You Are Here: Home » bareli up

ਨਾਬਾਲਗ ਨੂੰ ਚੱਲਦੀ ਟਰੇਨ ਚੋਂ ਸੁੱਟਿਆ ਥੱਲੇ, ਮੌਕੇ ‘ਤੇ ਹੋਈ ਦਰਦਨਾਕ ਮੌਤ

ਬਰੇਲੀ—ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਨਾਬਾਲਗ ਨੂੰ ਚੱਲਦੀ ਟਰੇਨ ਤੋਂ ਕਥਿਤ ਤੌਰ 'ਤੇ ਸੁੱਟ ਦਿੱਤਾ ਗਿਆ। ਸਿਰ 'ਚ ਗੰਭੀਰ ਸੱਟ ਦੇ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਉੱਤਰਾਖੰਡ ਦੇ ਹਲਦਵਾਨੀ ਸਥਿਤ ਮਨਫੂਲਪੁਰ ਪਿੰਡ ਨਿਵਾਸੀ ਮੁਹੰਮਦ ਇਰਫਾਨ ਦੀ ਮੰਝਲੀ ਬੇਟੀ ਸ਼ਾਹੀਨ (16) ਸੋਮਵਾਰ ਦੀ ਸ਼ਾਮ ਦਵਾਈ ਲੈਣ ਲਾਲਕੁਆਂ-ਬਰੇਲੀ ਸੀਟੀ ਐਕਸਪ੍ਰੈੱਸ ਤੋਂ ਬਰੇਲੀ ਨੂੰ ਰਵਾਨਾ ਹੋਈ ਸੀ। ਟਰੇਨ ਸ਼ਾਮ ਲਗਭਗ ਸਵਾ 6 ਵਜੇ ਭੋਜੀਪੁਰਾ ਤੋਂ ਪਹਿਲਾਂ ਅਟਾਮਾਂਡਾ ਸਟੇਸ਼ਨ ਤੋਂ ਨਿਕਲ ਰਹੀ ਸੀ। ਅਟਾਮਾਂਡ ...

Read more
Close
Please support the site
By clicking any of these buttons you help our site to get better
Scroll to top