You Are Here: Home » Chennai

ਅਲਵਿਦਾ “ਅੰਮਾ”

ਚੇਨਈ : ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ ਦੇ ਦੇਹਾਂਤ ਨਾਲ ਰਾਜਨੀਤਿਕ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਜੈਲਲਿਤਾ ਦੇ ਬੀਤੀ ਰਾਤ ਅਪੋਲੋ ਹਸਪਤਾਲ ’ਚ ਦੇਹਾਂਤ ਹੋ ਗਿਆ। ਜੈਲਲਿਤਾ ਪਿਛਲੇ 74 ਦਿਨਾਂ ਤੋਂ ਹਸਪਤਾਲ ’ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਸੀ। ਜੈਲਲਿਤਾ ਨੇ ਸੋਮਵਾਰ ਰਾਤੀ 11.30 ਵਜੇ ਅੰਤਿਮ ਸਾਹ ਲਿਆ। ਜੇ. ਜੈਲਲਿਤਾ ਦਾ ਅੱਜ ਸ਼ਾਮ ਮਰੀਨਾ ਬੀਚ ‘ਤੇ ਅੰਤਿਮ ਸਸਕਾਰ ਕੀਤਾ ਜਾਵੇਗਾ। ਰਿਪੋਰਟਾਂ ਮੁਤਾਬਿਕ ਅੱਜ ਸ਼ਾਮ 4.30 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ। ਅੰਤਿਮ ਦਰਸ਼ਨ ਲਈ ਉਨ੍ਹਾ ...

Read more
Close
Please support the site
By clicking any of these buttons you help our site to get better
Scroll to top