You Are Here: Home » Punjab » Taran Taran » ਵੇਖੋ ਕਿਵੇਂ ਹੋਟਲ ਦੇ ਗਾਰਡ ਨੂੰ ਬੇਰਹਿਮੀ ਨਾਲ ਕੀਤਾ ਕਤਲ, CCTV ਵੀਡੀਓ

ਵੇਖੋ ਕਿਵੇਂ ਹੋਟਲ ਦੇ ਗਾਰਡ ਨੂੰ ਬੇਰਹਿਮੀ ਨਾਲ ਕੀਤਾ ਕਤਲ, CCTV ਵੀਡੀਓ



ਤਰਨਤਾਰਨ (ਕੁਲਦੀਪ ਸਿੰਘ ) ਇਥੋਂ ਦੇ ਹੋਟਲ ਸੈਵਨ ਸਟਾਰ ‘ਚ ਇਕ ਗਾਰਡ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਕਤਲ ਹੋਟਲ ਦੇ ਹੀ ਦੋ ਕਰਮਚਾਰੀਆਂ ਵਲੋਂ ਗਾਰਡ ਦੇ ਬੇਸਬਾਲ ਨਾਲ ਹਮਲਾ ਕਰ ਕੇ ਕੀਤਾ ਹੈ  , ਇਸਦਾ ਖੁਲਾਸਾ ਸੀਸੀਟੀਵੀ ਫੁਟੇਜ ਤੋਂ ਪੁਲਿਸ ਨੇ ਕੀਤਾ ਹੈ , ਆਰੋਪੀ ਕਰਮਚਾਰੀ ਗਾਰਡ ਦਾ ਕਤਲ ਕਰਨ ਤੋਂ ਬਾਅਦ ਗਾਰਡ ਦੀ ਰਾਈਫਲ ਤੇ ਹੋਟਲ ਮਾਲਕ ਦੀ ਕਾਰ ਲੈਕੇ ਮੌਕੇ ਤੋਂ ਫਰਾਰ ਹੋ ਗਏ, ਪੁਲਿਸ ਮੁਤਾਬਿਕ ਆਰੋਪੀਆਂ ਨੇ ਅੱਜ ਸਵੇਰੇ 4 ਤੋਂ ੫ ਵਜੇ ਦੇ ਦਰਮਿਆਨ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਫਿਲਹਾਲ ਪੁਲਿਸ ਨੇ ਦੋਵੇਨਾ ਆਰੋਪੀਆਂ ਖਿਲਾਮ ਮਾਮਲਾ ਦਰਜ ਕਰਕੇ ਹੋਟਲ ਦੇ ਮੈਨਜਰ ਨੂੰ ਪੁਛਗਿਛ ਲਈ ਹਿਰਾਸਤ ਚ’ ਲੈ ਲਿਆ ਹੈ

ਇਹ ਕਤਲ ਕਿਉਂ ਕੀਤਾ ਗਿਆ ਹੈ ਇਸਦਾ ਖੁਲਾਸਾ ਫਿਲਹਾਲ ਜਾਂਚ ਤੋਂ ਬਾਅਦ ਹੋਵੇਗਾ , ਫਿਲਹਾਲ ਬੇਰਹਮੀ ਨਾਲ ਕੀਤੇ ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ ..

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top