You Are Here: Home » Punjab » Gurdaspur » ਦੀਨਾਨਗਰ ਇੱਕ ਵਾਰ ਫਿਰ ਤੋਂ ਅੱਤਵਾਦੀਆਂ ਦੇ ਨਿਸ਼ਾਨੇ ਤੇ ਹੋ ਸਕਦਾ ਹੈ (ਦੇਖੋ ਵੀਡੀਓ)

ਦੀਨਾਨਗਰ ਇੱਕ ਵਾਰ ਫਿਰ ਤੋਂ ਅੱਤਵਾਦੀਆਂ ਦੇ ਨਿਸ਼ਾਨੇ ਤੇ ਹੋ ਸਕਦਾ ਹੈ (ਦੇਖੋ ਵੀਡੀਓ)



ਦੀਨਾਨਗਰ ਇੱਕ ਵਾਰ ਫਿਰ ਤੋਂ ਅੱਤਵਾਦੀਆਂ ਦੇ ਨਿਸ਼ਾਨੇ ਤੇ ਹੋ ਸਕਦਾ ਹੈ , ਦਰਅਸਲ ਇਹ ਸ਼ੱਕ ਦੀਨਾਨਗਰ ਬਜਾਰ ਵਿੱਚ ਮਿਲੇ ਇੱਕ ਅਜਨਬੀ ਕਬੂਤਰ ਦੇ ਮਿਲਣ ਤੋਂ ਬਾਅਦ ਜਤਾਇਆ ਜਾ ਰਿਹਾ ਹੈ , ਜਾਣਕਾਰੀ ਮੁਤਾਬਿਕ ਇਹ ਕਬੂਤਰ ਉਡਦਾ ਹੋਇਆ ਜਮੀਨ ਤੇ ਡਿੱਗਾ ਸੀ ਜਿਸਤੋਂ ਬਾਅਦ ਜਦ ਲੋਕਾਂ ਵਲੋਂ ਕਬੂਤਰ ਨੂੰ ਚੁਕਿਆ ਗਿਆ ਤਾਂ ਉਸਦੇ ਪੰਜੇ ਵਿਚੋਂ ਇੱਕ ਨੰਬਰ ਤੇ ਉਸਦੇ ਨਾਲ ਆਸ਼ੀਫ਼ ਨਾਮ ਲਿਖੀ ਪਰਚੀ ਮਿਲੀ. ਲੋਕਾਂ ਵਲੋਂ ਇਸਦੀ ਜਾਣਕਾਰੀ ਤਰੁੰਤ ਪੁਲਿਸ ਨੂੰ ਦਿੱਤੀ ਗਈ ਜਿਸਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਬੂਤਰ ਤੇ ਉਸਦੇ ਪੰਜੇ ਵਿਚੋਂ ਮਿਲੀ ਪਰਚੀ ਨੂੰ ਕਬਜੇ ਵਿੱਚ ਲੈਕੇ ਤਫਤੀਸ ਸੁਰੂ ਕਰ ਦਿੱਤੀ ਹੈ ,

 

ਫਿਲਹਾਲ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕੇ ਇਸ ਕਬੂਤਰ ਨੂੰ ਕਿਸ ਮਕਸਦ ਨਾਲ ਤੇ ਕਿਸਨੇ ਭੇਇਜਾ ਹੈ }

 

ਗੁਰਦਾਸਪੁਰ ਤੋਂ ਸੁਖਦੇਵ ਸਿੰਘ ਖਬਰ ਹਰ ਪਲ ਇੰਡੀਆ ਲਈ

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top