You Are Here: Home » Punjab » Amritsar » ਪੱਤਰਕਾਰ ਸਰਵਨ ਰੰਧਾਵਾ ਨੂੰ ਗਹਿਰਾ ਸਦਮਾ ਜੀਜੇ ਦਾ ਦੇਹਾਂਤ

ਪੱਤਰਕਾਰ ਸਰਵਨ ਰੰਧਾਵਾ ਨੂੰ ਗਹਿਰਾ ਸਦਮਾ ਜੀਜੇ ਦਾ ਦੇਹਾਂਤਅੰਮ੍ਰਿਤਸਰ (ਧਰਮਵੀਰ ਗਿੱਲ ) 14 ਅਗਸਤ : ਅੰਮ੍ਰਿਤਸਰ ਤੋ ਪੱਤਰਕਾਰ ਸਰਵਨ ਸਿੰਘ ਰੰਧਾਵਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਜੀਜਾ ਸ. ਮਨਜੀਤ ਸਿੰਘ ਪੁੱਤਰ ਸ. ਸਲੱਖਣ ਸਿੰਘ ਵਾਸੀ ਪਿੰਡ ਵਰਾਣਾ ਜ਼ਿਲ੍ਹਾਂ ਤਰਨਤਾਰਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਮੋਕੇ ਛੇਹਰਟਾ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰੀ ਅਰੁਣ ਸ਼ਰਮਾ, ਚੇਅਰਮੈਨ ਕੰਵਲਜੀਤ ਸਿੰਘ ਵਾਲੀਆ, ਰਛਪਾਲ ਸਿੰਘ, ਜਤਿੰਦਰ ਸਿੰਘ ਬੇਦੀ, ਕਸ਼ਮੀਰ ਸਿੰਘ ਸਹੋਤਾ, ਸਤੀਸ਼ ਕਪੂਰ, ਸੁੱਖ ਵਡਾਲੀ, ਵਿਜੈ ਅਗਨੀਹੋਤਰੀ, ਰਮੇਸ਼ ਰਾਮਪੁਰਾ, ਸੁਰਿੰਦਰ ਸਿੰਘ ਵਿਰਦੀ, ਨੀਤਿਨ ਕਾਲੀਆ, ਰਜਿੰਦਰ ਬਲੱਗਣ, ਜਤਿੰਦਰ ਸਿੰਘ ਰਿੰਕੂ, ਵਿਪਨ ਕੁਮਾਰ, ਅਮਨਦੀਪ ਸਿੰਘ, ਹੈਪੀ ਤੇਜ਼ਪਾਲ ਆਦਿ ਤੋ ਇਲਾਵਾ ਸਮਾਜ ਸੇਵਕ ਸ. ਪੂਰਨ ਸਿੰਘ ਸੰਧੂ ਰਣੀਕੇ, ਬਾਪੂ ਇੰਦਰਜੀਤ ਸਿੰਘ ਵਲਟੋਹਾ, ਕੌਸਲਰ ਸਤੀਸ਼ ਕੁਮਾਰ ਬੱਲੂ, ਕੌਸਲਰ ਸ਼ਵੀ ਢਿੱਲੋਂ, ਹਰਿੰਦਰ ਪਾਲ ਸਿੰਘ ਨਾਰੰਗ, ਦੀਪਕ ਸੂਰੀ, ਡਾ. ਗੁਰਪ੍ਰੀਤ ਕੋਰ, ਨੰਬਰਦਾਰ ਰਾਜ ਕੁਮਾਰ ਕਾਕਾ, ਹਰਜਿੰਦਰ ਸਿੰਘ ਭੁੱਟੋ ਬਮਰਾਹ, ਵਿਜੈ ਭਸੀਨ, ਜਗਜੀਤ ਸਿੰਘ ਖਾਲਸਾ, ਹਰਜੀਤ ਸਿੰਘ ਗਰੇਵਾਲ, ਅਮਨ ਮਾਹਲ, ਲੱਖਾ ਭਲਵਾਨ ਭੂਸੇ ਨੇ ਦੁੱਖੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top