You Are Here: Home » India

ਕਮਲ ਹਾਸਨ ਨੇ ਦੱਸਿਆ ਸ਼੍ਰੀਦੇਵੀ ਨਾਲ ਰਿਸ਼ਤੇ ਦਾ ਸੱਚ

       ਨਵੀਂ ਦਿੱਲੀ: ਸ਼੍ਰੀਦੇਵੀ ਦੀ ਅਦਾਕਾਰੀ ਦਾ ਜਲਵਾ ਕੁਝ ਅਜਿਹਾ ਸੀ ਕਿ ਉਨ੍ਹਾਂ ਜਿਸ ਵੀ ਅਦਾਕਾਰ ਨਾਲ ਸਕ੍ਰੀਨ ਸਾਂਝੀ ਕੀਤੀ, ਉਹ ਜੋੜੀ ਹਿੱਟ ਹੋ ਗਈ। ਹੁਣ ਉਨਾਂ ਦੀ ਮੌਤ ਤੋਂ ਬਾਅਦ ਉਨਾਂ ਦੇ ਨਾਲ ਕੰਮ ਕਰ ਚੁੱਕੇ ਸਟਾਰ ਕਮਲ ਹਾਸਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ।   ਇੱਕ ਪ੍ਰੋਗਰਾਮ ਵਿੱਚ ਕਮਲ ਹਾਸਨ ਨੇ ਆਪਣੇ ਅਤੇ ਸ਼੍ਰੀਦੇਵੀ ਦੇ ਰਿਸ਼ਤੇ ਦੀ ਕੈਮਿਸਟ੍ਰੀ ਬਾਰੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।   ਹਾਸਨ ਨੇ ਕਿਹਾ- ਜਦ ਮੈਂ ਸ਼੍ਰੀਦੇਵੀ ਨਾਲ ਪਹਿਲੀ ਵਾਰ ਮਿਲਿਆ ਤਾਂ ਸ਼ਾਇਦ ਉਹ 15 ਜਾਂ 16 ...

Read more

799 ‘ਚ ਹਵਾਈ ਸਫਰ ਤੇ 99 ‘ਚ ਵਿਦੇਸ਼ ਉਡਾਰੀ

ਨਵੀਂ ਦਿੱਲੀ: ਏਅਰ ਏਸ਼ੀਆ ਨੇ ਆਪਣੇ ਗਾਹਕਾਂ ਲਈ ਧਮਾਕੇਦਾਰ ਆਫਰ ਦੀ ਪੇਸ਼ਕਸ਼ ਕੀਤੀ ਹੈ। ਇਸ ਤਹਿਤ ਇਹ ਏੇਅਰਲਾਈਨ ਸਿਰਫ 799 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਘਰੇਲੂ ਉਡਾਣ ਦੀ ਟਿਕਟ ਵੇਚ ਰਹੀ ਹੈ। ਇੰਟਰਨੈਸ਼ਨਲ ਉਡਾਣਾਂ ਦੀਆਂ ਟਿਕਟਾਂ ਦੀ ਸ਼ੁਰੂਆਤ ਸਿਰਫ 999 ਰੁਪਏ ਤੋਂ ਹੈ। ਜ਼ਿਆਦਾ ਜਾਣਕਾਰੀ ਏਅਰ ਏਸ਼ੀਆ ਦੀ ਵੈਬਸਾਈਟ ‘ਤੇ ਵੇਖੀ ਜਾ ਸਕਦੀ ਹੈ। ਮਾਰਚ 11 ਤੱਕ ਇਨ੍ਹਾਂ ਟਿਕਟਾਂ ਦੀ ਬੁਕਿੰਗ ਕਰਵਾਈ ਜਾ ਸਕਦੀ ਹੈ। ਇਹ ਸਫਰ 3 ਸਤੰਬਰ 2018 ਤੋਂ ਲੈ ਕੇ 28 ਮਈ 2019 ਤੱਕ ਕੀਤਾ ਜਾ ਸਕਦਾ ਹੈ। ਭੁਵਨੇਸ਼ਵਰ-ਕੋਲਕਾਤਾ, ਭੁਵਨੇ ...

Read more

सुप्रीम कोर्ट ने लगाई इच्छा मृत्यु पर मुहर, कुछ शर्तों के साथ सम्मान से मर सकते हैं लोग

नई दिल्ली। सबसे विवादित विषय इच्छा मृत्यु (लिविंग विल) पर सुप्रीम कोर्ट ने मुहर लगा दी है। उच्चतम न्यायालय की संविधान पीठ ने बड़ा फैसला सुनाते हुए कुछ शर्तों के साथ इस बात की इजाजत दी है। इच्छा मृत्यु वसीयत को मान्यता देने के दौरान अदालत ने कहा है कि सम्मान के साथ मरने का हक इंसान को मिलना चाहिए। बता दें कि पिछली सुनवाई में संविधान पीठ ने कहा था कि 'राइट टू लाइफ' में गरिमापूर्ण जीवन के साथ-साथ गरिमामय मृत्य ...

Read more

ਤਾਂਤਰਿਕ ਦੇ ਕਹਿਣ ‘ਤੇ ਬੇਟੀਆਂ ਦੇ ਉੱਪਰ ਸੌਂ ਗਈ ਔਰਤ, ਦਮ ਘੁੱਟਣ ਨਾਲ ਦੋਹਾਂ ਦੀ ਮੌਤ

ਨਵੀਂ ਦਿੱਲੀ— ਪੱਛਮੀ ਦਿੱਲੀ ਦੇ ਮੋਤੀ ਨਗਰ ਦੇ ਜਖੀਰਾ ਚਾਰਾ ਮੰਡੀ ਇਲਾਕੇ 'ਚ ਤੰਤਰ-ਮੰਤਰ ਦੇ ਚੱਕਰ 'ਚ ਇਕ ਔਰਤ ਨੇ ਆਪਣੀਆਂ 2 ਬੇਟੀਆਂ ਦੀ ਜਾਨ ਲੈ ਲਈ। ਘਟਨਾ 20 ਫਰਵਰੀ ਦੀ ਹੈ। ਤਾਂਤਰਿਕ ਦੇ ਕਹਿਣ 'ਤੇ 36 ਸਾਲਾ ਸੁਮਨ ਆਪਣੀਆਂ 2 ਬੇਟੀਆਂ ਨੰਦਨੀ (5) ਅਤੇ ਆਕਾਂਸ਼ਾ (6 ਮਹੀਨੇ) ਦੇ ਉੱਪਰ ਸੌਂ ਗਈ। ਦੋਹਾਂ ਬੱਚੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਔਰਤ ਦੀ ਤੀਜੀ ਬੇਟੀ ਪਿਤਾ ਨਾਲ ਸੌਂ ਰਹੀ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਗੋਰਖਪੁਰ ਦੇ ਰਹਿਣ ਵਾਲੇ ਪਰਿਵਾਰ 'ਚ ਪਤੀ-ਪਤਨੀ ਅਤੇ ਉਨ੍ਹਾਂ ਦੀਆਂ ਤਿੰਨ ਬੇਟ ...

Read more

ਮੋਦੀ ਵੱਲੋਂ 100 ਸਾਲ ਦੀਆਂ ਔਰਤਾਂ ਲਈ ਵੱਡਾ ਐਲਾਨ

       ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਕਰਦੇ ਹੋਏ ਔਰਤਾਂ ਦੀ ਹਿੱਸੇਦਾਰੀ ਨੂੰ ਲੈ ਕੇ ਕਈ ਗੱਲਾਂ ਆਖੀਆਂ। ਉਨ੍ਹਾਂ ਕਿਹਾ ਕਿ ਸਮਾਜਿਕ ਤੇ ਆਰਥਿਕ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਔਰਤਾਂ ਦੀ ਬਰਾਬਰੀ ਪੱਕੀ ਕਰਨਾ ਸਾਡੀ ਡਿਉਟੀ ਹੈ। ਇਹੀ ਨਵੇਂ ਭਾਰਤ ਦਾ ਸੁਫਨਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਔਰਤ ਦਿਹਾੜੇ ਮੌਕੇ 100 ਸਾਲ ਦੀ ਉਮਰ ਪੂਰੀ ਕਰਨ ਵਾਲੀਆਂ ਔਰਤਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਸਾਲ ਅੱਠ ਮਾਰਚ ਨੂੰ ਕੌਮਾਂ ...

Read more

ਜਲਦ ਕਰੋ ਅਪਲਾਈ,ਇੰਟੈਲੀਜੈਂਸ ਬਿਊਰੋ ‘ਚ ਨਿਕਲੀਆਂ ਹਨ ਭਰਤੀਆਂ

ਨਵੀਂ ਦਿੱਲੀ— ਇੰਟੈਲੀਜੈਂਸ ਬਿਊਰੋ ਨੇ ਸੈਂਟਰਲ ਇੰਟੈਲੀਜੈਂਸ ਅਫ਼ਸਰ/ਐਗਜ਼ੀਕਿਊਟਿਵ ਦੇ 134 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ। ਸਿੱਖਿਆ ਯੋਗਤਾ- ਭਾਰਤੀ ਪੁਲਸ ਸੇਵਾ/ਕੇਂਦਰ/ਰਾਜ ਸਰਕਾਰ/ਕੇਂਦਰ ਸ਼ਾਸਤ ਪ੍ਰਦੇਸ਼/ਸੈਂਟਰਲ/ਸਟੇਟ ਪੁਲਸ ਆਰਗਨਾਈਜੇਸ਼ਨ/ਡਿਫੈਂਸ ਫੋਰਸੇਸ ਦੇ ਨਿਯਮਿਤ ਅਧਿਕਾਰੀ ਅਹੁਦਿਆਂ ਦਾ ਵੇਰਵਾ ਡਿਪਟੀ ਸੈਂਟਰਲ ਇੰਟੈਲੀਜੈਂਸ ਅਫ਼ਸਰ/ਐਗਜ਼ੀਕਿਊਟਿਵ ਅਸਿਸਟੈਂਟ ਸੈਂਟਰਲ ਇੰਟੈਲੀਜੈਂਸ ਅਫ਼ਸਰ-1/ਐਗਜ਼ੀਕਿਊਟਿਵ ਅਪਲਾਈ ਕਰਨ ਲਈ ਆਖ ...

Read more

ਧਨੀਆ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

ਨਵੀਂ ਦਿੱਲੀ— ਹਰੀ ਸਬਜ਼ੀਆਂ ਸਿਹਤ ਨੂੰ ਤੰਦਰੁਸਤ ਰੱਖਦੀ ਹੈ। ਇਨ੍ਹਾਂ 'ਚੋਂ ਹੀ ਇਕ ਹੈ ਧਨੀਆ। ਜੇ ਤੁਸੀਂ ਹਰੀ ਸਬਜ਼ੀ ਨਹੀਂ ਵੀ ਖਾ ਰਹੇ ਹਾਂ ਕਿਸੇ ਵੀ ਸਬਜ਼ੀ ਪਾ ਕੇ ਇਸ ਨੂੰ ਖਾ ਸਕਦੇ ਹੋ। ਇਸ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ। ਵਿਟਾਮਿਨ ਏ ਅਤੇ ਸੀ ਵਰਗੀਆਂ ਹੋਰ ਵੀ ਬਹੁਤ ਸਾਰੇ ਜ਼ਰੂਰੀ ਤੱਤਾਂ ਨਾਲ ਭਰਪੂਰ ਧਨੀਆ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਤੁਸੀਂ ਇਸ ਨੂੰ ਰਾਇਤੇ, ਸਲਾਦ ਆਦਿ ਨੂੰ ਗਾਰਨਿਸ਼ ਕਰਕੇ ਵੀ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਬੇਮ ...

Read more

ਆਖਰ PM ਮੋਦੀ ਨੇ ਪਾਈ ਕੈਨੇਡੀਅਨ PM ਟਰੂਡੋ ਨੂੰ ਜੱਫੀ (ਤਸਵੀਰਾਂ )

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੈਨੇਡਾ ਦੇ ਹਮਰੁਤਬਾ ਜਸਟਿਨ ਟਰੂਡੋ ਦਾ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ। ਟਰੂਡੋ ਨੂੰ ਕਲ਼ਾਵੇ ਵਿੱਚ ਲੈਂਦਿਆਂ ਮੋਦੀ ਨੇ ਉਨ੍ਹਾਂ ਚਰਚਾਵਾਂ ਨੂੰ ਠੱਲ੍ਹ ਪਾਈ ਕਿ ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪ੍ਰਾਹੁਣਾਚਾਰੀ ਢੰਗ ਨਾਲ ਨਹੀਂ ਕੀਤੀ। ਟਰੂਡੋ ਦੇ ਨਾਲ ਉਨ੍ਹਾਂ ਦੀ ਪਤਨੀ ਸੋਫੀਆ, ਬੱਚੇ ਜ਼ੇਵੀਅਰ, ਐਲਾ-ਗ੍ਰੇਸ ਤੇ ਹੈਡ੍ਰੀਅਨ ਵੀ ਰਾਸ਼ਟਰਪਤੀ ਭਵਨ ਪਹੁੰਚੇ ਹਨ। ਮੋਦੀ ਨੇ ਸੋਫੀਆ ਟਰੂਡੋ, ਜ਼ੇਵੀਅਰ ਤੇ ਲਿਟਲ ਹੈਡ੍ਰੇਇਨ ...

Read more

 ਹਵਾਈ ਫ਼ੌਜ ਦੀ ਮਹਿਲਾ ਅਫ਼ਸਰ ਨੇ ਰਚਿਆ ਇਤਿਹਾਸ

  ਨਵੀਂ ਦਿੱਲੀ-ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਅਫ਼ਸਰ ਅਵਨੀ ਚੁਤਰਵੇਦੀ ਇਕੱਲਿਆ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ। ਅਵਨੀ ਨੇ ਇਕੱਲਿਆ ਮਿਗ-21 ਉਡਾ ਕੇ ਭਾਰਤ ਦੇ ਆਸਮਾਨ ‘ਚ ਨਵਾਂ ਇਤਿਹਾਸ ਰਚਿਆ ਹੈ। ਬੀਤੀ 19 ਫਰਵਰੀ ਨੂੰ ਅਵਨੀ ਚਤੁਰਵੇਦੀ ਨੇ ਗੁਜਰਾਤ ਦੇ ਜਾਮਨਗਰ ਸੈਨਿਕ ਹਵਾਈ ਅੱਡੇ ਤੋਂ ਇਕੱਲਿਆ ਲੜਾਕੂ ਜਹਾਜ਼ ਮਿਗ-21 ਨਾਲ ਉਡਾਣ ਭਰੀ ਅਤੇ ਸਫ਼ਲਤਾਪੂਰਵਕ ਆਪਣਾ ਮਿਸ਼ਨ ਪੂਰਾ ਕੀਤਾ। ਅਵਨੀ ਚਤੁਰਵੇਦੀ, ਮੋਹਨਾ ਸਿੰਘ ਅਤੇ ਭਾਵਨਾ ਕੰਠ ਨੂੰ ਜੂਨ 2016 ਵਿਚ ਹਵਾਈ ਫ਼ੌਜ਼ ਦੇ ਲੜਾ ...

Read more

11 ਨਹੀਂ 25 ਹਜ਼ਾਰ ਕਰੋੜ ਤੋਂ ਵੀ ਵੱਧ PNB ਘੁਟਾਲਾ

       ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਘੁਟਾਲੇ ਦੀਆਂ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਘੁਟਾਲੇ ਦੀ ਰਕਮ ਲਗਾਤਾਰ ਵਧਦੀ ਜਾ ਰਹੀ ਹੈ। ਨਵੀਂ ਜਾਣਕਾਰੀ ਮੁਤਾਬਕ ਇਹ ਰਕਮ 25,000 ਕਰੋੜ ਦੀ ਹੋ ਸਕਦੀ ਹੈ। ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ 31 ਮਾਰਚ, 2017 ਤੱਕ ਨੀਰਵ ਮੋਦੀ ਤੇ ਮੇਹੁਲ ਚੌਕਸੀ ਦੀਆਂ ਚਾਰ ਕੰਪਨੀਆਂ ਨੂੰ ਬੈਂਕਾਂ ਦਾ 13,066 ਕਰੋੜ ਰੁਪਏ ਦਾ ਕਰਜ਼ਾ ਵਾਪਸ ਕਰਨਾ ਸੀ ਪਰ ਇਸ ਤੋਂ ਬਾਅਦ ਵੀ ਗੀਤਾਂਜਲੀ ਨੇ ਬੈਂਕ ਤੋਂ 1700 ਕਰੋੜ ਰੁਪਏ ਦਾ ਕਰਜ਼ਾ ਹੋਰ ਲਿਆ। ਇਸ ਨਵੀਂ ਜਾ ...

Read more
Close
Please support the site
By clicking any of these buttons you help our site to get better
Scroll to top