You Are Here: Home » Punjab » Chandigarh » 3 ਦਿਨਾਂ ਚ’ 6 ਮਿਲੀਅਨ ਤੋਂ ਵੱਧ Viewers ਮਿਲੇ ਨਿੰਜਾ ਦੇ “ਰੋਈ ਨਾ” ਗੀਤ ਨੂੰ (ਵੀਡੀਓ)

3 ਦਿਨਾਂ ਚ’ 6 ਮਿਲੀਅਨ ਤੋਂ ਵੱਧ Viewers ਮਿਲੇ ਨਿੰਜਾ ਦੇ “ਰੋਈ ਨਾ” ਗੀਤ ਨੂੰ (ਵੀਡੀਓ)



ਨੌਜਵਾਨ ਗਾਇਕ ਨਿੰਜਾ ਦਾ Most Awaited Song ਰੋਈ ਨਾ ਕੁਝ ਦਿਨ ਪਹਿਲਾਂ ਹੀ ਵਖ ਵਖ ਪਲੇਟਫਾਰਮ ਤੇ ਰਲੀਜ਼ ਹੋ ਚੁੱਕਾ ਹੈ , ਇਸ ਗਾਨੇ ਨੇ ਸਿਰਫ 3 ਦਿਨਾਂ ਵਿੱਚ ਯੂ ਟਿਊਬ ਤੇ 6 ਮਿਲੀਅਨ ਗੇਨ ਕੀਤੇ ਹਨ …ਜੋ ਕੇ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ …ਦੱਸ ਦਈਏ ਇਹ ਗੀਤ ਐਲਬਮ ਸਿੱਦਤ ਵਿਚੋਂ ਹੈ ਜੋ ਕੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ….ਭਾਵੇਂ ਕੇ ਇਹ ਇੱਕ ਰੋਮਾੰਟਿਕ ਪੰਜਾਬੀ ਟ੍ਰੈਕ ਹੈ ਪਰ ਰੋਈ ਨਾ ਤੁਹਾਡੀਆਂ ਅਖਾਂ ਵਿਚੋਂ ਹੰਝੂ ਕਢ ਦੇਵਾਗਾ … ਨਿਂਜਾ ਦਾ ਇਹ ਗੀਤ ਸੁਣਨ ਵਿੱਚ ਚੰਗਾ ਲਗਦਾ ਹੈ ਉਨਾਂ ਹੀ ਵੀਡਿਓ ਦੇਖਣ ਵਿੱਚ ਵੀ ਬਹੁਤ ਖੂਬਸੂਰਤ ਬਣਾਇਆ ਗਿਆ ਹੈ ….

Song ਦੇ ਮਿਉਜ੍ਕ ਦੀ ਗੱਲ ਕੀਤੀ ਜਾਵੇ ਤਾਂ ਗੋਲਡ ਬੁਵਾਏ ਨੇ ਬਹੁਤ ਹੀ ਖੂਬਸੂਰਤ ਮਿਊਜਿਕ ਦਿੱਤਾ ਹੈ …ਇਸ ਗੀਤ ਦੇ ਗੀਤਕਾਰ ਨਿਮਾਣਾ ਨੇ ਖੂਬਸੂਰਤ ਤਰੀਕੇ ਨਾਲ ਕੰਪੋਜ ਕੀਤਾ ਹੈ …ਖੂਬਸੂਰਤ ਵੀਡਿਓ ਨੂੰ ਡਾਇਰੈਕਟ ਕੀਤਾ ਹੈ ਦਿਲਸ਼ੇਰ ਸਿੰਘ ਅਤੇ ਖੁਸ੍ਪਾਲ ਸਿੰਘ ਨੇ …ਕੁੱਲ ਮਿਲਾਕੇ ਟੀ ਸੀਰੀਜ ਨੇ ਬਹੁਤ ਵਧੀਆ ਢੰਗ ਨਾਲ ਸ਼੍ਰੋਤਿਆਂ ਦੀ ਕਚਿਹਿਰੀ ਵਿਚ ਇਸ ਖੂਬਸੂਰਤ ਤੇ ਦਿਲਕਸ਼ ਗੀਤ ਨੂੰ ਪਹੁਚਾਇਆ ਹੈ ….

ਸੋ ਅੰਤ ਵਿਚ ਸਾਡੇ ਵਲੋਂ ਵੀ ਨਿਂਜਾ ਨੂੰ best wishes …..ਤੇ ਉਸਦੀ ਪੂਰੀ ਟੀਮ ਨੂੰ ਮੁਬਾਰਕਾਂ

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top