You Are Here: Home » barnala

राष्ट्रीय सीनियर नैट्टबाल मुकाबलों में भाग लेने से वंचित के लिए खिलाडिय़ों को गंभीर आरोप

बरनाला - पिछले दिनों पानीपत में हुई सीनियर नैट्टबाल मुकाबलों में भाग लेने वाली पंजाब की टीम को चयन में गड़बड़ी का बड़ा खुलासा सामने आया है। चौंदा(संगरूर) में हुए सीनियर स्टेट मुकाबलों में मानसा जिले का प्रतिनिधित्व करने वाले बरनाला निवासी गुरलाल सिंह सुपुत्र लछमण सिंह ने एक  लिखित ब्यान के द्वारा प्रबंधकों द्वारा की जा रही बड़े स्तर पर हेराफेरी करने का आरोप लगाया है। नैट्टबाल प्रोमोशन एसोसिएशन पंजाब द्वारा ...

Read more

ਸ਼ੱਕ ਨੇ ਪੁੱਤ ਹੱਥੋਂ ਕਰਵਾਇਆ ਮਾਂ ਦਾ ਕਾਤਲ |

ਬਰਨਾਲਾ: ਇੱਕ ਪੁੱਤ ਨੇ ਸ਼ੱਕ ਦੇ ਚੱਲਦੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਇਲਜ਼ਾਮ ਹਨ ਕਿ ਮੁਲਜ਼ਮ ਨੂੰ ਆਪਣੀ ਮਤਰੇਈ ਮਾਂ ਦੇ ਚਰਿੱਤਰ ‘ਤੇ ਸ਼ੱਕ ਸੀ, ਜਿਸ ਦੇ ਚੱਲਦੇ ਉਸ ਨੇ ਇਸ ਖਤਰਨਾਕ ਕਾਰੇ ਨੂੰ ਅੰਜਾਮ ਦਿੱਤਾ। ਉਸ ਦੇ ਇਸ ਗੁਨਾਹ ਦੀ ਗਵਾਹ ਹੈ ਉਸ ਦੀ ਭੈਣ ਜਿਸ ਦੇ ਸਾਹਮਣੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਜਸਪਾਲ ਕੌਰ ਉਰਫ ਪਾਲੋ ਦੀ ਅੱਠਵੀਂ ‘ਚ ਪੜਦੀ ਧੀ ਰਮਨਪ੍ਰੀਤ ਕੌਰ ਮੁਤਾਬਕ ਉਸ ਦਾ ਭਰਾ ਚਮਕੌਰ ਸਿੰਘ ਨਸ਼ਾ ਕਰਨ ...

Read more

ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ ; ਹਾਲਤ ਗੰਭੀਰ

ਬਰਨਾਲਾ-ਅੱਜ ਉਸ ਸਮੇਂ ਨਵੇਂ ਬੱਸ ਸਟੈਂਡ ਨਜ਼ਦੀਕ 16 ਏਕੜ ਕੋਲ ਸਨਸਨੀ ਫੈਲ ਗਈ ਜਦੋਂ ਇਕ ਕਾਰ ਸਵਾਰ ਵਿਅਕਤੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਲਿਆ। ਥਾਣਾ ਸਿਟੀ ਦੇ ਐੱਸ. ਐੱਚ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਰਨਾਲਾ ਦੀ ਪਤਨੀ ਬਲਜੀਤ ਕੌਰ ਨੇ ਪੁਲਸ ਕੋਲ ਬਿਆਨ ਕਲਮਬੱਧ ਕੀਤੇ ਹਨ ਕਿ ਉਸ ਦੇ ਪਤੀ ਦਾ ਜਸਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਗਿੱਲ ਕੋਠੇ ਸ਼ਹਿਣਾ ਨਾਲ ਕਿਸੇ ਪਲਾਟ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਜਸਪਾਲ ਸਿੰਘ ਵਿਰੁੱਧ ਧੋਖਾਧੜੀ ਦਾ ਮਾਮਲਾ ਵੀ ...

Read more

ਕੈਪਟਨ ਸਰਕਾਰ ਆਉਣ ‘ਤੇ ਪੰਜਾਬ ਪੁਲਸ ਦੀ ਲੱਗੇਗੀ ਮੌਜ!

ਬਰਨਾਲਾ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ 'ਤੇ ਉਹ ਪੰਜਾਬ ਪੁਲਸ ਦੀ ਡਿਊਟੀ 12 ਘੰਟਿਆਂ ਦੀ ਕਰ ਦੇਣਗੇ। ਇਨਾ ਹੀ ਨਹੀਂ ਕੈਪਟਨ ਅਨੁਸਾਰ ਇਹ ਸਮਾਂ ਵੀ ਦੋ ਸ਼ਿਫਟਾਂ ਵਿਚ ਪੂਰਾ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਪੰਜਾਬ ਪੁਲਸ ਨੂੰ ਸਹੂਲਤਾਂ ਦੇਣਾ ਬਹੁਤ ਜ਼ਰੂਰੀ ਹੈ ਅਤੇ ਕਾਂਗਰਸ ਦੀ ਸਰਕਾਰ ਆਉਣ 'ਤੇ ਸਰਕਾਰ ਸਾਰੇ ਮੁਲਾਜ਼ਮਾਂ ਦਾ ਖਿਆਲ ਰੱਖੇਗੀ। ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਥੋੜਾ ਸਮਾਂ ਹੀ ਰਹਿ ਗਿਆ ਹ ...

Read more

ਪੰਜਾਬ ਪੁਲਸ ਦੀ ਇਕ ਹੋਰ ਕਰਤੂਤ, ਹੁਣ ਤਾਂ ਹੱਦ ਹੀ ਕਰ ਦਿੱਤੀ

ਬਰਨਾਲਾ — ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਪੰਜਾਬ ਪੁਲਸ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਨੌਜਵਾਨ ਨੂੰ ਪੁਲਸ ਨੇ ਇੰਨਾ ਕੁੱਟ ਦਿੱਤਾ ਕਿ ਉਸ ਦੀ ਮੌਤ ਹੀ ਹੋ ਗਈ। ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ : ਸਿਵਲ ਹਸਪਤਾਲ ਵਿਚ ਰੋਂਦਿਆਂ ਹੋਇਆਂ ਬਜ਼ੁਰਗ ਔਰਤ ਪ੍ਰਕਾਸ਼ੋ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਹ ਘਰ ਵਿਚ ਸੁੱਤੇ ਪਏ ਸਨ ਕਿ 3 ਪੁਲਸ ਕਰਮਚਾਰੀ ਉਨ੍ਹਾਂ ਦੇ ਘਰ ਆਏ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ। ਉਨ੍ਹਾਂ ਉਸ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਦਿਮਾਗੀ ਤੌਰ 'ਤੇ ਪ੍ਰੇਸ਼ਾ ...

Read more
Close
Please support the site
By clicking any of these buttons you help our site to get better
Scroll to top