You Are Here: Home » Entertainments » BB11: ਰਾਤ ਡੇਢ ਵਜੇ ਬਾਥਰੂਮ ‘ਚ ਪਹੁੰਚਿਆ ਇਹ ਕੱਪਲ, ਕੀਤਾ ਅੰਦਰੋਂ ਬੰਦ ਦਰਵਾਜ਼ਾ

BB11: ਰਾਤ ਡੇਢ ਵਜੇ ਬਾਥਰੂਮ ‘ਚ ਪਹੁੰਚਿਆ ਇਹ ਕੱਪਲ, ਕੀਤਾ ਅੰਦਰੋਂ ਬੰਦ ਦਰਵਾਜ਼ਾ



ਮੁੰਬਈ:— ‘ਬਿੱਗ ਬੌਸ 11’ ‘ਚ ਨਜ਼ਰ ਆ ਰਹੇ ਪੁਨੀਸ਼ ਸ਼ਰਮਾ ਤੇ ਬੰਦਗੀ ਕਾਲਰਾ ਆਪਣੀ ਨੇੜਤਾਂ ਦੇ ਚੱਲਦੇ ਚਰਚਾ ‘ਚ ਹਨ। ਦੋਹਾਂ ਨੂੰ ਅਕਸਰ ਘਰਵਾਲਿਆਂ ਤੋਂ ਵੱਖ ਬੈਠ ਕੇ ਇਕ-ਦੂਜੇ ‘ਚ ਗੁਆਚੇ ਹੋਏ ਦੇਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਇਕ ਹਾਲੀਆ ਐਪੀਸੋਡ ‘ਚ ਉਨ੍ਹਾਂ ਨੂੰ ਦੇਰ ਰਾਤ ਇਕ-ਦੂਜੇ ਨਾਲ ਬੈਡਰੂਮ ‘ਚ ਲਾਕ ਹੁੰਦੇ ਵੀ ਦੇਖਿਆ ਗਿਆ। ਐਪੀਸੋਡ ‘ਚ ਦੇਖਿਆ ਗਿਆ ਕਿ ਰਾਤ ਦੇ ਸਮੇਂ ਪੁਨੀਸ਼ ਸ਼ਰਮਾ ਬੰਦਗੀ ਨੂੰ ਆਪਣੀ ਗੋਦ ‘ਚ ਲਏ ਹੋਏ ਹਨ। ਉਨ੍ਹਾਂ ਨੇ ਬੰਦਗੀ ਨੂੰ ਕਿੱਸ ਵੀ ਕੀਤੀ। ਬਾਅਦ ‘ਚ ਦੋਹਾਂ ਦੀਆਂ ਕੁਝ ਗੱਲਾਂ ਵੀ ਸੁਣਾਈ ਦਿੱਤੀਆਂ। ਪੁਨੀਸ਼ ਨੇ ਬੰਦਗੀ ਤੋਂ ਪੁੱਛਿਆ ਕਿ ਕੀ ਕੱਪੜੇ ਧੋਣ ਲਈ ਹਨ? ਬੰਦਗੀ ਨੇ ਕਿਹਾ— ਹਾਂ। ਨਾਈਟ ਸੂਟਸ। ਉਸ ਸਮੇਂ ਪੁਨੀਸ਼ ਨੇ ਬੰਦਗੀ ਨੂੰ ਉਨ੍ਹਾਂ ਕੱਪੜਿਆਂ ਨੂੰ ਧੋਣ ਦੀ ਸਲਾਹ ਦਿੱਤੀ। ਬੰਦਗੀ ਨੇ ਪੁਨੀਸ਼ ਤੋਂ ਪੁੱਛਿਆ ਕਿ ਕੀ ਉਹ ਵੀ ਕੱਪੜੇ ਧੋਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੀ ਹੈ।

PunjabKesari

ਇਸ ‘ਤੇ ਬੰਦਗੀ ਬੋਲੀ ਕਿ ਉਹ ਖੁਦ ਕੱਪੜੇ ਧੋ ਸਕਦੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਮਦਦ ਦੀ ਜ਼ਰੂਰਤ ਨਹੀਂ। ਰਾਤ ਕਰੀਬ ਡੇਢ ਵਜੇ ਬੰਦਗੀ ਨੇ ਆਪਣੇ ਕੱਪੜੇ ਲਏ ਅਤੇ ਬਾਥਰੂਮ ‘ਚ ਚਲੀ ਗਈ ਪਿਛੇ-ਪਿਛੇ ਪੁਨੀਸ਼ ਵੀ ਅੰਦਰ ਪਹੁੰਚ ਗਏ ਅÎਤੇ ਦਰਵਾਜ਼ਾ ਬੰਦ ਕਰ ਲਿਆ। ਕਰੀਬ ਅੱਧੇ ਘੰਟੇ ਤੱਕ ਦੋਵੇਂ ਬਾਥਰੂਮ ਦੇ ਅੰਦਰ ਰਹੇ ਅਤੇ ਫਿਰ ਬੈੱਡ ‘ਤੇ ਆ ਗਏ ਅਤੇ ਗੱਲਬਾਤ ‘ਚ ਰੁੱਝ ਗਏ।
ਜ਼ਿਕਰਯੋਗ ਹੈ ਕਿ ਬਾਥਰੂਮ ਤੋਂ ਬੈੱਡ ‘ਤੇ ਆਉਣ ਤੋਂ ਬਾਅਦ ਬੰਦਗੀ ਨੇ ਪੁਨੀਸ਼ ਨੂੰ ਕਿਹਾ— ਹੁਣ ਖਤਮ… ਕਰਾਸ’। ਇਸ ‘ਤੇ ਪੁਨੀਸ਼ ਬੋਲੇ— ਹੁਣ ਜੋ ਹੋ ਗਿਆ, ਸੋ ਹੋ ਗਿਆ ਪੁਨੀਸ਼ ਨੇ ਅੱਗੇ ਕਿਹਾ— ਤੁਹਾਨੂੰ ਤੇ ਮੈਨੂੰ ਘਰਵਾਲੇ ਜੁੱਤੀਆਂ ਮਾਰਨ ਵਾਲੇ ਹਨ। ਬੰਦਗੀ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ— ਮੈਨੂੰ ਤਾਂ ਮੇਰੇ ਘਰਵਾਲੇ ਸਵੀਕਾਰ ਹੀ ਨਹੀਂ ਕਰਨਗੇ। ਇਸ ‘ਤੇ ਪੁਨੀਸ਼ ਨੇ ਤਸੱਲੀ ਦਿੱਤੀ ਤੇ ਕਿਹਾ— ਮੈਂ ਹਾਂ ਨਾ… ਮੈਂ ਤੁਹਾਨੂੰ ਐਕਸੈਪਟ ਕਰ ਲਿਆਂਗਾ। ਬੰਦਗੀ ਨੇ ਪੁਨੀਸ਼ ਦੀ ਗੱਲ ਸੁਣੀ ਤੇ ਕਿਹਾ— ਫਾਲਤੂ ਗੱਲ ਨਾ ਕਰੋ। ਅੱਜ ਇਕ ਹੋਰ ਗਲਤੀ ਤੁਸੀਂ ਮੇਰੇ ਤੋਂ ਕਰਾਈ ਹੈ।”

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top