You Are Here: Home » Punjab » Chandigarh » ਹੁਣ ਇਹਨਾਂ 13 ਜ਼ਿਲ੍ਹਿਆਂ ਚ’ 3 ਦਿਨ ਮੋਬਾਇਲ ਇੰਟਰਨੈੱਟ ਸੇਵਾ ਰਹੇਗੀ ਬੰਦ।

ਹੁਣ ਇਹਨਾਂ 13 ਜ਼ਿਲ੍ਹਿਆਂ ਚ’ 3 ਦਿਨ ਮੋਬਾਇਲ ਇੰਟਰਨੈੱਟ ਸੇਵਾ ਰਹੇਗੀ ਬੰਦ।



ਰੋਹਤਕ — 26 ਨਵੰਬਰ ਨੂੰ ਜਸਿਆ ‘ਚ ਹੋਣ ਵਾਲੀ ਯਸ਼ਪਾਲ ਮਲਿਕ ਦੀ ਰੈਲੀ ਨੂੰ ਲੈ ਕੇ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦੇ ਹੋਏ ਹਰਿਆਣਾ ਦੇ 13 ਜ਼ਿਲਿਆਂ ‘ਚ ਇੰਟਰਨੈੱਟ ਅਤੇ ਐੱਸ.ਐੱਮ.ਐੱਸ. ਸੇਵਾ ਤਿੰਨ ਦਿਨ ਲਈ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਹਰਿਆਣਾ ਦੇ ਰੋਹਤਕ, ਝੱਜਰ, ਜੀਂਦ, ਭਿਵਾਨੀ, ਚਰਖੀ, ਦਾਦਰੀ, ਹਿਸਾਰ, ਹਾਂਸੀ, ਫਤੇਹਾਬਾਦ, ਕਰਨਾਲ, ਪਾਣੀਪਤ ਅਤੇ ਸੋਨੀਪਤ ‘ਚ ਇੰਟਰਨੈੱਟ ਸੇਵਾ ਅਗਲੇ ਤਿੰਨ ਦਿਨ ਤੱਕ ਬੰਦ ਰਹੇਗੀ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top