You Are Here: Home » hydrabaad

ਥੀਏਟਰ ‘ਚ ਹੋਇਆ ਬਲਾਤਕਾਰ ‘ਪਦਮਾਵਤ’ ਦੇਖਣ ਗਈ ਸੀ ਲੜਕੀ

ਹੈਦਰਾਬਾਦ— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮੂਵੀ ਥੀਏਟਰ ਦੇ ਅੰਦਰ 19 ਸਾਲ ਦੀ ਲੜਕੀ ਦੇ ਬਲਾਤਕਾਰ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖਬਰ ਅਨੁਸਾਰ ਪੀੜਤਾ ਸੋਸ਼ਲ ਮੀਡੀਆ ਰਾਹੀਂ ਬਣੇ ਦੋਸਤ ਨਾਲ ਹੈਦਰਾਬਾਦ ਦੇ ਪ੍ਰਸ਼ਾਂਤ ਥੀਏਟਰ 'ਚ ਫਿਲਮ 'ਪਦਮਾਵੱਤ' ਦੇਖਣ ਗਈ ਸੀ, ਜਿੱਥੇ ਉਸ ਨਾਲ ਕਥਿਤ ਤੌਰ 'ਤੇ ਯੌਨ ਸ਼ੋਸ਼ਣ ਹੋਇਆ। ਸਰਕਲ ਇੰਸਪੈਕਟਰ ਮਤਈਆ ਨੇ ਦੱਸਿਆ,''ਪੀੜਤਾ ਨਾਲ ਫਿਲਮ ਥੀਏਟਰ ਦੇ ਅੰਦਰ ਬਲਾਤਕਾਰ ਹੋਇਆ। 2 ਮਹੀਨੇ ਪਹਿਲਾਂ ਹੀ ਪੀੜਤਾ ਅਤੇ ਦੋਸ਼ੀ ਸੋਸ਼ਲ ਮੀਡੀਆ 'ਤੇ ਦੋਸਤ ਬਣੇ ਸਨ। ...

Read more
Close
Please support the site
By clicking any of these buttons you help our site to get better
Scroll to top