You Are Here: Home » Punjab » ਕੀ ਸਚਮੁਚ ਦੀਨਾਨਗਰ ਚ’ ਘੁੰਮ ਰਿਹਾ ਹੈ ਸੜ੍ਹਕਾਂ ਤੇ ਸ਼ੇਰ ?

ਕੀ ਸਚਮੁਚ ਦੀਨਾਨਗਰ ਚ’ ਘੁੰਮ ਰਿਹਾ ਹੈ ਸੜ੍ਹਕਾਂ ਤੇ ਸ਼ੇਰ ?



ਇੱਕ ਵੀਡੀਓ ਅੱਜ ਕੱਲ ਬੜੀ ਹੀ ਤੇਜੀ ਨਾਲ ਸੋਸਿਲ ਮੀਡਿਆ ਤੇ ਵਾਇਰਲ ਹੋ ਰਹੀ ਹੈ ..ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਕੇ ਇੱਕ ਸ਼ੇਰ ਰਾਤ ਵੇਲੇ ਸੜ੍ਹਕ ਤੇ ਘੁੰਮ ਰਿਹਾ ਹੈ ..ਇਹ ਵੀਡੀਓ ਕਿਥੋਂ ਦੀ ਹੈ ਤੇ ਕਿਸਨੇ ਬਣਾਈ ਇਹ ਕਿਸੇ ਨੂੰ ਪਤਾ ਨਹੀਂ ਪਰ ਲੋਕ ਵੀਡੀਓ ਨੂੰ ਪੰਜਾਬ ਦੇ ਵਖ ਜਿਲਿਆਂ ਤੋਂ ਸ਼ੇਅਰ ਕਰ ਰਹੇ ਹਨ , ਕੁਝ ਕਹਿੰਦੇ ਹਨ ਕੇ ਇਹ ਤਰਨਤਾਰਨ ਰੋਡ ਅੰਮ੍ਰਿਤਸਰ ਦੀ ਹੈ ਤੇ ਕੁਝ ਇਸਨੂੰ ਦੀਨਾਨਗਰ ਹਾਈਵੇ ਦੀ ਦੱਸ ਰਹੇ ਹਨ …

ਵੀਡੀਓ ਦੇਖੋ

ਇਸ ਵੀਡੀਓ ਵਿਚ ਇੱਕ ਕਾਰ ਸਵਾਰ ਆਪਣੇ ਮੋਬਾਇਲ ਨਾਲ ਇਹ ਵੀਡੀਓ ਬਣਾ ਰਿਹਾ ..ਸ਼ੇਰ ਵੀ ਬਿਨਾਂ ਕਿਸੇ ਡਰ ਤੋਂ ਸੜਕ ਤੇ ਘੁੰਮ ਰਿਹਾ ਹੈ ਤੇ ਮੋਬਾਇਲ ਤੇ ਫਿਲਮ ਬਣਾਉਣ ਵਾਲਾ ਲਗਤਾਰ ਸ਼ੇਰ ਦਾ ਪਿਛਾ ਕਰ ਰਿਹਾ ਹੈ ..ਫਿਲਮ ਬਣਾਉਣ ਵਾਲੇ ਲੋਕ ਕੌਣ ਹਨ ਤੇ ਇਸ ਫਿਲਮ ਨੂੰ ਕਿਉਂ ਵਾਇਰਲ ਕਿਤ ਜਾ ਰਿਹਾ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ ..ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕੇ ਅਗਰ ਕੋਈ ਇਸ ਵੀਡੀਓ ਬਾਰੇ ਜਾਣਕਾਰੀ ਰਖਦਾ ਹੈ ਤਾਂ ਜਰੁਰ ਸਾਨੂੰ ਦੱਸੋ ਤਾਂ ਜੋ ਸਚ ਲੋਕਾਂ ਤੱਕ ਪਹੁੰਚਾਇਆ ਜਾ ਸਕੇ

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top