You Are Here: Home » Punjab » Amritsar » ਅੱਜ ਦੀ ਕਿਸਾਨੀ ਦਾ ਕੌੜਾ ਸੱਚ , ਇਹ ਵੀਡਿਓ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾ ਦੇਵੋ….

ਅੱਜ ਦੀ ਕਿਸਾਨੀ ਦਾ ਕੌੜਾ ਸੱਚ , ਇਹ ਵੀਡਿਓ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾ ਦੇਵੋ….



ਦਰਅਸਲ ਇਹ ਇੱਕ ਲਘੁ ਫਿਲਮ ਹੈ ਜੋ ਕੇ ਦਸਦੀ ਹੈ ਕੇ ਖੁਦਕੁਸ਼ੀ ਇੱਕ ਸਮਸਿਆ ਹੈ ਹੱਲ ਨਹੀਂ, ਇਸ ਫਿਲਮ ਵਿਚਲੇ ਕਿਸਾਨ ਦਾ ਮੁੰਡਾ ਨਸ਼ੇੜੀ ਹੈ ਜਿਸਨੇ ਉਸਦੀ ਜਿੰਦਗੀ ਰੋਲ੍ਹ ਕੇ ਰਖੀ ਹੋਈ ਹੈ, ਉਪਰੋਂ ਲਖਾਂ ਦਾ ਕਰਜ਼ ਤੇ ਘਰ ਵਿਚ ਦੋ ਜਵਾਨ ਧੀਆਂ , ਜਿਸਦਾ ਡਰ ਉਸਦੇ ਦਿਲ ਵਿਚ ਘਰ ਕਰ ਜਾਂਦਾ ਹੈ ਤੇ ਉਹ ਫਿਰ ਖੁਦਕੁਸ਼ੀ ਵਾਲੇ ਰਸਤੇ ਤੇ ਤੁਰਦਾ ਹੈ, ਉਸਤੋਂ ਅੱਗੇ ਦੀ ਕਹਾਣੀ ਫਿਲਮ ਦੇਖਣ ਤੋਂ ਬਾਅਦ ਪਤਾ ਚਲੇਗੀ…..
ਦੇਖੋ ਪੂਰੀ ਫਿਲਮ ਅਤੇ ਸ਼ੇਅਰ ਵੀ ਜਰੁਰ ਕਰਨਾ

About The Author

Journalist

Number of Entries : 3013

Comments (2)

Leave a Comment

Close
Please support the site
By clicking any of these buttons you help our site to get better
Scroll to top