ਵੇਖੋ ਕਿਵੇਂ ਤੇ ਕਿਥੇ ਹੋ ਰਹੀ ਹੈ ਵਿਰਾਟ-ਅਨੁਸ਼ਕਾ ਦੇ ਵਿਆਹ ਦੀ ਪਾਰਟੀ (ਵੀਡੀਓ)
ਵਿਰਾਟ ਤੇ ਅਨੁਸ਼ਕਾ ਸ਼ਰਮਾ ਦੀ ਸੀਕ੍ਰੇਟ ਮੈਰਜ ਦੀ ਗ੍ਰੈੰਡ ਪਾਰਟੀ ਅੱਜ ਦਿੱਲੀ ਦੇ ਤਾਜ ਡਿਪਲੋਮੈਟਕ ਇਨਕਲੇਵ ਵਿਚ ਹੋਣ ਜਾ ਰਹੀ ਹੈ ਪਾਰਟੀ ਵਿੱਚ ਕਰੀਬੀ ਰਿਸ਼ਤੇਦਾਰ ਅਤੇ ਨੇਤਾ ਸਾਮਿਲ ਹੋਣਗੇ, ਇਹਨਾਂ ਨੇਤਾਵਾਂ ਦੀ ਲਿਸਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਵੀ ਸ਼ਾਮਿਲ ਹੈ .. ਦੱਸ ਦਈਏ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਰਾਟ ਤੇ ਅਨੁਸ਼੍ਕਾ ਵਲੋਂ ਖੁੱਦ ਸੱਦਾ ਦਿੱਤਾ ਗਿਆ ਸੀ … ਪੀ ਐਮ ਤੋਂ ਇਲਾਵਾ ਬਾਲੀਵੁੱਡ ਅਤੇ ਕ੍ਰਿਕਟ ਦੀਆਂ ਕਈ ਨਾਮੀ ਹਸਤੀਆਂ ਦੇ ਸਾਮਿਲ ਹੋਣ ਦੀ ਵੀ ਅਕੰਸਾ ਜਤਾਈ ਜਾ ਰਹੀ ਹੈ ..
ਇਸਤੋਂ ਇਲਾਵਾ ਬਾਲੀਵੁੱਡ ਵਿਚ ਦੂਜੇ ਦੋਸਤਾਂ ਲਈ ਮੁੰਬਈ ਵਿਚ 26 ਦਿਸੰਬਰ ਨੂੰ ਦੂਜੀ ਪਾਰਟੀ ਵੀ ਰਖੀ ਗਈ ਹੈ