You Are Here: Home » Punjab » ਅਰੂਸ਼ਾ ਆਲਮ ਤੇ ਕੈਪਟਨ ਦੀ ਅਗੁਵਾਈ ਵਿੱਚ ਚੱਲੀ Vodka ? ਦੇਖੋ ਵੀਡੀਓ

ਅਰੂਸ਼ਾ ਆਲਮ ਤੇ ਕੈਪਟਨ ਦੀ ਅਗੁਵਾਈ ਵਿੱਚ ਚੱਲੀ Vodka ? ਦੇਖੋ ਵੀਡੀਓ



ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ|ਇਸ ਵੀਡੀਓ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਮਹਿਲਾ ਮਿੱਤਰ ਅਰੂਸਾ ਆਲਮ ਦੇ ਨਾਲ ਮਹਾਰਾਨੀ ਪਰਨੀਤ ਕੌਰ ਵੀ ਨਜਰ ਆ ਰਹੇ ਹਨ |
ਪਹਿਲਾਂ ਦੇਖੋ ਇਹ ਵੀਡੀਓ ਤੇ ਫਿਰ ਪੜ੍ਹੋ ਖਬਰ

ਵੀਡੀਓ ਵਿੱਚ ਕੈਪਟਨ ਅਮਰਿੰਦਰ ਸਿੰਘ ਹਿੰਦੀ ਰੋਮਾਂਟਿਕ ਗਾਣੇ ਗਾ ਰਹੇ ਗਾਇਕ ਦੇ ਕਾਫੀ ਨਜ਼ਦੀਕ ਬੈਠੇ ਨਜ਼ਰ ਆ ਰਹੇ ਹਨ ਤੇ ਉਹਨਾਂ ਦੀ ਮਹਿਲਾ ਮਿੱਤਰ ਪਾਕਿਸਤਾਨੀ ਪਤਰਕਾਰ ਅਰੂਸਾ ਆਲਮ ਗਲਾਸੀਆਂ ਖੜਕਾਉਂਦੀ ਕਰਦੀ ਸਾਫ ਵੇਖੀ ਜਾ ਰਹੀ ਹੈ| ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕੇ ਅਰੂਸਾ ਆਲਮ ਦੀ ਗਲਾਸੀ ਵਿਚ ਵੀ ਵੋਡਕਾ ਸ਼ਰਾਬ ਭਰੀ ਹੋਈ ਏ , ਤੇ ਵੀਡੀਓ ਨੂੰ ਧਿਆਨ ਨਾਲ ਸੁਣਨ ਵਿੱਚ ਆਵਾਜ ਵੀ ਆ ਰਹੀ ਹੈ ਕੇ ਮੈਂ ਵੋਡਕਾ ਨਹੀਂ ਲੈਂਦੀ …ਪਰ ਖਬਰ ਹਰ ਪਲ ਇੰਡੀਆ ਇਸਦੀ ਪੁਸ਼ਟੀ ਨਹੀਂ ਕਰਦਾ|

ਦੂਜੇ ਪਾਸੇ ਅਗਰ ਪੰਜਾਬ ਦੇ ਮੋਜੂਦਾ ਹਲਾਤਾਂ ਤੇ ਝਾਤ ਮਾਰੀ ਜਾਵੇ ਤਾਂ ਉੱਜੜਦਾ ਕਿਸਾਨ, ਬੇਰੋਜ਼ਗਾਰੀ ਅਤੇ ਨਸ਼ਿਆਂ ਨਾਲ ਜੂਝਦਾ ਨੌਜਵਾਨ ਦੇਖਕੇ ਇਸ ਵੀਡੀਓ ਤੇ ਕਈ ਸਵਾਲ ਖੜੇ ਹੁੰਦੇ ਹਨ ..

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top