You Are Here: Home » Punjab » Sangrur » Mobile Tower ਲਗਾਉਣ ਨੂੰ ਲੈਕੇ ਕੰਪਨੀ ਅਧਿਕਾਰੀ ਤੇ ਇਲਾਕਾ ਵਾਸੀ ਆਹਮੋ ਸਾਹਮਣੇ (ਵੀਡੀਓ)

Mobile Tower ਲਗਾਉਣ ਨੂੰ ਲੈਕੇ ਕੰਪਨੀ ਅਧਿਕਾਰੀ ਤੇ ਇਲਾਕਾ ਵਾਸੀ ਆਹਮੋ ਸਾਹਮਣੇ (ਵੀਡੀਓ)



Mobile Tower ਲਗਾਉਣ ਨੂੰ ਲੈਕੇ ਕੰਪਨੀ ਅਧਿਕਾਰੀ ਤੇ ਇਲਾਕਾ ਵਾਸੀ ਆਹਮੋ ਸਾਹਮਣੇ

ਲਹਿਰਾਗਾਗਾ ਦੇ ਵਾਰਡ ਨੰਬਰ ਅੱਠ ਵਿੱਚ ਮੋਬਾਈਲ ਟਾਵਰ ਲਾਉਣ ਆਏ ਨਿਜੀ ਕੰਪਨੀ ਵਾਲਿਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।ਜਾਣਕਾਰੀ ਮੁਤਾਬਿਕ ਮੋਬਾਇਲ ਕੰਪਨੀ ਵਾਲੇ ਪਹਿਲਾਂ ਵੀ ਲੋਕਾਂ ਦੇ ਵਿਰੋਧ ਕਰਕੇ ਤਿੰਨ ਵਾਰ ਵਾਪਸ ਮੁੜ ਚੁੱਕੇ ਹਨ । ਸਥਾਨਕ ਵਾਸੀਆਂ ਦਾ ਕਹਿਣਾ ਹੈ ਕੇ ਸੁਪਰੀਮ ਕੋਰਟ ਦੀ ਸਪੱਸ਼ਟ ਹਦਾਇਤ ਹੈ ਕਿ ਅਬਾਦੀ ਵਿੱਚ ਕਿਸੇ ਤਰ੍ਹਾਂ ਦਾ ਟਾਵਰ ਨਹੀਂ ਲੱਗ ਸਕਦਾ ਬਾਵਜੂਦ ਇਸਦੇ ਵੀ ਮੋਬਾਇਲ ਕੰਪਨੀ ਵਾਲੇ ਇਸਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆ ਰਹੇ ਉਧਰ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਟਾਵਰ ਲਾਉਣ ਲਈ ਵੱਖ ਵੱਖ ਵਿਭਾਗਾਂ ਵਲੋਂ ਜਾਰੀ ਹੋਈ ਐਨ ਓ ਸੀ ਹੈ ਜਿਸਦੇ ਚਲਦੇ ਹੀ ਉਹਨਾਂ ਵਲੋਂ ਇਥੇ ਟਾਵਰ ਲਗਾਇਆ ਜਾ ਰਿਹਾ ਹੈ ।

 

ਲਹਿਰਾਗਾਗਾ ਤੋਂ ਅਨਿਲ ਜੈਨ ਖਬਰ ਹਰ ਪਲ ਇੰਡੀਆ ਲਈ

 

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top