए उस पर ही केस दर्ज कर दिया था जिसक ...

Read more

ਜੱਗੀ ਜੌਹਲ ਦੇ ਪੁਲਿਸ ਰਿਮਾਂਡ ‘ਚ ਵਾਧਾ, ਬ੍ਰਿਟਿਸ਼ ਅਧਿਕਾਰੀ ਵੀ ਪੁੱਜਾ ਅਦਾਲਤ

ਲੁਧਿਆਣਾ: ਹਿੰਦੂ ਨੇਤਾਵਾਂ ਦੇ ਕਤਲ ਮਾਮਲਿਆਂ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਯੂ.ਕੇ. ਦੇ ਵਸਨੀਕ ਜਗਤਾਰ ਸਿੰਘ ਜੌਹਲ ਨੂੰ ਅੱਜ ਲੁਧਿਆਣਾ ਅਦਾਲਤ ਨੇ 4 ਦਿਨ ਦਾ ਪੁਲਿਸ ਰਿਮਾਂਡ ਹੋਰ ਦੇ ਦਿੱਤਾ ਹੈ। ਦੱਸ ਦੇਈਏ ਕਿ ਗ੍ਰਿਫਤਾਰੀ ਤੋਂ ਪਹਿਲਾਂ ਵੀ ਜੌਹਲ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਸੀ। ਇਸ ਦੌਰਾਨ ਅਦਾਲਤ ਵਿੱਚ ਬਰਤਾਨੀਆ ਤੋਂ ਇੱਕ ਅਧਿਕਾਰੀ ਮੌਜੂਦ ਸੀ। ਜੱਗੀ ਦੇ ਨਾਲ-ਨਾਲ ਲੁਧਿਆਣਾ ਵਿੱਚ ਹਿੰਦੂ ਨੇਤਾਵਾਂ ਦੇ ਕਤਲ ਦੇ ਮੁਲਜ਼ਮ ਤਲਜੀਤ ਸਿੰਘ ਜਿੰਮੀ ਨੂੰ ਅੱਜ ਡਿਊਟੀ ਮੈਜਿਸਟ੍ਰੇਟ ਰਾਜਿੰਦਰ ਸਿੰਘ ਦੀ ਅਦਾਲਤ ਵ ...

Read more

ਕਾਰ ‘ਚੋਂ ਬਰਾਮਦ ਹੋਇਆ 14 ਕਿੱਲੋ ਸੋਨਾ

ਲੁਧਿਆਣਾ : ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਦੋ ਵਿਅਕਤੀ ਕੋਲੋਂ 14 ਕਿੱਲੋ ਸੋਨਾ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਸੋਨਾ ਦੀ ਅੰਦਾਜ਼ਨ ਕੀਮਤ 4 ਕਰੋੜ 20 ਲੱਖ ਰੁਪਏ ਹੈ। ਪੁਲਿਸ ਵੱਲੋਂ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਪੁੱਛ ਪੜਤਾਲ ਕੀਤੀ ਜਾਰੀ ਹੈ।ਮਿਲੀ ਜਾਣਕਾਰੀ ਅਨੁਸਾਰ ਧੀਰਜ ਕੁਮਾਰ ਅਤੇ ਸੁਸ਼ੀਲ ਕੁਮਾਰ ਨਾਮਕ ਨੌਜਵਾਨ ਆਲਟੋ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਜਦੋਂ ਇਹਨਾਂ ਦੀ ਕਾਰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਇਸ ਵਿਚੋਂ ਪਏ ਬੈਗ ਵਿਚੋਂ 14 ਕਿੱਲੋ ਸੋਨਾ ...

Read more

ਧਾਰਮਿਕ ਜਥੇਬੰਦੀ ਦੇ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ

ਲੁਧਿਆਣਾ : ਇੱਥੋਂ ਦੇ ਸਥਾਨਕ ਜਗਰਾਉਂ ਪੁਲ ਸਥਿਤ ਦੁਰਗਾ ਮਾਤਾ ਮੰਦਿਰ ਦੇ ਬਾਹਰ 2 ਅਣਪਛਾਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਹਿੰਦੂ ਜਥੇਬੰਦੀ ਹਿੰਦੂ ਤਖ਼ਤ ਦੇ ਪ੍ਰਧਾਨ ਅਮਿੱਤ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ । ਮ੍ਰਿਤਕ ਸਵਾਮੀ ਪੰਚਾਨੰਦ ਗਿਰੀ ਜੀ ਮਹਾਰਾਜ ਨਾਮਕ ਹਿੰਦੂ ਤਖ਼ਤ ਨਾਲ ਜੁੜਿਆ ਹੋਇਆ ਸੀ ਅਤੇ ਲੁਧਿਆਣਾ ਜ਼ਿਲ੍ਹਾ ਦਾ ਪ੍ਰਚਾਰਕ ਸੀ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿ ...

Read more

ਨੋਟ ਬਦਲਾਉਣ ਗ੍ਰਾਹਕ ਬੈੰਕ ਕਰਮਚਾਰੀ ਭਿੜੇ, ਲਗੀਆਂ ਗ੍ਮਬੀਰ ਸੱਟਾਂ (ਦੇਖੋ ਵੀਡੀਓ)

...

Read more

ਕੇਜਰੀਵਾਲ ਦਾ ਬੈਗਾਂ ਵਿਚ ਭਰਿਆ ਰਹਿ ਗਿਆ ਕਾਲਾ ਧੰਨ -ਸੁਖਬੀਰ ਬਾਦਲ (ਦੇਖੋ ਵੀਡੀਓ)

...

Read more

18 ਨੂੰ ਲੁਧਿਆਣਾ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਲੁਧਿਆਣਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਕਤੂਬਰ ਨੂੰ ਲੁਧਿਆਣਾ ਵਿਖੇ ਆ ਰਹੇ ਹਨ। ਇਥੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਹੋਣ ਵਾਲੇ ਸੈਮੀਨਾਰ ਵਿਚ ਹਿੱਸਾ ਲੈਣਗੇ। ਸ਼ੁਕਰਵਾਰ ਨੂੰ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਜ਼ਿਲਾ ਪ੍ਰਸ਼ਾਸਨ ਅਤੇ ਲੋਕਲ ਭਾਜਪਾ ਅਗਵਾਈ ਨਾਲ ਕੋਆਰਡੀਨੇਸ਼ਨ ਲਈ ਬੈਠਕ ਵੀ ਕੀਤੀ। ਸ਼ਵੇਤ ਮਲਿਕ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 18 ਅਕਤੂਬਰ ਨੂੰ ਪੀ. ਯੂ. 'ਚ ਐਮ.ਐਸ. ਐਮ. ਈ. ਵਲੋਂ ਕਰਵਾਏ ਜਾ ਰਹੇ ਸਮਾਗਮ ਵਿਚ ਮੁੱਖ ਮਹਿਮ ...

Read more
Close
Please support the site
By clicking any of these buttons you help our site to get better
Scroll to top