You Are Here: Home » Punjab » Gurdaspur » ਨਿੱਤ ਦੇ ਕਲੇਸ਼ ਨੇ ਫਾਹਾ ਲੈਣ ਲਈ ਮਜਬੂਰ ਕੀਤੀ ਵਿਆਹੁਤਾ (ਦੇਖੋ ਵੀਡੀਓ)

ਨਿੱਤ ਦੇ ਕਲੇਸ਼ ਨੇ ਫਾਹਾ ਲੈਣ ਲਈ ਮਜਬੂਰ ਕੀਤੀ ਵਿਆਹੁਤਾ (ਦੇਖੋ ਵੀਡੀਓ)



ਗੁਰਦਾਸਪੁਰ ਵਿੱਚ ਇੱਕ ਵਿਆਹੁਤਾ ਵਲੋਂ ਫਾਹਾ ਲੈਕੇ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਮਿਲਿਆ ਹੈ , ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਸੁਰੂ ਕਰ ਦਿੱਤੀ , ਦੱਸਿਆ ਜਾ ਰਿਹਾ ਹੈ ਕੇ ਮ੍ਰਿਤਕ ਸੁਮਨਦੀਪ ਕੌਰ ਦਾ ਤਿੰਨ ਸਾਲ ਪਹਿਲੇ ਪਿੰਡ ਨਿੱਕੋ ਸਰਾਂ ਦੇ ਰਹਿਣ ਵਾਲੇ ਮਨਜੀਤ ਸਿੰਘ ਨਾਲ ਹੋਇਆ ਸੀ , ਦੋਵਾਂ ਦਾ ਇਹ ਦੂਸਰਾ ਵਿਆਹ ਸੀ , ਅਤੇ ਅਕਸਰ ਹੀ ਦੋਵਾਂ ਵਿੱਚ ਝਗੜਾ ਚਲਦਾ ਰਹਿੰਦਾ ਸੀ ਜਿਸਦੇ ਚਲਦੇ ਹੀ ਅੱਜ ਮ੍ਰਿਤਕ ਨੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ , ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਤੇ ਦਾਜ ਮੰਗਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਹੈ ਕੇ ਉਹਨਾਂ ਦੀ ਕੁੜੀ ਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸਦੇ ਚਲਦੇ ਹੀ ਉਸਨੇ ਇਹ ਕਦਮ ਚੁੱਕਿਆ ਹੈ , ਉਧਰ ਆਰੋਪੀ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ |

 

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਆਰੋਪੀਆਂ ਦੀ ਭਾਲ ਕਰ ਰਹੀ ਹੈ

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top