You Are Here: Home » jineva

ਭਾਰਤ ਨੇ ਯੂਐਨ ‘ਚ ਬਲੋਚਿਸਤਾਨ ਮੁੱਦੇ ‘ਤੇ ਪਾਕਿ ਨੂੰ ਦਿੱਤਾ ਝਟਕਾ

  ਜਿਨੇਵਾ: ਭਾਰਤ ਨੇ ਯੂਐਨ ‘ਚ ਪਹਿਲੀ ਵਾਰ ਬਲੋਚਿਸਤਾਨ ਦਾ ਮੁੱਦਾ ਚੁੱਕਦਿਆਂ ਪਾਕਿਸਤਾਨ ‘ਤੇ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਇਲਜ਼ਾਮ ਲਗਾਇਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ‘ਚ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਹੈ। ਯੂਐਨ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 33ਵੇਂ ਸੈਸ਼ਨ ਦੌਰਾਨ ਪਾਕਿਸਤਾਨ ’ਤੇ ਹਮਲਾ ਕਰਦਿਆਂ ਭਾਰਤ ਨੇ ਕਿਹਾ ਕਿ ਕਸ਼ਮੀਰ ’ਚ ਵਿਗੜੇ ਹਲਾਤਾਂ ਦਾ ਕਾਰਨ ਸਰਹੱਦ ਪਾਰ ਤੋਂ ਪਾਕਿਸਤਾਨ ਵੱਲੋਂ ਅਤਿਵਾਦ ਨੂੰ ਸ਼ਹਿ ਦਿੱਤੇ ਜਾਣਾ ਹੈ। ਯੂਐਨ ’ਚ ਭਾਰਤ ਦ ...

Read more
Close
Please support the site
By clicking any of these buttons you help our site to get better
Scroll to top