You Are Here: Home » India » New Delhi » ਹਾਈਵੇ ਤੇ ਵਾਪਰਿਆ ਹਾਦਸਾ , ਤੇ ਹੋਇਆ ਕੁਦਰਤ ਦਾ ਚਮਤਕਾਰ | Live Accident On Highway

ਹਾਈਵੇ ਤੇ ਵਾਪਰਿਆ ਹਾਦਸਾ , ਤੇ ਹੋਇਆ ਕੁਦਰਤ ਦਾ ਚਮਤਕਾਰ | Live Accident On Highway




ਬੈਂਗਲੂਰ (ਬਿਉਰੋ ) ਕਹਿੰਦੇ ਨੇ ਜਦੋਂ ਤੱਕ ਪਰਮਾਤਮਾ ਨਹੀਂ ਚਾਹੁੰਦਾ ਉਦੋਂ ਤੱਕ ਕਿਸੇ ਵੀ ਇਨਸਾਨ ਨੂੰ ਕੁਝ ਨਹੀਂ ਹੋ ਸਕਦਾ …ਜਾਂ ਇੰਝ ਕਹਿ ਲਾਇਏ ਕੇ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ …ਇਹ ਕਹਾਵਤ ਉਸ ਵੇਲੇ ਸਚ ਸਾਬਿਤ ਹੋਈ ਜਦੋਂ ਇੱਕ ਖਤਰਨਾਕ ਸੜਕ ਹਾਦਸੇ ਦੀਆਂ ਤਸਵੀਰਾਂ ਕੈਮਰੇ ਚ’ ਕੈਦ ਹੋ ਗਈਆਂ ..ਘਟਨਾ ਬੈਂਗਲੂਰ ਦੇ ਹਾਈਵੇ ਦੀ ਹੈ ਜਿਥੇ ਮੋਟਰਸਾਇਕਲ ਤੇ ਐਕਟਿਵਾ ਦੀ ਜਬਰਦਸ੍ਤ ਟੱਕਰ ਹੋ ਗਈ … ਇਸ ਟੱਕਰ ਨੇ ਹਾਈਵੇ ਤੇ ਜਾ ਰਹੇ ਲੋਕਾਂ ਦੇ ਹੋਸ਼ ਉੜਾ ਦਿੱਤੇ …ਮੋਟਰਸਾਇਕਲ ਤੇ ਮਾਂ ਪਿਉ ਦੇ ਨਾਲ 5 ਸਾਲ ਦਾ ਬੱਚਾ ਵੀ ਸਵਾਰ ਸੀ.. ਅਚਾਨਕ ਹੋਈ ਇਸ ਟੱਕਰ ਨਾਲ ਮਾਂ ਪਿਉ ਮੋਟਰਸਾਇਕਲ ਤੋਂ ਸੜਕ ਤੇ ਡਿੱਗ ਪਏ …ਪਰ 5 ਸਾਲ ਦੇ ਮਾਸੂਮ ਬੱਚੇ ਦੀ ਤਸਵੀਰ ਸਭ ਤੋਂ ਵਧ ਹੈਰਾਨ ਕਰ ਦੇਣ ਵਾਲੀ ਸੀ …ਕਿਉਂ ਕੇ ਹਾਦਸੇ ਦਾ ਸ਼ਿਕਾਰ ਹੋਈ ਮੋਟਰਸਾਇਕਲ ਬੱਚੇ ਨੂੰ ਲੈਕੇ ਕਾਫੀ ਦੂਰ ਤੱਕ ਹਾਈਵੇ ਤੇ ਦੌੜਦੀ ਰਹੀ …ਬੱਚਾ ਹਾਈਵੇ ਤੇ ਜਾ ਰਹੇ ਟਰੱਕ ਦੇ ਥੱਲੇ ਵੀ ਆ ਸਕਦਾ ਸੀ ਪਰ ..ਕੁਦਰਤ ਦਾ ਚਮਤਕਾਰ ਇਹ ਰਿਹਾ ਕੇ ਮੋਟਰਸਾਇਕਲ ਹਾਈਵੇ ਦੇ ਨਾਲ ਬਣੇ ਡੀਵਾਈਡਰ ਨਾਲ ਟਕਰਾ ਕੇ ਹੇਠਾਂ ਡਿੱਗ ਜਾਂਦੀ ਹੈ ਤੇ ਬੱਚਾ ਉਛਲ ਕੇ ਘਾਹ ਤੇ ਡਿੱਗ ਜਾਂਦਾ ਹੈ ..ਹਾਲਾਂਕਿ ਗਨੀਮਤ ਬੱਚੇ ਦੇ ਮਾਮੁਹੀ ਸੱਟਾਂ ਹੀ ਲੱਗੀਆਂ …ਇਹ ਸਾਰਾ ਹਾਦਸਾ ਕਾਰ ਦੇ ਡੇਸ਼ ਬੋਰਡ ਤੇ ਲੱਗੇ ਕੈਮਰੇ ਚ’ ਕੈਦ ਹੋ ਗਿਆ ….ਤੇ ਹੁਣ ਇਹ ਵੀਡੀਓ ਸੋਸਿਲ ਮੀਡਿਆ ਤੇ ਵਾਇਰਲ ਹੋ ਗਈ ਹੈ …

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top