You Are Here: Home » khanna

ਡੇਰਾ ਪ੍ਰੇਮੀਆਂ ਦੇ ਕਤਲ ਮਗਰੋਂ ਅੱਜ ਵੀ ਮਾਹੌਲ ਗਰਮ

ਖੰਨਾ: ਪਿਉ-ਪੁੱਤ ਡੇਰਾ ਪ੍ਰੇਮੀਆਂ ਦੇ ਕਤਲ ਤੋਂ ਬਾਅਦ ਡੇਰਾ ਸਮਰਥਕ ਸਸਕਾਰ ਨਾ ਕਰਨ ਲਈ ਬਾਜ਼ਿਦ ਹਨ। ਡੇਰਾ ਸਮਰਥਕ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਲੁਧਿਆਣਾ-ਮਲੇਰਕੋਟਲਾ ਰੋਡ ਜਾਮ ਕੀਤਾ ਹੋਇਆ ਹੈ। ਡੇਰਾ ਸਮਰਥਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਦੋਂ ਤੱਕ ਦੋਵਾਂ ਦੇਹਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਖੰਨਾ ਦੇ ਜਗੇੜਾ ਪਿੰਡ ਵਿੱਚ ਡੇਰਾ ਸਮਰਥਕ ਇਕੱਠੇ ਹੋਏ ਹਨ। ਇੱਥੇ ਹੀ ਸ਼ਨੀਵਾਰ ਨੂੰ ਇਹ ਸਾਰੀ ਘਟਨਾ ਵਾਪਰੀ ਸੀ। ਡੇਰਾ ਸੱਚਾ ਸੌਦਾ ਦੇ ਸੂਬਾ ਕ ...

Read more
Close
Please support the site
By clicking any of these buttons you help our site to get better
Scroll to top