You Are Here: Home » Punjab » Moga » ਮੋਗਾ ਚ’ ਖੁਦਾਈ ਦੋਰਾਨ ਕਿਸਾਨ ਨੂੰ ਮਿਲਿਆ ਹੈਂਡਗ੍ਰਨੇਡ

ਮੋਗਾ ਚ’ ਖੁਦਾਈ ਦੋਰਾਨ ਕਿਸਾਨ ਨੂੰ ਮਿਲਿਆ ਹੈਂਡਗ੍ਰਨੇਡ



ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਧੂਰਕੋਟ ਰਣਸਿੰਘ ਵਿੱਚ ਖੇਤਾਂ ਵਿਚੋ ਹੈੰਡਗ੍ਰਨੇਡ ਮਿਲਿਆ ਹੈ , ਇਹ ਹੈੰਡਗ੍ਰਨੇਡ ਗੁਰਮੇਲ ਸਿੰਘ ਨਾਮਕ ਕਿਸਾਨ ਨੂੰ ਫਸਲ ਦੀ ਵਾਹੀ ਦੋਰਾਨ ਮਿਲਿਆ ਹੈ , ਕਿਸਾਨ ਪਹਿਲਾਂ ਤੇ ਗ੍ਰਨੇਡ ਨੂੰ ਘਰ ਲੈ ਗਿਆ ਜਿਥੇ ਉਸਨੇ ਆਪਣੇ ਫ਼ੌਜੀ ਪਿਤਾ ਨੂੰ ਇਸਦੀ ਜਾਣਕਾਰੀ ਦਿੱਤੀ , ਜਿਸਤੋਂ ਬਾਦ ਗੁਰਮੇਲ ਸਿੰਘ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ , ਜਿਸਤੇ ਪੁਲਿਸ ਵਲੋਂ ਗ੍ਰਨੇਡ ਨੂੰ ਆਪਣੇ ਕਬਜ਼ੇ ਵਿੱਚ ਲੈ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਇਹ ਹੈੰਡਗ੍ਰਨੇਡ 36 ਐਚ ਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹ ਕਾਫੀ ਖਤਰਨਾਕ ਹੁੰਦਾ ਹੈ |

 

ਮੋਗਾ ਤੋਂ ਹਰਪਾਲ ਸਿੰਘ ਦੇ ਨਾਲ ਵਿਪਨ ਓਕਾਰਾ ਖਬਰ ਹਰ ਪਲ ਇੰਡੀਆ ਲਈ

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top