You Are Here: Home » Punjab » ਘੋਰ ਕਲਯੁੱਗ ਭੈਣ ਭਰਾ ਪਹੁੰਚੇ ਕੋਰਟ ਮੈਰਿਜ ਕਰਵਾਉਣ (ਵੇਖੋ ਵੀਡੀਓ)

ਘੋਰ ਕਲਯੁੱਗ ਭੈਣ ਭਰਾ ਪਹੁੰਚੇ ਕੋਰਟ ਮੈਰਿਜ ਕਰਵਾਉਣ (ਵੇਖੋ ਵੀਡੀਓ)



ਅੱਜ ਕੱਲ ਘੋਰ ਕਲਯੁੱਗ ਆ ਗਿਆ ਹੈ , ਇਸ ਵੀਡੀਓ ਵਿੱਚ ਵੀ ਇਹੋ ਦਰਸਾਇਆ ਗਿਆ ਹੈ ਕੇ ਕਿਵੇਂ ਭੈਣ ਭਰਾ ਇੱਕੋ ਅਦਾਲਤ ਵਿੱਚ ਘਰੋਂ ਭੱਜ ਕੇ ਵਿਆਹ ਕਰਵਾਉਣ ਲਈ ਪਹੁੰਚਦੇ ਹਨ , ਫਿਰ ਜਦੋਂ ਮੈਰਿਜ ਰਜਿਸਟਰਾਰ ਉਹਨਾਂ ਨੂੰ ਫਾਰਮ ਭਰਨ ਲਈ ਦਿੰਦਾ ਹੈ ਤਾਂ ਫਿਰ ਕਿਵੇਂ ਫਾਰਮ ਪੜ੍ਹ ਕੇ ਭਰਾ ਦੇ ਸਾਹ ਸੂਤੇ ਜਾਂਦੇ ਹਨ , ਇਸ ਵੀਡੀਓ ਚ’ ਭਰਾ ਭੈਣ ਦੇ ਰਿਸਤੇ ਬਾਰੇ ਦਰਸਾਇਆ ਗਿਆ ਹੈ

ਇਹ ਵੀਡੀਓ ਦੀ ਪ੍ਰਾਪਰਟੀ ਖਬਰ ਹਰ ਪਲ ਇੰਡੀਆ ਦੀ ਨਹੀਂ ਹੈ , ਤੇ ਖਬਰ ਹਰ ਪਲ ਇੰਡੀਆ ਨੂੰ ਅਗਰ ਕੋਈ ਇਸਦਾ ਕਲੇਮ ਕਰੇਗਾ ਤਾਂ ਇਸ ਵੀਡੀਓ ਲਿੰਕ ਨੂੰ ਰਿਮੁਵ ਕੀਤਾ ਜਾ ਸਕਦਾ ਹੈ , ਕਿਉਂਕਿ ਇਸਦੇ ਕਾਪੀ ਰਾਈਟ ਵੀਡੀਓ ਬਣਾਉਣ ਵਾਲੇ ਲੋਕਾਂ ਕੋਲ ਸੁਰਖਿਅਤ ਹੋ ਸਕਦੇ ਹਨ , ਪਰ ਵੀਡੀਓ ਚੰਗੀ ਲੱਗੀ ਹੈ ਤੇ ਚਾਹੁੰਦੇ ਹਾਂ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ , ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਅਗਰ ਤੁਹਾਨੂੰ ਵੀ ਵਧੀਆ ਲੱਗੀ ਹੈ , ਬਾਕੀ ਸਾਰੀ ਕਹਾਣੀ ਵੀਡੀਓ ਦੇਖ ਕੇ ਹੀ ਸਾਫ਼ ਹੋਵੇਗੀ |

ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰੋ ਤੇ ਪਾਓ ਹੋਰ ਵੀ ਪੰਜਾਬ ਨਾਲ ਜੁੜੀਆਂ ਖਬਰਾਂ

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top