You Are Here: Home » Punjab » Amritsar » A.C.E.T. ਨੇ ਦੂਸਰੀ ਵਾਰ N.B.A ਤੋਂ ਮਾਨਤਾ ਪ੍ਰਾਪਤ ਕਰ ਰਚਿਆ ਇਤਿਹਾਸ (ਦੇਖੋ ਵੀਡੀਓ)

A.C.E.T. ਨੇ ਦੂਸਰੀ ਵਾਰ N.B.A ਤੋਂ ਮਾਨਤਾ ਪ੍ਰਾਪਤ ਕਰ ਰਚਿਆ ਇਤਿਹਾਸ (ਦੇਖੋ ਵੀਡੀਓ)



ਅੰਮ੍ਰਿਤਸਰ ਕਾਲੇਜ ਆਫ ਇੰਜਨੀਰਿੰਗ ਐਂਡ ਟੈਕਨਾਲੋਜੀ ਨੇ ਦੂਸਰੀ ਵਾਰ ਨੈਸ਼ਨਲ ਬੋਰਡ ਆਫ਼ ਐਕਰੇਡੇਸਨ ਕੋਲੋਂ ਮਾਨਤਾ ਪ੍ਰਾਪਤ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ , ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੈਨਜਿੰਗ ਡਾਇਰੇਕਟਰ ਰਜਨੀਸ਼ ਅਰੋੜਾ ਅਤੇ ਚੇਅਰਮੈਨ ਅਮਿਤ ਸ਼ਰਮਾ ਨੇ ਦੱਸਿਆ ਕੇ ਦੇਸ਼ ਵਿੱਚ ਤਕਰੀਬਨ 4000 ਤੋਂ ਵਧ ਕਾਲੇਜ ਮਾਨਤਾ ਪ੍ਰਾਪਤ ਹਨ ਜਿਹਨਾਂ ਵਿਚੋਂ ਅੰਮ੍ਰਿਤਸਰ ਕਾਲਜ ਆਫ਼ ਇੰਜਨੀਰਿੰਗ ਐਂਡ ਟੈਕਨਾਲੋਜੀ ਵੀ ਹੈ , ਉਹਨਾਂ ਕਿਹਾ ਕੇ ਇਸ ਨਾਲ ਵਿਦਿਆਰਥੀਆਂ ਨੂੰ ਦੇਸ਼ ਤੋਂ ਬਾਹਰ ਪੜਨ ਵਾਸਤੇ ਵੀ ਆਸਾਨੀ ਹੋਵੇਗੀ |

 

ਫਿਲਹਾਲ ਕਾਲਜ ਨੂੰ ਮਾਨਤਾ ਮਿਲਣ ਨਾਲ ਜਿਥੇ ਪੂਰੀ ਮੈਨਜਮੈਂਟ ਖੁਸ਼ੀ ਦਾ ਪ੍ਰਗਟਾਵਾ ਕਰ ਰਹੀ ਹੈ ਉਥੇ ਹੀ ਸਟੂਡੇੰਟ ਵੀ ਖਾਸੇ ਖੁਸ਼ ਨਜਰ ਆ ਰਹੇ ਹਨ ….

About The Author

Journalist

Number of Entries : 2947

Leave a Comment

Close
Please support the site
By clicking any of these buttons you help our site to get better
Scroll to top