You Are Here: Home » Punjab » Firozpur » ਕਲਯੁਗੀ ਪਿਉ 4 ਸਾਲ ਤੱਕ ਕਰਦਾ ਰਿਹਾ ਧੀ ਨਾਲ ਬਲਾਤਕਾਰ, ਆਖਿਰ ਪੁਲਿਸ ਨੂੰ ਕੀਤਾ ਫੋਨ ਤਾਂ …

ਕਲਯੁਗੀ ਪਿਉ 4 ਸਾਲ ਤੱਕ ਕਰਦਾ ਰਿਹਾ ਧੀ ਨਾਲ ਬਲਾਤਕਾਰ, ਆਖਿਰ ਪੁਲਿਸ ਨੂੰ ਕੀਤਾ ਫੋਨ ਤਾਂ …



ਫਿਰੋਜਪੁਰ ਚ’ ਰਿਸਤਿਆਂ ਨੂੰ ਤਾਰ ਤਾਰ ਕਰਦਾ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿਸ ਵਿੱਚ ਇੱਕ ਪਿਉ ਆਪਣੀ ਹੀ ਨਬਾਲਿਗ ਧੀ ਨਾਲ 4 ਸਾਲਾਂ ਤੋਂ ਜਬਰਦਸਤੀ ਜਬਰ ਜਨਾਹ ਕਰਦਾ ਰਿਹਾ ਹੈ …ਮਾਮਲਾ ਫਿਰੋਜਪੁਰ ਦੀ ਪੁਲਿਸ ਲਾਈਨ ਕਲੋਨੀ ਦਾ ਐ ਜਿਥੇ ਕਵਾਟਰਾਂ ਚ’ ਇੱਕ ਮਤਰਏ ਬਾਪ ਵਲੋਂ ਆਪਣੀ ਹੀ ਬੇਟੀ ਨਾਲ ਦਾ ਦੁਸ੍ਕਰਮ ਕੀਤਾ ਜਾ ਰਿਹਾ ਸੀ …ਪੀੜਤ ਲੜਕੀ ਦੀ ਮਾਂ ਮਹਿਲਾ ਪੁਲਿਸ ਵਿੱਚ ਤਾਇਨਾਤ ਹੈ….ਪੀੜਤ ਲੜਕੀ ਮੁਤਾਬਿਕ ਉਸਦਾ ਪਿਤਾ ਉਸ ਨਾਲ ਜਬਰਦਸਤੀ ਕਰਦਾ ਸੀ ਤੇ ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ …

ਵੇਖੋ ਵੀਡੀਓ :

ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ..ਜਿਸਨੂੰ ਜਲਦ ਹੀ ਫੜ੍ਹਨ ਲਈ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ

ਦੱਸ ਦਈਏ ਕੇ ਉਕਤ ਲੜਕੀ ਦੀ ਮਾਂ ਨੇ 2008 ਵਿਚ ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਤਰਨਤਾਰਨ ਦੇ ਰਹਿਣ ਵਾਲੇ ਹਜਾਰਾ ਸਿੰਘ ਨਾਲ ਵਿਆਹ ਕਰਵਾਇਆ ਸੀ …

ਇਹ ਫਿਲਮ ਹੈ ਮੈਸਜ ਭਰਭੂਰ ਫਿਲਮ ਨਹੀਂ ਦੇਖੀ ਤੇ ਜਰੂਰ ਦੇਖੋ
Adrvertisement:

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top