You Are Here: Home » 2016 » July

ਅਦਾਲਤ ਨੇ ਠੋਕਿਆ ਬੀਜੇਪੀ ਨੂੰ ਜੁਰਮਾਨਾ

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਬੀਜੇਪੀ ਉੱਤੇ 25,000 ਰੁਪਏ ਦਾ ਜੁਰਮਾਨਾ ਲਾਇਆ ਹੈ। ਪਾਰਟੀ ਨੂੰ ਇਹ ਜੁਰਮਾਨਾ ਬੀਜੇਪੀ ਦੇ ਸਾਂਸਦ ਭੁਪਿੰਦਰ ਯਾਦਵ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਦੇ ਕਾਰਨ ਲਾਇਆ ਗਿਆ ਹੈ। ਅਸਲ ਵਿੱਚ ਮਾਮਲਾ ਬੀਜੇਪੀ ਦੇ ਹੀ ਸਾਬਕਾ ਸਾਂਸਦ ਰਾਮ ਜੇਠ ਮਲਾਨੀ ਨਾਲ ਜੁੜਿਆ ਹੈ।ਸੀਨੀਅਰ ਵਕੀਲ ਰਾਮ ਜੇਠ ਮਲਾਨੀ ਨੇ ਆਪਣੇ ਆਪ ਨੂੰ ਪਾਰਟੀ ਤੋਂ ਸਸਪੈਂਡ ਕੀਤੇ ਜਾਣ ਖ਼ਿਲਾਫ਼ ਅਦਾਲਤ ਵਿੱਚ ਕੇਸ ਕੀਤਾ ਸੀ। ਇਸ ਕੇਸ ਵਿੱਚ ਭੁਪਿੰਦਰ ਯਾਦਵ ਨੇ ਬਤੌਰ ਗਵਾਹ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਭੁਪਿੰਦਰ ...

Read more

ਅਮਰੀਕਾ ਨੇ ਖੋਲ੍ਹੇ ਪਠਾਨਕੋਟ ਹਮਲੇ ਦੇ ਭੇਤ

ਨਵੀਂ ਦਿੱਲੀ: ਪਠਾਨਕੋਟ ਏਅਰਬੇਸ ‘ਤੇ ਹੋਏ ਹਮਲੇ ਨੂੰ ਲੈ ਕੇ ਅਮਰੀਕਾ ਨੇ ਭਾਰਤ ਨੂੰ ਪਾਕਿਸਤਾਨ ਖਿਲਾਫ ਕਈ ਅਹਿਮ ਸਬੂਤ ਦਿੱਤੇ ਹਨ। ਅਮਰੀਕਾ ਨੇ ਭਾਰਤ ਦੀ ਐਨ.ਆਈ.ਏ. ਨੂੰ 1 ਹਜ਼ਾਰ ਪੇਜਾਂ ਦਾ ਡੋਜ਼ੀਅਰ ਸੌਂਪਿਆ ਹੈ। ਇਸ ‘ਚ ਜੈਸ਼-ਏ-ਮੁਹੰਮਦ ਦੇ ਹੈਂਡਲਰ ਕਾਸ਼ਿਫ ਜਾਨ ਤੇ 4 ਫਿਦਾਈਨਾਂ ਵਿਚਕਾਰ ਹੋਈ ਗੱਲਬਾਤ ਵੀ ਦਰਜ ਹੈ। ਅਮਰੀਕਾ ਵੱਲੋਂ ਸੌਂਪੇ ਗਏ ਡੋਜ਼ੀਅਰ ‘ਚ ਪਾਕਿ ਅੱਤਵਾਦੀਆਂ ਤੇ ਉਨ੍ਹਾਂ ਦੇ ਹੈਂਡਲਰ ਦਰਮਿਆਨ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਗਿਆ ਹੈ। ਇਹ ਗੱਲਬਾਤ ਉਸੇ ਤਰ੍ਹਾਂ ਹੈ ਜਿਵੇਂ 2008 ‘ਚ ਮੁੰਬਈ ਹਮਲੇ ਤ ...

Read more

‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਮਿਲੀ ਜ਼ਮਾਨਤ

ਸੰਗਰੂਰ: ਮਲੇਰਕੋਟਲਾ ਬੇਅਦਬੀ ਮਾਮਲੇ ‘ਚ ਸੰਗਰੂਰ ਜੇਲ੍ਹ ‘ਚ ਬੰਦ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਸੰਗਰੂਰ ਜਿਲ੍ਹਾ ਸ਼ੈਸ਼ਨ ਕੋਰਟ ਨੇ ਯਾਦਵ ਦੀ ਜ਼ਮਾਨਤ ‘ਤੇ ਸੁਣਵਾਈ ਮਗਰੋਂ ਫੈਸਲਾ ਸੁਣਾਇਆ ਹੈ। ਅੱਜ ਸਵੇਰੇ ਅਦਾਲਤ ਨੇ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖਿਆ ਸੀ। ਇਸ ਤੋਂ ਪਹਿਲਾਂ ਮਲੇਕਰੋਟਲਾ ਅਦਾਲਤ ਨੇ ਯਾਦਵ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਸੀ। ਅਦਾਲਤ ਨੇ 27 ਜੁਲਾਈ ਨੂੰ ਯਾਦਵ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ। ਨਰੇਸ਼ ਯਾਦਵ ਨੂੰ 24 ਜੁਲਾਈ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗ ...

Read more

ਪੰਜਾਬ ‘ਚ ਨੌਕਰੀਆਂ ਦੀ ਝੜੀ

ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਕੱਲ੍ਹ ਕਈ ਅਹਿਮ ਫੈਸਲੇ ਲਏ ਗਏ ਹਨ। ਮੀਟਿੰਗ ‘ਚ ਬੇਰੁਜ਼ਗਾਰ ਨੌਜਵਾਨਾਂ ਲਈ ਮਹੱਤਵਪੂਰਣ ਫੈਸਲਾ ਲੈਂਦਿਆਂ ਪੁਲਿਸ ਮਹਿਕਮੇ, ਪਟਵਾਰੀ ਤੇ ਜੁਡੀਸ਼ੀਅਲ ਅਫਸਰਾਂ ਸਮੇਤ ਕਈ ਹੋਰ ਮਹਿਕਮਿਆਂ ‘ਚ ਹਜ਼ਾਰਾਂ ਅਸਾਮੀਆਂ ਦੀ ਪੂਰਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ‘ਚ ਲਏ ਫੈਸਲੇ ਮੁਤਾਬਕ ਪੁਲਿਸ ਵਿਭਾਗ ‘ਚ 16 ਹਜ਼ਾਰ ਆਸਾਮੀਆਂ ਦੀ ਭਰਤੀ, ਸਿੰਜਾਈ ਵਿਭਾਗ ਵਿੱਚ ਐਸਡੀਓਜ਼ ਦੀਆਂ 100 ਆਸਾਮੀਆਂ, ਪਟਵਾਰੀਆਂ ਦੀਆ ...

Read more

ਅੱਖਾਂ ਦੀ ਰੌਸ਼ਨੀ ਵਧਾਉਣ ਲਈ ਤੁਸੀ ਵੀ ਜ਼ਰੂਰ ਅਪਣਾਓ ਇਹ ਘਰੇਲੂ ਨੁਸਖਾ

ਜਦੋਂ ਇਨਸਾਨ ਦੀ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਡੀ ਨਜ਼ਰ ਕੰਮਜ਼ੋਰ ਹੈ ਅਤੇ ਤੁਸੀ ਲਗਾਤਾਰ ਐਨਕ ਨਹੀਂ ਲਗਾਉਂਦੇ ਤਾਂ ਤੁਹਾਨੂੰ ਸਿਰਦਰਦ, ਅੱਖਾਂ 'ਚ ਸੁੱਕਾਪਨ, ਧੁੰਧਲਾਪਨ ਆਦਿ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੌਰਾਨ ਕਈ ਤਰ੍ਹਾਂ ਦੇ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਤੁਹਾਡੀ ਨਜ਼ਰ ਠੀਕ ਨਹੀਂ ਹੁੰਦੀ। ਜੇਕਰ ਤੁਸੀ ਆਪਰੇਸ਼ਨ ਕਰਾਵਾਉਣ 'ਚ ਵਿਸ਼ਵਾਸ ਨਹੀਂ ਰੱਖਦੇ ਤਾਂ ਘਰੇਲੂ ਦਵਾਈ ਦੀ ਵਰਤੋਂ ਨਾਲ ਆਪਣੀਆਂ ਅੱਖਾਂ ਨੂੰ ...

Read more

ਬਹੁਤ ਹੀ ਕੰਮ ਦੇ ਹਨ ਇਹ ਘਰੇਲੂ ਟਿਪਸ

ਗਰਮੀਆਂ ਦੇ ਮੌਸਮ ਵਿਚ ਰਸੋਈ ਵਿਚ ਪਿਆ ਸਾਮਾਨ ਮੁਰਝਾਉਣ ਲੱਗਦਾ ਹੈ। ਫਲ ਅਤੇ ਸਬਜ਼ੀਆਂ ਸੁੱਕ ਜਾਂਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰਾਬਲਮ ਹਨ, ਜੋ ਸਾਨੂੰ ਗਰਮੀਆਂ ਦੇ ਮੌਸਮ ਵਿਚ ਬਹੁਤ ਹੀ ਪ੍ਰੇਸ਼ਾਨ ਕਰਦੀਆਂ ਹਨ ਪਰ ਇਨ੍ਹਾਂ ਵਿਚੋਂ ਕੁਝ ਸਮੱਸਿਆਵਾਂ ਦਾ ਹੱਲ ਤੁਸੀਂ ਆਸਾਨੀ ਨਾਲ ਕੱਢ ਸਕਦੇ ਹੋ। ਚਲੋ ਅੱਜ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ, ਜੋ ਤੁਹਾਡੇ ਬਹੁਤ ਕੰਮ ਆਉਣਗੇ। ► ਕੇਲਾ ਇਕ ਦਿਨ ਘਰ ਵਿਚ ਰੱਖੋ, ਤਾਂ ਦੂਜੇ ਦਿਨ ਉਹ ਗਲਣ ਲੱਗਦਾ ਹੈ। ਇਸ ਨੂੰ 3 ਤੋਂ 5 ਦਿਨ ਤਕ ਫ੍ਰੈੱਸ਼ ਰੱਖਣ ਲਈ ਕੇਲ ...

Read more
Close
Please support the site
By clicking any of these buttons you help our site to get better
Scroll to top