You Are Here: Home » Punjab » Gurdaspur » ਹੁਣ ਇਹ ਕਈ ਪਾਕਿਸਤਾਨ ਦੀ ਚਾਲ, ਗੁਰਦਾਸਪੁਰ ਦੇ ਖੇਤਾਂ ਵਿੱਚ ਮਿਲਿਆ ਪਾਕਿ ਚਿੱਟੇ ਗੁਬਾਰਿਆਂ ਦਾ ਅੰਬਾਰ

ਹੁਣ ਇਹ ਕਈ ਪਾਕਿਸਤਾਨ ਦੀ ਚਾਲ, ਗੁਰਦਾਸਪੁਰ ਦੇ ਖੇਤਾਂ ਵਿੱਚ ਮਿਲਿਆ ਪਾਕਿ ਚਿੱਟੇ ਗੁਬਾਰਿਆਂ ਦਾ ਅੰਬਾਰ



ਗੁਰਦਾਸਪੁਰ: (ਦੀਪਕ ਕੁਮਾਰ ) ਪਿੰਡ ਦੱਲੂਆਣਾ ਦੇ ਖੇਤਾਂ ਵਿੱਚ ਅੱਜ ਸਵੇਰੇ ਪਾਕਿਸਤਾਨ ਵਾਲੇ ਪਾਸਿਓਂ ਸਫੈਦ ਰੰਗ ਦੇ ਗੁਬਾਰੇ ਡਿੱਗੇ ਪਾਏ ਗਏ ਹਨ। 30 ਤੋਂ ਜ਼ਿਆਦਾ ਗੁਬਾਰਿਆਂ ‘ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਹੈ।

ਇਸ ਤੋਂ ਇਲਾਵਾ ਆਈ ਲਵ ਪਾਕਿਸਤਾਨ ਦਾ ਸੰਦੇਸ਼ ਵੀ ਛਪਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ। ਇਹ ਗੁਬਾਰੇ ਉੱਡਦੇ ਹੋਏ ਇੱਧਰ ਆ ਗਏ ਹੋ ਸਕਦੇ ਹਨ।

ਪੁਲਿਸ ਨੇ ਦੱਸਿਆ ਹੈ ਕਿ ਇਹ ਇਕੱਲੇ ਗੁਬਾਰੇ ਹੀ ਹਨ ਤੇ ਇਨ੍ਹਾਂ ਨਾਲ ਕੋਈ ਹੋਰ ਸ਼ੱਕੀ ਵਸਤੂ ਨਹੀਂ ਪਾਈ ਗਈ ਹੈ। ਕਿਸਾਨ ਨਿਸ਼ਾਨ ਸਿੰਘ ਤੇ ਕਮਲਜੀਤ ਸਿੰਘ ਜਦੋਂ ਆਪਣੇ ਖੇਤਾਂ ਵਿੱਚ ਆਏ ਤਾਂ ਉਨ੍ਹਾਂ ਇਹ ਗੁਬਾਰੇ ਪਏ ਵੇਖੇ। ਉਨ੍ਹਾਂ ਤੁਰੰਤ ਪੁਲਿਸ ਨੂੰ ਇਸ ਦੀ ਇਤਲਾਹ ਕਰ ਦਿੱਤੀ ਸੀ।

ਇਹ ਫਿਲਮ ਦੇਖਣ ਤੋਂ ਬਾਅਦ ਕਿਸਾਨ ਨਹੀਂ ਕਰਨਗੇ ਖੁਦਕੁਸੀਆਂ :

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top