ਆਰ. ਐੱਸ. ਐੱਸ. ਦੀ ਵੰਡਣ ਵਾਲੀ ਵਿਚਾਰਧਾਰਾ ਖਿਲਾਫ ਲੜਦਾ ਰਹਾਂਗਾ: ਰਾਹੁਲ
ਬਾਰਪੇਟਾ— ਬਾਰਪੇਟਾ ਮੰਦਰ 'ਚ ਨਾ ਜਾਣ ਦੇਣ 'ਤੇ ਸੰਘ ਖਿਲਾਫ ਦਿੱਤੇ ਬਿਆਨ 'ਤੇ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਆਸਾਮ ਦੀ ਬਾਰਪੇਟਾ ਦੀ ਇਕ ਅਦਾਲਤ 'ਚ ਪੇਸ਼ ਹੋਏ ਹਨ। ਇਥੇ ਰਾਹੁਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਰ. ਐੱਸ. ਐੱਸ. ਦੀ ਵਿਚਾਰਧਾਰਾ ਦੇਸ਼ ਨੂੰ ਵੰਡਣ ਵਾਲੀ ਹੈ। ਰਾਹੁਲ ਨੇ ਕਿਹਾ, ''ਮੈਂ ਆਰ. ਐੱਸ. ਐੱਸ. ਦੀ ਉਸ ਵਿਚਾਰਧਾਰਾ ਦੇ ਖਿਲਾਫ ਹਾਂ ਜੋ ਦੇਸ਼ ਨੂੰ ਵੰਡਦੀ ਹੈ। ਮੇਰਾ ਕੰਮ ਗਰੀਬੀ ਨਾਲ ਲੜਨਾ ਹੈ ਅਤੇ ਮੈਂ ਜਾਰੀ ਰੱਖਾਂਗਾ।'' ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ 'ਤੇ ਵੀ ਵਾਰ ...
Read more ›