You Are Here: Home » 2016 » April

ਗੈਂਗਸਟਰ ਰੌਕੀ ਦੇ ਕਤਲ ਦੀ ਲਈ ਜ਼ਿੰਮੇਵਾਰੀ

ਚੰਡੀਗੜ੍ਹ: ਫ਼ਾਜ਼ਿਲਕਾ ਦੇ ਕਥਿਤ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਹੱਤਿਆ ਦੀ ਜ਼ਿੰਮੇਵਾਰੀ ਦੀਪ ਸੰਧੂ ਬਠਿੰਡੇ ਵਾਲੇ ਉਰਫ ਦੀਪ ਸ਼ੂਟਰ ਨੇ ਆਪਣੇ ਫੇਸਬੁੱਕ ‘ਤੇ ਲਈ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਰੌਕੀ ਨੂੰ ਮਾਰ ਕੇ ਪੁਰਾਣਾ ਬਦਲਾ ਲੈ ਲਿਆ ਹੈ। ਇਹ ਸਟੇਟਸ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਿਹਾ ਹੈ। ਦੀਪ ਸ਼ੂਟਰ ਨੇ ਰੌਕੀ ਤੇ ਖੂਨ ਨਾਲ ਲੱਥਪੱਥ ਗੱਡੀ ਦੀ ਫੋਟੋ ਆਪਣੇ ਫੇਸਬੁੱਕ ‘ਤੇ ਪਾ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅੱਜ ਉਨ੍ਹਾਂ ਬਦਲਾ ਲੈ ਲਿਆ ਹੈ। ਫੇਸਬੁੱਕ ‘ਤੇ ਸਟੇਟਸ ਮੁਤਾਬਕ ”ਬਾਈ ਸ਼ੇਰ ਖੁਬਨ ਦਾ ...

Read more

ਨਗਰ ਨਿਗਮ ਅੰਮ੍ਰਿਤਸਰ ਦੇ ਮੁਲਾਜਿਮ ਜਾ ਸਕਦੇ ਹਨ ਹੜਤਾਲ ਤੇ , ਚਿਤਾਵਨੀ (ਵੀਡੀਓ)

ਨਗਰ ਨਿਗਮ ਅੰਮ੍ਰਿਤਸਰ ਦੇ ਮੁਲਾਜਿਮ ਜਾ ਸਕਦੇ ਹਨ ਹੜਤਾਲ ਤੇ , ਚਿਤਾਵਨੀ  (ਵੀਡੀਓ) ...

Read more

ਬੱਚੇ ਨੂੰ ਰਿਵਾਲਵਰ ਨਾਲ ਸੈਲਫ਼ੀ ਪਈ ਮਹਿੰਗੀ

ਪਠਾਨਕੋਟ: ਰਿਵਾਲਵਰ ਨਾਲ ਸੈਲਫ਼ੀ ਲੈਣ ਦੇ ਚੱਕਰ ਵਿੱਚ 14 ਸਾਲ ਦਾ ਬੱਚਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਘਟਨਾ ਪਠਾਨਕੋਟ ਦੀ ਹੈ ਜਿੱਥੇ ਇੱਕ 14 ਸਾਲ ਦੇ ਬੱਚੇ ਰਮਨਦੀਪ ਸਿੰਘ ਘਰ ਵਿੱਚ ਰੱਖੀ ਲੋਡ ਰਿਵਾਲਵਰ ਨਾਲ ਸੈਲਫ਼ੀ ਲੈ ਰਿਹਾ ਸੀ। ਅਚਾਨਕ ਸੈਲਫ਼ੀ ਲੈਂਦੇ ਵੇਲੇ ਗੋਲੀ ਚੱਲੀ ਜੋ ਉਸ ਦੇ ਸਿਰ ਤੋਂ ਆਰ ਪਾਰ ਹੋ ਗਈ। ਗੰਭੀਰ ਰੂਪ ਵਿੱਚ ਜ਼ਖਮੀ ਬੱਚੇ ਨੂੰ ਪਹਿਲਾਂ ਪਠਾਨਕੋਟ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ। ਪੁਲਿਸ ਅਨੁਸਾਰ ਬੱਚਾ ਆਪਣੇ ਪਿਤਾ ...

Read more

ਸ਼੍ਰੋਮਣੀ ਕਮੇਟੀ ਵੱਲੋਂ ਮੁਫਤ ਵਾਈ-ਫਾਈ ਦਾ ਐਲਾਨ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼-ਵਿਦੇਸ਼ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫਤ ਵਾਈ-ਫਾਈ ਸੇਵਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸੇਵਾ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਤੋਂ ਬਾਹਰ ਤੇ ਸਰਾਵਾਂ ਵਿੱਚ ਹੀ ਦਿੱਤੀ ਜਾਵੇਗੀ। ਸ਼ਰਧਾਲੂ ਇਸ ਸੇਵਾ ਦਾ ਲਾਭ ਪਰਿਕਰਮਾ ਜਾਂ ਫਿਰ ਸੱਚਖੰਡ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਲੈ ਸਕਣਗੇ। ਸ਼੍ਰੋਮਣੀ ਕਮੇਟੀ ਵੱਲੋਂ ਮੁਫਤ ਵਾਈ-ਫਾਈ ਸੇਵਾ ਦਾ ਲਾਭ ਲੈਣ ਦੇ ਨਾਲ-ਨਾਲ ਸ਼ਰਧਾਲੂ ਐਸ.ਜੀ.ਪੀ.ਸੀ. ਵੱਲੋਂ ਜਾਰੀ ਕੀਤ ...

Read more

ਟ੍ਰੇਵਲ ਏਜੰਟ ਦਾ ਮੁੰਡਾ ਅਗਵਾ ਕਰਨਾ ਪਿਆ ਮਹਿੰਗਾ , ਸਿੰਘਾਪੁਰ ਜਾਂਦੇ ਜਾਂਦੇ ਪਹੁੰਚੇ ਜੇਲ੍ਹ (ਵੀਡੀਓ)

ਵਿਦੇਸ਼ ਜਾਣ ਦੀ ਲਾਲਚ ਵਿੱਚ ਮੁਹਾਲੀ ਦੀ ਇੱਕ ਏਜੰਟ ਔਰਤ ਕੋਲ ਪੈਸੇ ਫਸਾ ਬੈਠੇ ਬਟਾਲਾ ਦੇ ਨੌਜਵਾਨ ਸਿੰਘਾਪੁਰ ਦੀ ਥਾਂ ਜੇਲ੍ਹ ਪਹੁੰਚ ਗਏ ਹਨ ....ਦਰਅਸਲ 24 ਅਪ੍ਰੈਲ ਨੂੰ ਜੀਰਕਪੁਰ ਤੋਂ ਟ੍ਰੇਵਲ ਏਜੰਟ ਜਸਵਿੰਦਰ ਕੌਰ ਨਾਮਕ ਔਰਤ ਦਾ ਲੜਕਾ ਅਗਵਾਕਾਰਾਂ ਨੇ ਅਗਵਾ ਕਰ ਲਿਆ ਸੀ...ਇਹ ਅਗਵਾਕਾਰ ਹੋਰ ਕੋਈ ਨਹੀਂ ਇਸ ਏਜੰਟ ਰਾਹੀਂ ਸਿੰਘਾਪੁਰ ਜਾਣ ਵਾਲੇ ਨੌਜਵਾਨ ਹੀ ਸਨ ...ਇਹਨਾ ਨੌਜਵਾਨਾਂ ਵਿਚੋਂ ਇੱਕ ਨੇ ਸਿੰਘਪੁਰ ਜਾਂ ਵਾਸਤੇ ਸਾਢੇ ਚਾਰ ਲਖ ਰੁਪੇ ਜਸਵਿੰਦਰ ਕੌਰ ਨੂੰ ਦਿੱਤੇ ਸਨ ਆਪਣੇ ਪੈਸੇ ਵਾਪਿਸ ਲੈਣ ਵਾਸਤੇ ਹੀ ਅ ...

Read more

ਮੋਗਾ ਵਿੱਚ 51 ਅਧਿਕਾਰੀਆਂ ਤੇ ਡਿੱਗੀ ਲੇਟ ਆਉਣ ਤੇ ਗਾਜ਼ , ਡੀਸੀ ਨੇ ਕੀਤੀ ਕਾਰਵਾਈ (ਵੀਡੀਓ)

ਮੋਗਾ ਵਿੱਚ 51 ਅਧਿਕਾਰੀਆਂ ਤੇ ਡਿੱਗੀ ਲੇਟ ਆਉਣ ਤੇ ਗਾਜ਼ , ਡੀਸੀ ਨੇ ਕੀਤੀ ਕਾਰਵਾਈ ...

Read more

ਅਕਾਲੀ ਦਲ ਨੂੰ ਝਟਕਾ, ਹੁਣ ਖੜਕੇਗੀ ਸਦੀਕ ਤੂੰਬੀ

 ਚੰਡੀਗੜ੍ਹ: ਸੁਪਰੀਮ ਕੋਰਟ ਨੇ ਅਕਾਲੀ ਦਲ ਨੂੰ ਝਟਕਾ ਦਿੰਦੇ ਹੋਏ ਗਾਇਕ ਮੁਹੰਮਦ ਸਦੀਕ ਦੇ ਵਿਧਾਇਕ ਬਣੇ ਰਹਿਣ ਉੱਤੇ ਮੋਹਰ ਲਾ ਦਿੱਤੀ ਹੈ। ਸਦੀਕ ਭਦੌੜ ਰਿਜ਼ਰਵ ਸੀਟ ਤੋਂ ਵਿਧਾਇਕ ਬਣੇ ਸਨ ਪਰ ਅਕਾਲੀ ਆਗੂ ਦਰਬਾਰ ਸਿੰਘ ਗੁਰੂ ਨੇ ਸਦੀਕ ਦੇ ਐਸ.ਸੀ. ਨਾ ਹੋਣ ਦਾ ਹਵਾਲਾ ਦੇ ਕੇ ਇਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਨੌਤੀ ਦੇ ਦਿੱਤੀ ਸੀ। ਇਸ ਉੱਤੇ ਕਾਰਵਾਈ ਕਰਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਨੇ ਸਦੀਕ ਦੀ ਵਿਧਾਇਕ ਵਜੋਂ ਮਾਨਤਾ ਰੱਦ ਕਰ ਦਿੱਤੀ ਸੀ। ਹਾਈਕੋਰਟ ਦੇ ਇਸ ਫ਼ੈਸਲੇ ਨੂੰ ਰੱਦ ਕਰਕੇ ਸੁਪਰੀਮ ਕੋਰਟ ...

Read more

ਮੋਦੀ ਸਰਕਾਰ ਤੇ ਕਵਿਤਾ ਰਾਹੀਂ ਭਗਵੰਤ ਮਾਨ ਦੇ ਤਿਖੇ ਵਿਅੰਗ (ਵੀਡੀਓ)

ਮੋਦੀ ਸਰਕਾਰ ਤੇ ਕਵਿਤਾ ਰਾਹੀਂ ਭਗਵੰਤ ਮਾਨ ਦੇ ਤਿਖੇ ਵਿਅੰਗ (ਵੀਡੀਓ) ...

Read more

ਨਜਾਇਜ ਸਬੰਧਾ ਵਿੱਚ ਰੋੜਾ ਬਣੇ ਸਹੁਰੇ ਦਾ ਨੂੰਹ ਵਲੋਂ ਚਾਕੂ ਮਾਰ ਕੇ ਕਤਲ (ਵੀਡੀਓ)

ਨਜਾਇਜ ਸਬੰਧਾ ਵਿੱਚ ਰੋੜਾ ਬਣੇ ਸਹੁਰੇ ਦਾ ਨੂੰਹ ਵਲੋਂ ਚਾਕੂ ਮਾਰ ਕੇ  ਕਤਲ ਗੁਰਦਾਸਪੁਰ ਦੇ ਪਿੰਡ ਮੂਲਿਆਵਾਲਾ ਵਿੱਚ ਇੱਕ ਨੂੰਹ ਨੇ ਆਪਣੇ ਸਹੁਰੇ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਹੈ ..ਪਤੀ ਦਾ ਆਰੋਪ ਹੈ ਕੇ ਉਸਦੀ ਪਤਨੀ ਬਦਚਲਣ ਸੀ ਤੇ ਪਿਤਾ ਜੀ ਅਕਸਰ ਉਸਨੂੰ ਅਜਿਹਾ ਕਰਨ ਤੋਂ ਰੋਕਦੇ ਸਨ ਜਿਸਦੇ ਚਲਦੇ ਉਸਨੇ ਆਪਣੇ ਰਾਹ ਵਿੱਚ ਰੋੜਾ ਬਣ ਰਹੇ ਮੇਰੇ ਪਿਤਾ ਨੂੰ ਚਾਕੂ ਨਾਲ ਕਤਲ ਕਰ ਦਿੱਤਾ ਤੇ ਖੁਦ ਫਰਾਰ ਹੋ ਗਈ ਹੈ ...ਦਰਅਸਲ ਪੂਨਮ ਨਾਮ ਦੀ ਆਰੋਪੀ ਔਰਤ ਦਾ ਚਰਿਤਰ ਠੀਕ ਨਹੀਂ ਸੀ ਇਸ ਕਰਕੇ ਅਕ਼ਸਰ ਹੀ ਘਰ ਵਿੱਚ ਕਲ ...

Read more

ਸਹੀਦ ਭਗਤ ਸਿੰਘ ਨੂੰ ਕਿਤਾਬ ਵਿੱਚ ਅੱਤਵਾਦੀ ਲਿਖਣ ਵਾਲੇ ਤੇ ਛਾਪਣ ਵਾਲੇ ਖਿਲਾਫ਼ ਜੰਗ ਸੁਰੂ (ਦੇਖੋ ਵੀਡੀਓ)

ਸਹੀਦ ਦੇ ਜੱਦੀ ਪਿੰਡ ਤੋਂ ਸ਼ੁਰੂ ਹੋਵੇਗੀ ਜੰਗ ਛੋਟੀ ਉਮਰੇ ਫਾਂਸੀ ਤੇ ਚੜ ਦੇਸ਼ ਦੀ ਆਜ਼ਾਦੀ ਵਿੱਚ ਇਨਕਲਾਬ ਲਿਆਉਣ ਵਾਲੇ ਸਹੀਦ ਭਗਤ ਸਿੰਘ ਨੂੰ ਭਾਰਤ ਸਰਕਾਰ ਅੱਜ ਤੱਕ ਸ਼ਹੀਦ ਦਾ ਦਰਜਾ ਤਾਂ ਨਹੀਂ ਦੇ ਸਕੀ ਪਰ ਸਰਕਾਰ ਵਲੋਂ ਮਾਨਤਾ ਪ੍ਰਾਪਤ ਦਿੱਲੀ ਵਿਸ਼ਵ ਵਿਦਿਆਲਿਆ ਨੇ ਉਸ ਸਹੀਦ ਨੂੰ ਅੱਤਵਾਦੀ ਦਾ ਦਰਜਾ ਦੇਕੇ ਸ਼ਹੀਦਾਂ ਘੋਰ ਅਪਮਾਨ ਕਰ ਦਿੱਤਾ ਹੈ ...ਜੀ ਹਾਂ ਦਿੱਲੀ ਦੀ ਇੱਕ ਨਾਮੀ ਵਿਦਿਅਕ ਸੰਸਥਾ ਨੇ ਭਾਰਤ ਦਾ ਸ੍ਵਤਤੰਤ੍ਰਤਾ ਸੰਘਰਸ਼ ਨਾਮਕ ਛਾਪੀ ਕਿਤਾਬ ਵਿੱਚ ਸਹੀਦ ਭਗਤ ਸਿੰਘ ਨੂੰ ਅੱਤਵਾਦੀ ਦਾ ਦਰਜਾ ਦਿਤਾ ਗਿਆ .. ...

Read more
Close
Please support the site
By clicking any of these buttons you help our site to get better
Scroll to top