You Are Here: Home » Punjab » Gurdaspur » ਕਲਜੁਗੀ ਮਾਂ ਨਵਜੰਮੀ ਨੂੰ ਲਾਵਾਰਿਸ਼ ਛੱਡ ਫਰਾਰ (ਵੀਡੀਓ)

ਕਲਜੁਗੀ ਮਾਂ ਨਵਜੰਮੀ ਨੂੰ ਲਾਵਾਰਿਸ਼ ਛੱਡ ਫਰਾਰ (ਵੀਡੀਓ)



ਬਟਾਲਾ ਵਿੱਚ ਇੱਕ ਕਲਜੁਗੀ ਮਾਂ ਆਪਣੀ ਨਵਜੰਮੀ ਬੱਚੀ ਨੂੰ ਇਥੋਂ ਦੇ ਬਾਜ਼ਾਰ ਵਿੱਚ ਲਾਵਾਰਿਸ਼ ਛੱਡ ਕਿਧਰੇ ਫਰਾਰ ਹੋ ਗਈ,  ਰੋਂਦੀ ਵਿਲਖਦੀ ਬੱਚੀ ਨੂੰ ਜਦ ਰਾਹਗੀਰਾਂ ਵਲੋਂ ਦੇਖਿਆ ਗਿਆ ਤਾਂ ਉਹਨਾਂ ਤਰੁੰਤ ਪੁਲਿਸ ਨੂੰ ਸੂਚਿਤ ਕੀਤਾ ਜਿਸਤੇ ਚਾਇਲਡ ਪ੍ਰੋਟੇਕਸਨ ਅਫਸਰ ਮੌਕੇ ਤੇ ਪਹੁੰਚੀ ਜਿਸਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਸਿਵਲ ਹਸਪਤਾਲ ਵਿੱਚ ਬੱਚੀ ਦੀ ਸੇਹਤ ਦੀ ਜਾਂਚ ਕੀਤੀ ਗਈ ਅਤੇ ਬੱਚੀ ਬਿਲਕੁਲ ਤੰਦਰੁਸਤ ਹੈ ਉਹਨਾਂ ਕਿਹਾ ਕੇ ਬੱਚੀ ਦੀ ਸਾਂਭ ਸੰਭਾਲ ਲਈ ਉਸਨੂੰ ਨਾਰੀ ਨਿਕੇਤਨ ਜਲੰਧਰ ਭੇਜਿਆ ਜਾਵੇਗਾ | ਉਹਨਾਂ ਇਹ ਵੀ ਕਿਹਾ ਕੇ ਇਸਦੇ ਨਾਲ ਹੀ ਪੁਲਿਸ ਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ |

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top