You Are Here: Home » Punjab » Sangrur » ਸੁਖਬੀਰ ਬਾਦਲ ਕਾਂਗਰਸ ਸਾਮਿਲ ਹੋਣ ਮੈਂ ਗਲਵਕੜੀ ਪਾਕੇ ਸਵਾਗਤ ਕਰਾਂਗਾ -ਹੰਸ ਰਾਜ ਹੰਸ (ਵੀਡੀਓ)

ਸੁਖਬੀਰ ਬਾਦਲ ਕਾਂਗਰਸ ਸਾਮਿਲ ਹੋਣ ਮੈਂ ਗਲਵਕੜੀ ਪਾਕੇ ਸਵਾਗਤ ਕਰਾਂਗਾ -ਹੰਸ ਰਾਜ ਹੰਸ (ਵੀਡੀਓ)



ਸੁਖਬੀਰ ਬਾਦਲ ਕਾਂਗਰਸ ਸਾਮਿਲ ਹੋਣ ਮੈਂ ਗਲਵਕੜੀ ਪਾਕੇ ਸਵਾਗਤ ਕਰਾਂਗਾ -ਹੰਸ ਰਾਜ ਹੰਸ

ਅਕਾਲੀ ਦਲ ਛਡ ਕੇ ਕਾਂਗਰਸ ਚ ਸ਼ਾਮਿਲ ਹੋਏ ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਅਕਲੀ ਦਲ ਤੇ ਵਿੰਗ ਕਰਦੇ ਹੋਏ ਕਿਹਾ ਹੈ ਕੇ ਪਾਰਟੀ ਦੇ ਮੋਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਕਾਂਗਰਸ ਵਿੱਚ ਆ ਜਾਨਾ ਚਾਹਿਦਾ ਹੈ …ਉਹਨਾਂ ਇਥੋਂ ਤੱਕ ਕਹਿ ਦਿੱਤਾ ਹੈ ਕੇ ਅਗਰ ਸੁਖਬੀਰ ਬਾਦਲ ਇਹ ਫੈਸਲਾ ਲੈਂਦੇ ਹਨ ਤਾਂ ਉਹ ਖੁਦ ਉਹਨਾਂ ਗੱਲਵਕੜੀ ਪਾਕੇ ਕਾਂਗਰਸ ਵਿੱਚ ਸਵਾਗਤ ਕਰਨਗੇ ….ਇਸਤੋਂ ਇਲਾਵਾ ਹੰਸ ਰਾਜ ਹੰਸ ਨੇ ਇਹ ਵੀ ਦਾਅਵਾ ਕੀਤਾ ਹੈ ਕੇ ਅਕਾਲੀ ਦਲ ਦੇ ਕਈ ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਹਨ ਜੋ ਅਕਾਲੀ ਦਲ ਛਡ ਕਾਂਗਰਸ ਚ ਕਦੇ ਵੀ ਸਾਮਿਲ ਹੋ ਸਕਦੇ ਹਨ ….

ਉਹ ਅੱਜ ਸੰਗਰੂਰ ਚ ਵਰਕਰ ਮੀਟਿੰਗ ਕਰਨ ਪਹੁੰਚੇ ਸਨ ….

 

ਫਿਲਹਾਲ ਦਾਅਵੇ ਤੇ ਵਾਅਦੇ ਸਿਆਸਤਦਾਨਾਂ ਦੇ ਪੁਰਾਣੇ ਸਮੇਂ ਤੋਂ ਚੱਲ ਰਹੇ ਹਨ ਪਰ ਹਕੀਕਤ ਤਾਂ ਵਿਧਾਨ ਸਭਾ ਚੋਣਾ ਤੋਂ ਬਾਅਦ ਹੀ ਸਾਹਮਣੇ ਆਵੇਗੀ ..

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top